ਕੇਂਦਰ ਸਰਕਾਰ ਵੱਲੋਂ ਵੈਕਸੀਨ ਲਗਾਉਣ ਦੇ ਨਾਲ ਹੀ ਲੋਕਾਂ ਨੂੰ ਡਿਜੀਟਲ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਕੋਵਿਨ ਪੋਰਟਲ ਦੇ ਉਪਭੋਗਤਾਵਾਂ ਦੀ ਵਿਦੇਸ਼ ਜਾਂ ਹੋਰ ਸੂਬਿਆਂ ‘ਚ ਯਾਤਰਾ ਕਰਨਾ ਆਸਾਨ ਬਣਾਉਣ ਲਈ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਪਾਸਪੋਰਟ ਨਾਲ ਜੋੜਨ ‘ਚ ਸਮਰੱਥ ਬਣਾ ਰਹੀ ਹੈ।
ਕੋਵਿਨ ਪੋਰਟਲ ਰਾਹੀਂ ਉਪਭੋਗਤਾ ਆਪਣੀ ਵਿਅਕਤੀਗਤ ਜਾਣਕਾਰੀਆਂ ‘ਚ ਵੀ ਸੁਧਾਰ ਕਰ ਸਕਣਗੇ। ਆਪਣੇ ਪਾਸਪੋਰਟ ਨੂੰ ਵੈਕਸੀਨੇਸ਼ਨ ਸਰਟੀਫਿਕੇਟ ਨਾਲ ਲਿੰਕ ਕਰਨ ਲਈ ਕੋਵਿਨ ਦੇ ਆਧਿਕਾਰਕ ਪੋਰਟਲ
www. cowin.gov.in ‘ਤੇ ਜਾਓ।
.
ਘਰ ਘਰ ਰੋਜ਼ਗਾਰ:
ਆਂਗਨਵਾੜੀ ਭਰਤੀ, ਸੁਪਰਵਾਈਜ਼ਰ ਭਰਤੀ, ਮਾਸਟਰ ਕੇਡਰ ਭਰਤੀ, ਪੀ੍ ਪਾ੍ਇਮਰੀ ਅਧਿਆਪਕਾਂ ਦੀ ਭਰਤੀ, ਪਸ਼ੂ ਪਾਲਣ ਵਿਭਾਗ ਵਲੋਂ ਭਰਤੀ,NTT ਭਰਤੀ , ਸੁਪਰਵਾਈਜ਼ਰ ਭਰਤੀ, ਲੈਕਚਰਾਰ ਭਰਤੀ , ਕਲਰਕ ਭਰਤੀ, ਪਟਵਾਰੀ ਭਰਤੀ , ਜ਼ਿਲ੍ਹੇਦਾਰ ਭਰਤੀ, ਨਹਿਰੀ ਪਟਵਾਰੀ ਭਰਤੀ ਦੇਖੋ ਇਥੇ
ਪੋਰਟਲ ਖੁੱਲ੍ਹਣ ‘ਤੇ ‘Raise an issue’ ਆਪਸ਼ਨ ‘ਤੇ ਕਲਿੱਕ ਕਰੋ।
ਫਿਰ ‘ਪਾਸਪੋਰਟ’ BUTTON ‘ਤੇ ਕਲਿੱਕ ਕਰੋ
ਅਤੇ ਡਰਾਪ-ਡਾਊਨ ਮੈਨਿਊ( DROP DOWN MENU) ਨਾਲ ਉਸ ਵਿਅਕਤੀ ਦੀ ਚੋਣ ਕਰੋ ਜਿਸ ਦਾ ਪ੍ਰਮਾਣ ਪੱਤਰ ਤੁਸੀਂ ਲਿੰਕ ਕਰਨਾ ਚਾਹੁੰਦੇ ਹੋ।
ਅੰਤਿਮ ਸਟੈਪ ਵਿੱਚ ਬਾਕਸ ਤੇ ਕਲਿਕ ਕਰੋ , ਇਸ ਤਰ੍ਹਾਂ ਪਾਸਪੋਰਟ , ਡਿਜੀਟਲ ਸਰਟੀਫਿਕੇਟ ਨਾਲ ਲਿੰਕ ਹੋ ਜਾਵੇਗਾ