12ਵੀਂ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਕਿਵੇਂ ਚੈੱਕ ਕੀਤਾ ਜਾਂਦਾ ਹੈ, ਪੜ੍ਹੋ
ਸਿੱਖਿਆ ਵਿਭਾਗ ਵੱਲੋਂ ਥੋੜੀ ਦੇਰ ਵਿੱਚ ਹੀ ਨਤੀਜਾ ਆਨਲਾਈਨ ਅਪਡੇਟ ਕੀਤਾ ਜਾ ਰਿਹਾ ਹੈ।
ਨਤੀਜਾ ਚੈੱਕ ਕਰਨ ਲਈ ਵਿਦਿਆਰਥੀਆਂ ਨੂੰ ਆਪਣੇ ਰੋਲ ਨੰਬਰ ਪਤਾ ਹੋਣਾ ਚਾਹੀਦਾ ਹੈ । ਜੇਕਰ ਰੋਲ ਨੰਬਰ ਭੁੱਲ ਗਏ ਹੋ ਤਾਂ ਆਪਣਾ ਰੋਲ ਨੰਬਰ ਅਪਣੇ ਸਕੂਲ ਤੋਂ ਪਤਾ ਕਰ ਲਓ। ਜੇਕਰ ਰੋਲ ਨੰਬਰ ਨਹੀਂ ਪਤਾ ਲਗਦਾ ਹੈ ਤਾਂ ਤੁਸੀਂ ਆਪਣੇ ਨਾਮ ਦੀ ਸਹਾਇਤਾ ਨਾਲ ਵੀ ਨਤੀਜਾ ਪਤਾ ਕਰ ਸਕਦੇ ਹੋ।
12ਵੀਂ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ। ਲਿੰਕ ਖੁਲਣ ਉਪਰੰਤ ਵਿਦਿਆਰਥੀ ਆਪਣੇ ਰੋਲ ਨੰਬਰ ਭਰ ਕੇ ਗੋ (GO) Button ਤੇ ਕਲਿੱਕ ਕਰਨਗੇ।
GO Button ਤੇ ਕਲਿੱਕ ਕਰਨ ਉਪਰੰਤ ਨਤੀਜਾ ਮੋਬਾਈਲ ਸਕਰੀਨ ਤੇ ਆਵੇਗਾ। ਵਿਦਿਆਰਥੀ ਸਕਰੀਨ ਸ਼ਾਟ ਲੈਕੇ ਰਖ ਸਕਦੇ ਹਨ।
ਜੇਕਰ ਰੋਲ ਨੰਬਰ ਪਤਾ ਨਹੀਂ ਹੈ ਤਾਂ ਲਿੰਕ ਖੁਲਣ ਉਪਰੰਤ ਵਿਦਿਆਰਥੀ ਆਪਣੇ ਨਾਮ ਭਰ ਕੇ ਗੋ (GO) Button ਤੇ ਕਲਿੱਕ ਕਰਨਗੇ।ਉਸ ਤੋਂ ਬਾਅਦ ਬਹੁਤ ਨਾਮ ਸਕਰੀਨ ਤੇ ਆ ਜਾਣਗੇ ਵਿਦਿਆਰਥੀ ਆਪਣੇ ਨਾਮ ਸਾਹਮਣੇ ਕਲਿੱਕ ਕਰਨ ਤੇ ਨਤੀਜਾ ਵੇਖ ਸਕਣਗੇ।
DIRECT LINK TO SEE 12TH RESULT CLICK HERE. 12 ਵੀਂ ਜਮਾਤ ਦਾ ਨਤੀਜਾ ਆਪਣੇ ਮੋਬਾਈਲ ਫੋਨ ਤੇ ਦੇਖਣ ਲਈ ਲਿੰਕ
ਇਸ ਪੇਜ ਨੂੰ ਰਿਫਰੈਸ਼ ਕਰਦੇ ਰਹੋ ਨਤੀਜਾ ਸਭ ਤੋਂ ਪਹਿਲਾਂ ਇਥੇ ਅਪਡੇਟ ਕੀਤਾ ਜਾਵੇਗਾ।