ਸਕੂਲਾਂਂ ਵੱਲੋਂ ਸਬੰਧਤ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ
ਕਰਨ ਸਬੰਧੀ ਆਨਲਾਈਨ Demand ਦੇਣ ਲਈ ਹਦਾਇਤਾਂ
ਸਕੂਲ ਲਾਗ ਇਨ ਕਰਨ ਤੋਂ ਬਾਅਦ Examination Portal ਤੇ ਕਲਿੱਕ ਕਰੋ ।
On demand certificate ਤੇ ਕਲਿੱਕ ਕਰੋ ।
ਸਬੰਧਤ ਜਮਾਤ ਤੇ ਕਲਿੱਕ ਕਰੋ ।
ਦਿਖਾਈ ਦੇ ਰਹੀ ਸੂਚੀ ਵਿਚੋਂ ਜਿਹਨਾਂ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ
ਲੈਣੀ ਹੈ ਉਹਨਾਂ ਦੇ ਸਾਹਮਣੇ ਲੱਗੇ ਚੈੱਕ ਬਾਕਸ ਤੇ ਕਲਿੱਕ ਕੀਤਾ ਜਾਵੇ ।
Add student for hard copy ਬਟਨ ਤੇ ਕਲਿੱਕ ਕੀਤਾ ਜਾਵੇ ।
Calculate fee ਤੇ ਕਲਿੱਕ ਕਰੋ ।
ਕੈਲਕੂਲੇਟ ਹੋਈ ਫੀਸ ਆਫਲਾਈਨ (ਚਲਾਨ ਵਿਧੀ ) ਜਾਂ ਆਨਲਾਈਨ ਪੈਮੇਂਟ ਗੇਟਵੇ
ਨਾਲ ਅਦਾ ਕੀਤੀ ਜਾ ਸਕਦੀ ਹੈ ।
ਫੀਸ ਵੈਰੀਫਾਈ ਹੋਣ ਉਪਰੰਤ ਬੋਰਡ ਵੱਲੋਂ ਸਰਟੀਫਿਕੇਟ ਤਿਆਰ ਕਰਵਾ ਕੇ ਸਕੂਲ ਨੂੰ ਭੇਜ
ਦਿੱਤੇ ਜਾਣਗੇ ।