BREAKING: ਬੇਰੁਜਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਡੀ. ਪੀ. ਆਈ. ਦਫਤਰ ਦੀ ਛੱਤ ਤੇ ਚੜ੍ਹੇ


ਅੱਜ ਡੀ ਪੀ ਆਈ ਦਫਤਰ ਅੱਗੇ ਈਜੀਐੱਸ ਏਆਈਈ ਐੱਸਟੀਆਰ ਤੇ ਸਿੱਖਿਆ ਪ੍ਰੋਵਾਈਡਰ, ਜੋ ਪਿਛਲੇ ਪੰਦਰਾਂ ਸਾਲਾਂ ਤੋਂ ਕੰਮ ਕਰ ਰਹੇ ਹਨ (ਕੱਚੇ ਅਧਿਆਪਕ), ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।





ਇਹ ਕੱਚੇ ਅਧਿਆਪਕ ਅੱਜ ਅਚਾਨਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੋਹਾਲੀ ਵਿਖੇ ਡੀ ਪੀ ਆਈ ਦਫਤਰ ਦੀ ਛੱਤ ਤੇ ਚੜ੍ਹ ਗਏ ਹਨ।


ਕੱਚੇ ਅਧਿਆਪਕਾਂ ‘ਤੇ ਬੀਤੇ ਦਿਨ ਪੁਲਿਸ ਵੱਲੋਂ ਅੰਨਾ ਲਾਠੀਚਾਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਜ ਡੀ ਪੀ ਆਈ ਦਫਤਰ ਦਾ ਘਿਰਾਓ ਸ਼ੁਰੂ ਕਰ ਦਿਤਾ ਹੈ।

ਇਹ ਵੀ ਪੜ੍ਹੋ

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ , ਸੁਪਰਵਾਈਜ਼ਰ ਭਰਤੀ, ਕਲਰਕ ਭਰਤੀ , ਪਸ਼ੂ ਪਾਲਣ ਵਿਭਾਗ ਵਲੋਂ ਭਰਤੀ, ਆਂਗਨਵਾੜੀ ਭਰਤੀ, ਪੰਜਾਬ ਬਿਜਲੀ ਵਿਭਾਗ ਵੱਲੋਂ ਭਰਤੀ, ਸਿਹਤ ਵਿਭਾਗ ਵੱਲੋਂ ਭਰਤੀ 

Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends