PSEB RESULTS: ਇੰਜ ਪਤਾ ਕਰੋ ਕਿਨੇਂ ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ

ਸਿੱਖਿਆ ਵਿਭਾਗ ਵੱਲੋਂ ਇਸ ਵਾਰ ਕੁਲ 500 ਅੰਕਾਂ ਵਿੱਚ ਮਾਰਕਸ ਦਿੱਤੇ ਗਏ ਹਨ।
ਜੇਕਰ ਤੁਸੀਂ 480 ਮਾਰਕਸ ਪ੍ਰਾਪਤ ਕੀਤੇ ਹਨ ਤਾਂ 480X 100 ਨੂੰ 500 ਨਾਲ ਭਾਗ ਕਰਨ ਤੇ ਤੁਹਾਡੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਲਗ ਜਾਵੇਗੀ।
ਇਸ ਤਰ੍ਹਾਂ ਹਰ ਵਿਦਿਆਰਥੀ ਆਪਣੇ ਨੰਬਰਾਂ ਦੀ ਪ੍ਰਤੀਸ਼ਤ ਪਤਾ ਕਰ ਸਕਦੇ ਹਨ।





💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends