ਕੋਵੈਕਸੀਨ ਲਗਵਾ ਚੁਕੇ ਲੋਕਾਂ ਨੂੰ ਕੌਮਾਂਤਰੀ ਯਾਤਰਾ ਦੀ ਛੋਟ ਨਹੀਂ: WHO

ਕੋਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਲੋਕਾਂ ਲਈ ਜਿਹੜੇ ਕੌਮਾਂਤਰੀ ਯਾਤਰਾ ਤੇ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਬੁਰੀ ਖਬਰ ਹੈ

ਕੋਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਲੋਕਾਂ ਨੂੰ ਫ਼ਿਲਹਾਲ ਕੌਮਾਂਤਰੀ ਯਾਤਰਾ ਦੀ ਛੋਟ ਨਹੀਂ ਮਿਲੀ ਹੈ।  ਡਬਲਿਊ.ਐੱਚ.ਓ. ਨੇ ਭਾਰਤ ਬਾਇਓਟੇਕ ਵਲੋਂ ਬਣੀ ਵੈਕਸੀਨ ਨੂੰ ਆਪਣੀ ਲਿਸਟ 'ਚ ਨਹੀਂ ਰੱਖਿਆ ਹੈ। ਕੋਵੈਕਸੀਨ ਪੂਰੇ ਭਾਰਤ 'ਚ ਵੱਡੇ ਪੈਮਾਨੇ 'ਤੇ ਲਗਾਈ ਜਾ ਰਹੀ ਹੈ ਪਰ ਇਸੇ ਨੂੰ ਕਿਸੇ ਵੀ ਵੱਡੇ ਦੇਸ਼ ਨੇ ਮਾਨਤਾ ਨਹੀਂ ਦਿੱਤੀ ਹੈ।



WHO’s latest ਼ document shows Bharat Biotech has submitted its Expression of Interest, but “more information is required.” WHO has said the pre-submission meeting is to be planned in May-June. Following this, the firm must submit its Dossier, acceptance of which would lead to WHO’s statement of assessment before it decides to include Covaxin. Each step could take weeks, if not months

ਕਰੋਨਾ : ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

 ਕੋਵੀਸ਼ੀਲਡ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਲੋਕਾਂ ਨੂੰ  ਕੌਮਾਂਤਰੀ ਯਾਤਰਾ ਦੀ ਛੋਟ  ਮਿਲੀ ਚੁੁੁੁੱਕੀ ਹੈ। ਭਾਰਤ ਬਾਇਓਟੇਕ ਨੇ ਵੀ ਇੱਛਾ ਜ਼ਾਹਰ ਕੀਤੀ ਹੈ ਪਰ ਡਬਲਿਊ.ਐੱਚ.ਓ. ਵਲੋਂ ਵੱਧ ਜਾਣਕਾਰੀ( "more information is required.” )ਦੀ ਜ਼ਰੂਰਤ ਦੱਸੀ ਗਈ ਹੈ।  ਡਬਲਿਊ.ਐੱਚ.ਓ. ਵਲੋਂ ਵੈਕਸੀਨ ਦੀ ਸਮੀਖਿਆ ਤੋਂ ਬਾਅਦ  ਵੈਕਸੀਨ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਜਾਵੇਗਾ, ਜਿਸ ਲਈ  ਬਹੁਤ ਸਮਾਂ ਲੱਗ ਸਕਦਾ ਹੈ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends