ਘਰ-ਘਰ ਰੁਜ਼ਗਾਰ: ਵੱਖ-ਵੱਖ ਵਿਭਾਗਾਂ ਵਿੱਚ ਕਲਰਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਪਲਾਈ ਆਨਲਾਈਨ

ਘਰ-ਘਰ ਰੁਜ਼ਗਾਰ ਯੋਜਨਾ ਜਨਤਕ ਨਿਯੁਕਤੀਆਂ
-ਇਸ਼ਤਿਹਾਰ ਨੰਬਰ 03/2021



ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਕਲਰਕ (ਲੀਗਲ) (ਗਰੁੱਪ-ਸੀ) ਦੀਆਂ 160 ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰੰਗ ਕੀਤੀ ਗਈ ਹੈ।
ਤਨਖਾਹ : 19900/- ਮਹੀਨਾ


 ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਕਲਰਕ (ਲੀਗਲ) (ਗਰੁੱਪ-ਸੀ) ਦੀਆਂ 160  ਅਸਾਮੀਆਂ 19900 (Level 2) ਤਨਖਾਹ ਸਕੇਲ  ਵਿਚ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 12.04.2021 ਤੋਂ 10.05.2021, ਸ਼ਾਮ 05.00 ਵਜੇ ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 


ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਬਂਪਰ ਸਰਕਾਰੀ ਨੌਕਰੀਆਂ , ਦੇਖੋ ਇਥੇ


ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਅਤੇ ਜਾਣਕਾਰੀ ਜਿਵੇਂ ਕਿ ਬਿਨੈ ਕਰਨ ਦਾ ਢੰਗ, ਅਸਾਮੀਆਂ ਦਾ ਸ਼੍ਰੇਣੀ ਵਾਈਜ਼ ਵਰਗੀਕਰਨ, ਵਿੱਦਿਅਕ ਯੋਗਤਾ, ਉਮਰ ਸੀਮਾ, ਚੋਣ ਵਿਧੀ, ਭਰਤੀ ਦੇ ਹੋਰ ਨਿਯਮ ਅਤੇ ਸ਼ਰਤਾਂ (Terms and conditions) ਅਤੇ ਸੰਪਰਕ ਲਈ ਫੋਨ ਨੰ. ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb. punjab.gov.in ਤੇ ਉਪਲਬਧ ਹਨ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends