12 ਵੀਂ ਦਾ ਨਤੀਜਾ ਆਨਲਾਈਨ ਘੋਸ਼ਿਤ, ਕਰੋ ਚੈੱਕ ( LINK FOR RESULT ACTIVE NOW)

 ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਮਾਰਚ-2021 (12th PSEB Results)ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।

 ਨਤੀਜੇ ਵਿਦਿਆਰਥੀਆਂ ਲਈ ਸ਼ਨੀਵਾਰ ਸਵੇਰੇ 10  ਵਜੇ ਵੈਬਸਾਈਟ 'ਤੇ ਉਪਲਬਧ ਹੋਣਗੇ. ਵਿਦਿਆਰਥੀ ਵੈਬਸਾਈਟ http://www.pseb.ac.in/ ਤੇ ਜਾ ਕੇ ਆਪਣਾ ਰੋਲ ਨੰਬਰ ਭਰ ਕੇ ਆਪਣੇ ਨੰਬਰਾਂ ਦੀ ਜਾਂਚ ਕਰ ਸਕਦੇ ਹੋ।


ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ ,LINK FOR RESULT CLICK HERE  



PSEB RESULTS: ਇੰਜ ਪਤਾ ਕਰੋ ਕਿਨੇਂ ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ 

ਨਤੀਜਾ ਦੇਖਣ ਲਈ ਇਸ ਪੇਜ ਤੇ ਬਣੇ ਰਹੋ, ਸਭ ਤੋਂ ਪਹਿਲਾਂ ਨਤੀਜਾ ਇਥੇ ਅਪਡੇਟ ਕੀਤਾ ਜਾਵੇਗਾ।  ਹਰ ਵਿਦਿਆਰਥੀ ਤੱਕ ਲਿੰਕ ਸ਼ੇਅਰ ਕਰੋ, ਤਾਂ ਕਿ ਉਹ ਵੀ ਆਪਣਾ ਨਤੀਜਾ  ਆਪਣੇ ਮੋਬਾਈਲ ਫੋਨ ਤੇ ਮੁਫ਼ਤ ਦੇਖ ਸਕਣਗੇ। 



Share the post to your classes




💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends