PSEB CLASS 11 ECONOMICS GUESS PAPER MARCH 2026

Professional Guess Paper - 11th Economics

ਆਦਰਸ਼ ਪ੍ਰਸ਼ਨ ਪੱਤਰ (Guess Paper) - 2026

ਵਿਸ਼ਾ - ਅਰਥਸ਼ਾਸਤਰ (Economics)

ਜਮਾਤ: 10+1 (ਆਰਟਸ / ਕਾਮਰਸ) ਕੁੱਲ ਸਮਾਂ: 3 ਘੰਟੇ ਕੁੱਲ ਅੰਕ: 80
ਭਾਗ - ੳ: ਵਸਤੂਨਿਸ਼ਠ ਪ੍ਰਸ਼ਨ (Objective Type Questions) [1 × 20 = 20]
1. ਬ੍ਰਿਟਿਸ਼ ਸਰਕਾਰ ਦੇ ਅਧੀਨ ਸ਼ਿਸ਼ੂ ਮੌਤ ਦਰ ਕਿੰਨੀ ਸੀ?
(ੳ) 218 ਪ੍ਰਤੀ ਹਜ਼ਾਰ
(ਅ) 225 ਪ੍ਰਤੀ ਹਜ਼ਾਰ
(ੲ) 240 ਪ੍ਰਤੀ ਹਜ਼ਾਰ
(ਸ) 228 ਪ੍ਰਤੀ ਹਜ਼ਾਰ
2. ਨਿੱਜੀਕਰਨ ਅਧੀਨ ਸਰਕਾਰੀ ਕੰਪਨੀਆਂ ਕਿਸ ਤਰੀਕੇ ਨਾਲ ਨਿੱਜੀ ਕੰਪਨੀਆਂ ਵਿੱਚ ਬਦਲੀਆਂ ਜਾਂਦੀਆਂ ਹਨ?
(ੳ) ਸਰਕਾਰ ਤੋਂ ਮਾਲਕੀ ਵਾਪਸ ਲੈ ਕੇ
(ਅ) ਪੂਰੀ ਤਰ੍ਹਾਂ ਵਿਕਰੀ ਦੁਆਰਾ
(ੲ) ਉਪਰੋਕਤ ਦੋਵੇਂ (ੳ) ਅਤੇ (ਅ)
(ਸ) ਕੋਈ ਨਹੀਂ
3. ਆਰਥਿਕ ਸਮੱਸਿਆ ਦਾ ਮੁੱਖ ਕਾਰਨ ਕੀ ਹੈ?
(ੳ) ਅਸੀਮਤ ਲੋੜਾਂ
(ਅ) ਸਰੋਤਾਂ ਦੀ ਘਾਟ
(ੲ) ਸਰੋਤਾਂ ਦੇ ਵਿਕਲਪਿਕ ਪ੍ਰਯੋਗ
(ਸ) ਉਪਰੋਕਤ ਸਾਰੇ
4. ਮਨੁੱਖੀ ਪੂੰਜੀ ਨਿਰਮਾਣ ਦੇ ਮਾਪ ਨਾਲ ਕਿਹੜਾ ਸੂਚਕਾਂਕ ਸੰਬੰਧਤ ਹੈ?
(ੳ) CPI
(ਅ) PQLI
(ੲ) HDI
(ਸ) (ਅ) ਅਤੇ (ੲ) ਦੋਵੇਂ
5. ਪੰਜਾਬ ਦਾ ਸਭ ਤੋਂ ਨਵਾਂ ਜ਼ਿਲ੍ਹਾ ਕਿਹੜਾ ਹੈ?
(ੳ) ਸੰਗਰੂਰ
(ਅ) ਮਲੇਰਕੋਟਲਾ
(ੲ) ਰੂਪਨਗਰ
(ਸ) ਸ.ਭ.ਸ.ਨਗਰ
6. ਹੇਠ ਲਿਖਿਆਂ ਵਿੱਚੋਂ ਕਿਹੜਾ ਜੰਗਲਾਂ ਦੀ ਕਟਾਈ ਦਾ ਸਿੱਟਾ ਹੈ?
(ੳ) ਭੂਮੀ ਦਾ ਵਿਨਾਸ਼
(ਅ) ਜੈਵ ਵਿਭਿੰਨਤਾ ਦਾ ਨੁਕਸਾਨ
(ੲ) ਹਵਾ ਪ੍ਰਦੂਸ਼ਣ
(ਸ) ਉਪਰੋਕਤ ਸਾਰੇ
7. ਕਿਸੇ ਦੇਸ਼ ਦੀ ਜਨਸੰਖਿਆ ਸੰਬੰਧੀ ਅੰਕੜੇ ਪਤਾ ਕਰਨ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ?
(ੳ) ਜਨਗਣਨਾ ਵਿਧੀ
(ਅ) ਨਮੂਨਾ ਵਿਧੀ
(ੲ) ਦੋਵੇਂ (ੳ) ਅਤੇ (ਅ)
(ਸ) ਇਹਨਾਂ ਵਿੱਚੋਂ ਕੋਈ ਨਹੀਂ
8. ਵਿੱਤ ਚਿੱਤਰ (Pie Chart) ਦੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ?
(ੳ) 90°
(ਅ) 180°
(ੲ) 270°
(ਸ) 360°
9. ਸਹਿ-ਸੰਬੰਧ ਗੁਣਾਂਕ ਦੀ ਕੀ ਸੀਮਾ (ਵਿਸਤਾਰ) ਹੈ?
(ੳ) 0 ਤੋਂ ∞
(ਅ) -1 ਤੋਂ +1
(ੲ) -1 ਤੋਂ 0
(ਸ) 0 ਤੋਂ 1
10. ਅਧਾਰ ਸਾਲ ਲਈ ਸੂਚਕ ਅੰਕ ਹਮੇਸ਼ਾਂ ............. ਹੁੰਦਾ ਹੈ।
(ੳ) 100
(ਅ) 200
(ੲ) 1000
(ਸ) 2000

ਖਾਲੀ ਸਥਾਨ ਭਰੋ:-

11. ਰਣਜੀਤ ਸਾਗਰ ਡੈਮ ਦਾ ਦੂਜਾ ਨਾਂ .................ਹੈ। (ਸ਼ਾਹਪੁਰ ਕੰਢੀ ਡੈਮ / ਥੀਨ ਡੈਮ)
12. ਖੇਤੀ ਖੇਤਰ ਵਿੱਚ ਹਰੀ ਕ੍ਰਾਂਤੀ ਲਈ......................... ਬੀਜਾਂ ਦਾ ਪ੍ਰਯੋਗ ਕੀਤਾ ਗਿਆ। (HYV / HVY)
13. ਲੜੀ ਵਿੱਚ ਜਿਸਦੀ ਆਵ੍ਰਿਤੀ ਸਭ ਤੋਂ ਜਿਆਦਾ ਹੁੰਦੀ ਹੈ ਉਸਨੂੰ ..................ਕਿਹਾ ਜਾਂਦਾ ਹੈ। (ਮੱਧਿਕਾ / ਬਹੁਲਕ)
14. ਕਿਸੇ ਵੀ ਲੜੀ ਦੇ ਤੀਜੇ ਚਤੁਰਥਕ (Q3) ਅਤੇ ਪਹਿਲੇ ਚਤੁਰਥਕ (Q1) ਦੇ ਅੰਤਰ ਨੂੰ .................. ਕਹਿੰਦੇ ਹਨ। (ਚਤੁਰਥਕ ਵਿਸਥਾਰ / ਮੱਧਮਾਨ)

ਸਹੀ / ਗਲਤ ਦੱਸੋ:-

15. ਨਵੇਂ ਆਰਥਿਕ ਸੁਧਾਰ ਅਪਣਾਉਣ ਤੋਂ ਬਾਅਦ ਘਰੇਲੂ ਨਿਰਮਾਤਾ ਦਰਾਮਦ ਤੋਂ ਮੁਕਾਬਲੇ ਦਾ ਸਾਹਮਣਾ ਕਰ ਰਹੇ ਹਨ । (ਸਹੀ / ਗਲਤ)
16. ਮੱਧਿਕਾ ਲੜੀ ਨੂੰ ਚਾਰ ਬਰਾਬਰ ਭਾਗਾਂ ਵਿੱਚ ਵੰਡਦੀ ਹੈ। (ਸਹੀ / ਗਲਤ)
17. ਉਪਭੋਗਤਾ ਸੂਚਕ ਅੰਕ ਨੂੰ ਜੀਵਨ ਨਿਰਵਾਹ ਸੂਚਕ ਅੰਕ ਵੀ ਕਿਹਾ ਜਾਂਦਾ ਹੈ। (ਸਹੀ / ਗਲਤ)

ਮਿਲਾਨ ਕਰੋ:-

18. ਚਤੁਰਥਕ          -     (i) ਲੜੀ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ।
19. ਮੱਧਿਕਾ             -     (ii) ਲੜੀ ਵਿੱਚ ਜਿਸਦੀ ਆਵ੍ਰਿਤੀ ਸਭ ਤੋਂ ਵੱਧ ਹੋਵੇ।
20. ਬਹੁਲਕ              -     (iii) ਲੜੀ ਨੂੰ ਚਾਰ ਭਾਗਾਂ ਵਿੱਚ ਵੰਡਦਾ ਹੈ।
ਭਾਗ - ਅ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (40-60 ਸ਼ਬਦ) [2 × 10 = 20]
1. ਜਨਮ ਦਰ ਅਤੇ ਮੌਤ ਦਰ ਤੋਂ ਕੀ ਭਾਵ ਹੈ ?
2. ਪੇਂਡੂ ਵਿੱਤ (Rural Credit) ਦਾ ਕੀ ਅਰਥ ਹੈ ?
3. ਧਾਰਨੀ ਵਿਕਾਸ (Sustainable Development) ਕੀ ਹੈ?
4. ਅੰਕੜਿਆਂ ਦੇ ਸੰਗਠਨ ਦਾ ਅਰਥ ਦੱਸੋ।
5. ਗਣਿਤਕ ਔਸਤ ਜਾਂ ਮੱਧਮਾਨ (Mean) ਤੋਂ ਕੀ ਭਾਵ ਹੈ?
6. ਆਯਾਤ ਪ੍ਰਤੀਸਥਾਪਨ ਤੋਂ ਕੀ ਭਾਵ ਹੈ?
7. ਜੈਵਿਕ ਖੇਤੀ (Organic Farming) ਦਾ ਕੀ ਅਰਥ ਹੈ?
8. ਮਨੁੱਖੀ ਪੂੰਜੀ ਨਿਰਮਾਣ ਤੋਂ ਕੀ ਭਾਵ ਹੈ?
9. ਜੇਕਰ ਕਿਸੇ ਲੜੀ ਦਾ ਮੱਧਮਾਨ 38 ਅਤੇ ਮੱਧਿਕਾ 56 ਹੋਵੇ ਤਾਂ ਬਹੁਲਕ ਕੀ ਹੋਵੇਗਾ?
10. ਨੀਤੀ ਆਯੋਗ (NITI Aayog) ਦਾ ਕੀ ਅਰਥ ਹੈ?
ਭਾਗ - ੲ: ਛੋਟੇ ਉੱਤਰਾਂ ਵਾਲੇ ਪ੍ਰਸ਼ਨ (80-100 ਸ਼ਬਦ) [4 × 4 = 16]
1. ਭਾਰਤ ਵਿੱਚ ਗਰੀਬੀ ਦੇ ਕੀ ਮੁੱਖ ਕਾਰਨ ਹਨ?
ਜਾਂ (OR)
ਪੰਜਾਬ ਵਿੱਚ ਛੋਟੇ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ।
2. ਪੰਜਾਬ ਸਰਕਾਰ ਦੀ ਆਮਦਨ ਦੇ ਵੱਖ-ਵੱਖ ਕਰ ਸਾਧਨਾਂ ਦਾ ਸੰਖੇਪ ਵਿੱਚ ਵਰਨਣ ਕਰੋ।
ਜਾਂ (OR)
ਸਹਿਕਾਰੀ ਬੈਂਕ ਪੇਂਡੂ ਵਿੱਤ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ?
3. ਭਾਰਤੀ ਅਰਥਵਿਵਸਥਾ ਵਿੱਚ ਖੇਤੀਬਾੜੀ ਦੇ ਮਹੱਤਵ ਦੀ ਵਿਆਖਿਆ ਕਰੋ।
ਜਾਂ (OR)
ਉਦਾਰੀਕਰਨ ਅਤੇ ਨਿੱਜੀਕਰਨ ਦੀ ਨੀਤੀ ਅਧੀਨ ਅਪਣਾਏ ਕੋਈ ਦੋ-ਦੋ ਸੁਧਾਰ ਲਿਖੋ।
4. ਹੇਠਾਂ ਦਿੱਤੇ ਦਸ ਵਿਦਿਆਰਥੀਆਂ ਦੁਆਰਾ ਪ੍ਰਾਪਤ ਅੰਕਾਂ ਤੋਂ Q1 (ਪਹਿਲਾ ਚਤੁਰਥਕ) ਅਤੇ Q3 (ਤੀਜਾ ਚਤੁਰਥਕ) ਦਾ ਮੁੱਲ ਪਤਾ ਕਰੋ:
22, 26, 14, 30, 18, 11, 35, 41, 12, 32
ਜਾਂ (OR)
ਚਿੱਤਰੀ ਪੇਸ਼ਕਾਰੀ ਦੇ ਕੀ ਲਾਭ (Merits) ਹਨ? ਵਰਣਨ ਕਰੋ।
ਭਾਗ - ਸ: ਪੈਰ੍ਹੇ 'ਤੇ ਅਧਾਰਿਤ ਪ੍ਰਸ਼ਨ [6 × 2 = 12]
(1). GBD (Global Burden of Diseases) ਇੱਕ ਸੂਚਕ ਹੈ ਜਿਸ ਦੀ ਵਰਤੋਂ ਮਾਹਿਰਾਂ ਦੁਆਰਾ ਇਹ ਜਾਣਨ ਲਈ ਕੀਤੀ ਜਾਂਦੀ ਹੈ ਕਿ ਦੇਸ਼ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਕਿੰਨੀ ਹੈ, ਜੋ ਕਿਸੇ ਵਿਸ਼ੇਸ਼ ਬਿਮਾਰੀ ਕਾਰਨ ਸਮੇਂ ਤੋਂ ਪਹਿਲਾਂ ਮਰ ਗਏ ਹਨ ਜਾਂ ਉਹਨਾਂ ਦੁਆਰਾ ਕਿਸੇ ਬਿਮਾਰੀ ਕਾਰਨ ਕਿੰਨੇ ਸਾਲ ਅਯੋਗਤਾ (disability) ਦੀ ਸਥਿਤੀ ਸਹਿਣ ਕੀਤੀ ਗਈ। 2017 ਦਾ ਇੱਕ ਅਧਿਐਨ ਇਹ ਦਰਸਾਉਂਦਾ ਹੈ ਕਿ GBD ਜਿਸ ਨੂੰ ਹੁਣ ਕੁੱਲ ਬਿਮਾਰੀ ਦਾ ਬੋਝ ਕਿਹਾ ਜਾਂਦਾ ਹੈ, ਦੇ ਦੋ-ਤਿਹਾਈ ਹਿੱਸੇ ਦਾ ਕਾਰਨ ਅਛੂਤ ਦੀਆਂ ਬਿਮਾਰੀਆਂ ਹਨ ਜਿਨ੍ਹਾਂ ਵਿੱਚ ਦਿਲ, ਸਾਹ ਪ੍ਰਣਾਲੀ, ਫੇਫੜਿਆਂ, ਗੁਰਦੇ, ਮੋਟਾਪਾ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਆਦਿ ਸ਼ਾਮਲ ਹਨ। ਦਸਤ, ਹੇਠਲੀ ਸਾਹ ਪ੍ਰਣਾਲੀ ਨਾਲ ਸੰਬੰਧਿਤ ਅਤੇ ਹੋਰ ਆਮ ਛੂਤ ਦੀਆਂ ਬਿਮਾਰੀਆਂ ਭਾਰਤ ਵਿੱਚ ਕੁੱਲ ਮੌਤਾਂ ਦੇ ਛੇਵੇਂ ਹਿੱਸੇ ਦਾ ਕਾਰਨ ਹੁੰਦੀਆਂ ਹਨ।
1. GBD (Global Burden of Diseases) ਸੂਚਕ ਦਾ ਮੁੱਖ ਉਦੇਸ਼ ਕੀ ਹੈ?
2. 2017 ਦੇ ਅਧਿਐਨ ਅਨੁਸਾਰ GBD ਦਾ ਦੋ-ਤਿਹਾਈ ਹਿੱਸਾ ਕਿਹੜੀਆਂ ਬਿਮਾਰੀਆਂ ਕਾਰਨ ਹੁੰਦਾ ਹੈ?
3. ਕਿਹੜੀਆਂ ਬਿਮਾਰੀ ਅਛੂਤ ਦੀਆਂ ਬਿਮਾਰੀਆਂ ਵਿੱਚ ਸ਼ਾਮਲ ਹੈ?
(2). ਸਿਰਸਿਲਾ, ਜਿਸਨੂੰ "ਟੈਕਸਟਾਈਲ ਟਾਊਨ" ਵੀ ਕਿਹਾ ਜਾਂਦਾ ਹੈ, ਪਾਵਰਲੂਮ ਉਦਯੋਗ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇੱਥੋਂ ਦੇ ਬਹੁਤੇ ਲੋਕਾਂ ਦੀ ਆਜੀਵਿਕਾ ਕੱਪੜਾ ਬੁਣਨ 'ਤੇ ਨਿਰਭਰ ਸੀ। 1990 ਦੇ ਦਹਾਕੇ ਦੇ ਅਖੀਰ ਵਿੱਚ, ਭਾਰਤ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਆਰਥਿਕ ਉਦਾਰੀਕਰਨ ਨੀਤੀਆਂ, ਜਿਵੇਂ ਕਿ ਬਿਜਲੀ ਦਰਾਂ ਵਿੱਚ ਵਾਧਾ ਅਤੇ ਪਾਵਰ ਸੈਕਟਰ ਸੁਧਾਰਾਂ, ਨੇ ਇਸ ਉਦਯੋਗ 'ਤੇ ਬੁਰਾ ਪ੍ਰਭਾਵ ਪਾਇਆ। ਬਿਜਲੀ ਦੇ ਭਾਰੀ ਬਿੱਲਾਂ ਅਤੇ ਪੋਲਿਸਟਰ ਧਾਗੇ ਦੀਆਂ ਵਧਦੀਆਂ ਕੀਮਤਾਂ ਕਾਰਨ ਉਤਪਾਦਨ ਲਾਗਤ ਬਹੁਤ ਵੱਧ ਗਈ। ਨਤੀਜੇ ਵਜੋਂ, ਵਪਾਰੀਆਂ ਨੇ ਕੱਚੇ ਮਾਲ ਦੀ ਸਪਲਾਈ ਬੰਦ ਕਰ ਦਿੱਤੀ, ਜਿਸ ਨਾਲ ਕਈ ਪਾਵਰਲੂਮ ਯੂਨਿਟ ਬੰਦ ਹੋ ਗਏ। ਕਰਜ਼ੇ ਦੇ ਬੋਝ ਹੇਠ ਦੱਬੇ ਅਤੇ ਰੋਜ਼ੀ-ਰੋਟੀ ਕਮਾਉਣ ਵਿੱਚ ਅਸਮਰੱਥ, ਲਗਭਗ 50 ਪਾਵਰਲੂਮ ਕਾਮਿਆਂ ਨੇ ਖੁਦਕੁਸ਼ੀ ਕਰ ਲਈ, ਜਿਸਨੂੰ 'ਸਿਰਸਿਲਾ ਤ੍ਰਾਸਦੀ' ਵਜੋਂ ਜਾਣਿਆ ਜਾਂਦਾ ਹੈ।
(i) ਸਿਰਸਿਲਾ ਤ੍ਰਾਸਦੀ ਕਿਸ ਉਦਯੋਗ ਨਾਲ ਸੰਬੰਧਤ ਸੀ?
(ii) ਸਿਰਸਿਲਾ ਤ੍ਰਾਸਦੀ ਦਾ ਮੁੱਖ ਕਾਰਨ ਕੀ ਸੀ?
(iii) ਵਪਾਰੀਆਂ ਨੇ ਪਾਵਰਲੂਮ ਦੀ ਕੱਚੇਮਾਲ ਦੀ ਸਪਲਾਈ ਕਿਉਂ ਬੰਦ ਕਰ ਦਿੱਤੀ?
ਭਾਗ - ਹ: ਵੱਡੇ ਉੱਤਰਾਂ ਵਾਲੇ ਪ੍ਰਸ਼ਨ (120-150 ਸ਼ਬਦ) [6 × 2 = 12]
1. ਸੁਤੰਤਰਤਾ ਸਮੇਂ ਭਾਰਤੀ ਅਰਥਵਿਵਸਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
ਜਾਂ (OR)
ਭਾਰਤ ਵਿੱਚ ਪਾਈ ਜਾਣ ਵਾਲੀ ਬੇਰੁਜ਼ਗਾਰੀ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕਰੋ।
2. ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਮੁੱਖ ਕਾਰਨਾਂ ਦੀ ਵਿਆਖਿਆ ਕਰੋ।
ਜਾਂ (OR)
ਮਨੁੱਖੀ ਪੂੰਜੀ ਨਿਰਮਾਣ ਤੋਂ ਤੁਸੀਂ ਕੀ ਸਮਝਦੇ ਹੋ? ਮਨੁੱਖੀ ਪੂੰਜੀ ਨਿਰਮਾਣ ਵਿੱਚ ਸਿੱਖਿਆ ਦਾ ਮਹੱਤਵ ਦੱਸੋ।
```

PSEB CLASS 8 AGRICULTURE GUESS PAPER MARCH 2026

PSEB Class 8th Agriculture (ਖੇਤੀਬਾੜੀ) Guess Paper 2025-26

(ਨਵੇਂ ਨਮੂਨਾ ਪ੍ਰਸ਼ਨ ਪੱਤਰ ਦੇ ਪੈਟਰਨ ਅਨੁਸਾਰ)


ਸਮਾਂ: 3 ਘੰਟੇ ਕੁੱਲ ਅੰਕ: 50

ਭਾਗ - I (Part - I)

1. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦੀ ਚੋਣ ਕਰੋ:

  • (i) ਸਰਦੀ ਰੁੱਤ ਦਾ ਫੁੱਲ ਕਿਹੜਾ ਹੈ?
    (ੳ) ਸੂਰਜਮੁਖੀ (ਅ) ਬਰਫ਼ (ੲ) ਜ਼ੀਨੀਆ (ਸ) ਕੋਚੀਆ

  • (ii) ਪੰਜਾਬ ਵਿੱਚ ਸ਼ਹਿਦ ਦੀ ਮੱਖੀ ਦੀ ਕਿਹੜੀ ਕਿਸਮ ਪਾਲੀ ਜਾਂਦੀ ਹੈ?
    (ੳ) ਡੂਮਣਾ ਮੱਖੀ (ਅ) ਛੋਟੀ ਮੱਖੀ (ੲ) ਹਿੰਦੁਸਤਾਨੀ ਮੱਖੀ (ਸ) ਇਟਾਲੀਅਨ ਮੱਖੀ

  • (iii) ਹਰੀ ਖਾਦ ਲਈ ਕਿਹੜੀ ਫ਼ਸਲ ਬੀਜੀ ਜਾਂਦੀ ਹੈ?
    (ੳ) ਜੰਤਰ (ਅ) ਨਰਮਾ (ੲ) ਝੋਨਾ (ਸ) ਮੱਕੀ

  • (iv) ਪੰਜਾਬ ਵਿੱਚ ਖੁੰਬ ਦੀ ਕਿਹੜੀ ਕਿਸਮ ਸਭ ਤੋਂ ਵੱਧ ਉਗਾਈ ਜਾਂਦੀ ਹੈ?
    (ੳ) ਬਟਨ (ਅ) ਢੀਂਗਰੀ (ੲ) ਮਿਲਕੀ (ਸ) ਸ਼ਿਟਾਕੀ

2. ਬਰੈਕਟ ਵਿੱਚ ਦਿੱਤੇ ਗਏ ਸ਼ਬਦਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂ ਭਰੋ:

  • (i) ਇੱਕ ਏਕੜ ਵਿੱਚ _______ ਕਨਾਲਾਂ ਹੁੰਦੀਆਂ ਹਨ। (ਚਾਰ / ਅੱਠ)
  • (ii) ਇੱਕ ਹੈਕਟੇਅਰ ਵਿੱਚ _______ ਕਿੱਲੇ (ਏਕੜ) ਹੁੰਦੇ ਹਨ। (2.5 / 5)
  • (iii) _______ ਗ਼ੈਰ-ਰਵਾਇਤੀ ਊਰਜਾ ਦਾ ਸੋਮਾ ਹੈ। (ਬਾਇਓ ਗੈਸ / ਕੋਲਾ)
  • (iv) ਪੰਜਾਬ ਵਿੱਚ _______ ਸਭ ਤੋਂ ਵੱਧ ਉਗਾਈ ਜਾਣ ਵਾਲੀ ਸਬਜ਼ੀ ਹੈ। (ਆਲੂ / ਟਮਾਟਰ)

3. ਸਹੀ ਜਾਂ ਗ਼ਲਤ ਕਥਨਾਂ ਦੀ ਚੋਣ ਕਰੋ:

  • (i) ਪਟਵਾਰੀ ਇੰਤਕਾਲ ਦਰਜ ਕਰਦਾ ਹੈ।
  • (ii) ਖ਼ਾਰੀਆਂ ਜ਼ਮੀਨਾਂ ਨੂੰ ਸੁਧਾਰਨ ਲਈ ਜਿਪਸਮ ਵਰਤਿਆ ਜਾਂਦਾ ਹੈ।
  • (iii) ਖੁੰਬਾਂ ਨੂੰ ਖਿੱਚ ਕੇ ਤੋੜਨਾ ਚਾਹੀਦਾ ਹੈ।
  • (iv) ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਪ੍ਰਮੁੱਖ ਫ਼ਸਲੀ ਚੱਕਰ ਹੈ।

ਭਾਗ - II (Part - II)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਵਾਕਾਂ ਵਿੱਚ ਦਿਓ:

  1. ਚੀਕਣੀ ਅਤੇ ਰੇਤਲੀ ਮਿੱਟੀ ਵਿੱਚ ਕੋਈ ਦੋ ਅੰਤਰ ਲਿਖੋ।
  2. ਬੀਜ ਰਾਹੀਂ ਤਿਆਰ ਕੀਤੇ ਜਾਣ ਵਾਲੇ ਕੋਈ ਦੋ ਫਲ਼ਦਾਰ ਪੌਦਿਆਂ ਦੇ ਨਾਂ ਲਿਖੋ।
  3. ਸੂਰਜੀ ਊਰਜਾ ਨਾਲ ਚੱਲਣ ਵਾਲੇ ਕਿਸੇ ਦੋ ਯੰਤਰਾਂ ਦੇ ਨਾਂ ਲਿਖੋ।
  4. ਸਿੱਧੀ ਧੁੱਪ ਵਿਚ ਫ਼ਲ ਅਤੇ ਸਬਜ਼ੀਆਂ ਨੂੰ ਸੁਕਾਉਣ ਦੇ ਕੋਈ ਦੋ ਨੁਕਸਾਨ ਲਿਖੋ?
  5. ਖੁੰਬਾਂ ਕਿਹੜੇ ਦੋ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਭਦਾਇਕ ਹਨ?
  6. ਸ਼ਹਿਦ ਦੇ ਮੰਡੀਕਰਨ ਬਾਰੇ ਨੋਟ ਲਿਖੋ।
  7. ਬਹੁ-ਭਾਂਤੀ ਖੇਤੀ ਤੋਂ ਕੀ ਭਾਵ ਹੈ?
  8. ਜੈਵਿਕ ਖੇਤੀ ਵਿਚ ਗੋਡੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ?
  9. ਟਰੈਕਟਰ ਨਾਲ ਚਲਣ ਵਾਲੀਆਂ ਕੋਈ ਚਾਰ ਮਸ਼ੀਨਾਂ ਦੇ ਨਾਂ ਲਿਖੋ।
  10. ਫ਼ਲਾਂ ਅਤੇ ਸਬਜ਼ੀਆਂ ਦੀ ਦਰਜਾਬੰਦੀ ਕਿਸ ਆਧਾਰ ਤੇ ਕੀਤੀ ਜਾਂਦੀ ਹੈ?
  11. ਟਮਾਟਰਾਂ ਦੇ ਰਸ ਅਤੇ ਚਟਨੀ ਵਿੱਚ ਕੀ ਫ਼ਰਕ ਹੈ?

ਭਾਗ - III (Part - III)

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 4-5 ਵਾਕਾਂ ਵਿੱਚ ਦਿਓ (ਕੋਈ ਇੱਕ ਕਰੋ):

15. ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ।
ਜਾਂ
ਗਿਰਦਾਵਰੀ ਕੀ ਹੁੰਦੀ ਹੈ? ਹਾੜ੍ਹੀ ਅਤੇ ਸਾਉਣੀ ਰੁੱਤ ਦੀ ਗਿਰਦਾਵਰੀ ਕਦੋਂ ਕੀਤੀ ਜਾਂਦੀ ਹੈ?

16. ਭੋਜਨ ਦੇ ਰੂਪ ਵਿੱਚ ਖੁੰਬਾਂ ਦੇ ਕੋਈ ਚਾਰ ਲਾਭ ਲਿਖੋ।
ਜਾਂ
ਕਾਮਾ ਮੱਖੀਆਂ ਦੁਆਰਾ ਕੀਤੇ ਜਾਣ ਵਾਲੇ ਕੋਈ ਚਾਰ ਕੰਮ ਲਿਖੋ।

17. ਖੇਤੀਬਾੜੀ ਨਾਲ ਸਬੰਧਿਤ ਕੋਈ ਚਾਰ ਸਹਾਇਕ ਧੰਦਿਆਂ ਦੇ ਨਾਂ ਲਿਖੋ।
ਜਾਂ
ਕੰਬਾਈਨ ਹਾਰਵੈਸਟਰ ਦੀ ਸਹੀ ਸਾਂਭ-ਸੰਭਾਲ ਲਈ ਧਿਆਨ ਰੱਖਣ ਯੋਗ ਕੋਈ ਚਾਰ ਗੱਲਾਂ ਲਿਖੋ।

18. ਫਲ ਅਤੇ ਸਬਜ਼ੀਆਂ ਦੀ ਪੈਕਿੰਗ ਕਰਨ ਦੇ ਕੋਈ ਚਾਰ ਤਰੀਕੇ ਲਿਖੋ।
ਜਾਂ
ਗਾਜਰ ਦਾ ਅਚਾਰ ਕਿਵੇਂ ਤਿਆਰ ਕੀਤਾ ਜਾਂਦਾ ਹੈ?

PSEB CLASS 12 ACCOUNTANCY GUESS PAPER MARCH 2026

Class 12th Accountancy Guess paper March 2026

Annual Examination: March 2026

Accountancy - 10+2

(COMMERCE AND HUMANITIES GROUP)

Time: 3 Hrs. | Max. Marks: 80

Section - A (12 x 1 = 12 Marks)

Q. 1 All parts are compulsory. Each question carries one mark.

i. Define Goodwill.
ਸਾਖ ਨੂੰ ਪਰਿਭਾਸ਼ਿਤ ਕਰੋ।
ii. What do you mean by retirement of a partner?
ਸਾਂਝੇਦਾਰ ਦੀ ਸੇਵਾਮੁਕਤੀ ਤੋਂ ਤੁਹਾਡਾ ਕੀ ਭਾਵ ਹੈ?
iii. What are Fluctuating Capital Accounts of partners?
ਸਾਂਝੇਦਾਰਾਂ ਦੇ ਪਰਿਵਰਤਨਸ਼ੀਲ ਪੂੰਜੀ ਖਾਤੇ ਕੀ ਹਨ?
iv. In which ratio, the premium brought in by new partner as his share of goodwill, is shared by old partners?
ਨਵੇਂ ਸਾਂਝੇਦਾਰ ਦੁਆਰਾ ਸਾਖ਼ ਦੇ ਆਪਣੇ ਹਿੱਸੇ ਵਜੋਂ ਲਿਆਂਦਾ ਗਿਆ ਪ੍ਰੀਮੀਅਮ, ਪੁਰਾਣੇ ਸਾਂਝੇਦਾਰਾਂ ਦੁਆਰਾ ਕਿਸ ਅਨੁਪਾਤ ਵਿੱਚ ਵੰਡਿਆ ਜਾਂਦਾ ਹੈ?
v. Unrecorded assets are shown on which side of the revaluation account?
ਨਾ-ਦਰਜ਼ ਕੀਤੀਆਂ ਸੰਪਤੀਆਂ ਪੁਨਰ-ਮੁਲਾਂਕਣ ਖਾਤੇ ਦੇ ਕਿਸ ਪੱਖ ਵਿੱਚ ਦਿਖਾਈਆਂ ਜਾਂਦੀਆਂ ਹਨ?
(A) Debit side / ਡੈਬਿਟ ਪੱਖ
(B) Credit side / ਕ੍ਰੈਡਿਟ ਪੱਖ
(C) Both (A) and (B)
(D) None of these / ਇਹਨਾਂ ਵਿੱਚੋਂ ਕੋਈ ਨਹੀਂ
vi. Super Profit = Average Profit - __________?
ਸੁਪਰ ਲਾਭ = ਔਸਤ ਲਾਭ - __________?
(A) Premium / ਪ੍ਰੀਮੀਅਮ
(B) Normal profit / ਸਧਾਰਣ ਲਾਭ
(C) Gross profit / ਕੁੱਲ ਲਾਭ
(D) None of these / ਇਹਨਾਂ ਵਿੱਚੋਂ ਕੋਈ ਨਹੀਂ
vii. A and B are sharing profits and losses in the ratio of 3:1. They admit C for 1/4th share. C acquires this share entirely from A. The new profit sharing ratio will be:
(A) 5:3:1
(B) 19:13:8
(C) 1:1:1
(D) 2:1:1
viii. An unrecorded asset valued at ₹ 1,50,000 was sold at 75% on firm's dissolution. Realisation account will be credited with:
(A) ₹ 1,50,000
(B) ₹ 75,000
(C) No Entry
(D) ₹ 1,12,500
ix. The executor is entitled to all the rights of a __________.
ਉੱਤਰਾਧਿਕਾਰੀ ਇੱਕ __________ ਦੇ ਸਾਰੇ ਅਧਿਕਾਰਾਂ ਦਾ ਹੱਕਦਾਰ ਹੈ।
(New Partner / Deceased Partner)
x. Increase in liability is a __________.
ਦੇਣਦਾਰੀ ਵਿੱਚ ਵਾਧਾ ਇੱਕ __________ ਹੈ।
(Loss / Gain)
xi. In the absence of an agreement, interest on partner's capital shall be paid @ __________.
ਸਮਝੌਤੇ ਦੀ ਅਣਹੋਂਦ ਵਿੱਚ, ਸਾਂਝੇਦਾਰ ਦੀ ਪੂੰਜੀ 'ਤੇ ਵਿਆਜ __________ ਦੀ ਦਰ ਨਾਲ ਦਿੱਤਾ ਜਾਵੇਗਾ।
(6% p.a. / No Interest)
xii. Firm's property is applied first for settling __________.
ਫਰਮ ਦੀ ਜਾਇਦਾਦ ਦੀ ਵਰਤੋਂ ਪਹਿਲਾਂ __________ ਦਾ ਨਿਪਟਾਰਾ ਕਰਨ ਲਈ ਕੀਤੀ ਜਾਂਦੀ ਹੈ।
(Firm's Debt / Private Debt)

PSEB Class 8, 10, 12 Board Papers Solved 2026 | Download All Subjects PDF

Section - A Continued (9 x 2 = 18 Marks)

All Questions are compulsory from question no. 2 to question no. 10.

2. J, K and L are partners in a firm. At the time of division of profit for the year, there was dispute between the partners. Profit before Interest on partner's loan was ₹ 15,000 and J demands interest @12% p.a. on his loan of ₹ 50,000. There was no agreement on this point. Calculate the total amount payable to J, K and L.
J, K ਅਤੇ L ਇੱਕ ਫਰਮ ਵਿੱਚ ਸਾਂਝੇਦਾਰ ਹਨ। ਸਾਲ ਦੇ ਲਾਭ ਦੀ ਵੰਡ ਸਮੇਂ ਸਾਝੇਦਾਰਾਂ ਵਿਚਕਾਰ ਝਗੜਾ ਹੋ ਗਿਆ। ਸਾਂਝੇਦਾਰ ਦੇ ਕਰਜ਼ੇ 'ਤੇ ਵਿਆਜ ਤੋਂ ਪਹਿਲਾਂ ਲਾਭ ₹ 15,000 ਸੀ। J ਆਪਣੇ ₹ 50,000 ਦੇ ਕਰਜ਼ੇ 'ਤੇ 12% ਸਲਾਨਾ ਵਿਆਜ ਦੀ ਮੰਗ ਕਰਦਾ ਹੈ। ਕੋਈ ਸਾਂਝੇਦਾਰੀ ਦਸਤਾਵੇਜ਼ ਮੌਜੂਦ ਨਹੀਂ ਹੈ। J, K ਅਤੇ L ਨੂੰ ਭੁਗਤਾਨਯੋਗ ਕੁੱਲ ਰਾਸ਼ੀ ਦੀ ਗਣਨਾ ਕਰੋ।
3. P, Q and R sharing profits and losses in the ratio of 3:2:1, decide to share future profits and losses in the ratio of 4:3:2. Extract of Balance Sheet as at 31st March, 2023:
Liabilities ₹ Assets ₹
Workmen Compensation Reserve 1,00,000 --- ---
Pass journal entries if a claim on account of workmen's compensation is estimated at ₹ 40,000.
ਜਰਨਲ ਇੰਦਰਾਜ ਕਰੋ, ਜੇਕਰ ਕਰਮਚਾਰੀਆਂ ਦੇ ਮੁਆਵਜ਼ੇ ਦੇ ਦਾਅਵੇ ਦਾ ਅਨੁਮਾਨ ₹ 40,000 ਹੈ।
4. A, B and C are partners sharing profits in the ratio 1:1:1. On April 1, 2022, A retires. On that date, there was a debit balance of ₹ 90,000 in the P&L account and ₹ 30,000 in the goodwill account. B and C decide to share future profits in 1:2. Show necessary journal entries.
A, B ਅਤੇ C 1:1:1 ਦੇ ਅਨੁਪਾਤ ਵਿੱਚ ਸਾਂਝੇਦਾਰ ਹਨ। A ਸੇਵਾਮੁਕਤ ਹੁੰਦਾ ਹੈ। ਲਾਭ ਅਤੇ ਹਾਨੀ ਖਾਤੇ ਵਿੱਚ ₹ 90,000 ਦਾ ਡੈਬਿਟ ਬਕਾਇਆ ਅਤੇ ਸਾਖ ਖਾਤੇ ਵਿੱਚ ₹ 30,000 ਬਕਾਇਆ ਸੀ। ਜ਼ਰੂਰੀ ਜਰਨਲ ਇੰਦਰਾਜ ਕਰੋ।
5. A firm is under dissolution. Pass journal entries for:
(a) Realisation expenses of ₹ 1,800 paid by partner Amar.
(b) An unrecorded asset realized ₹ 5,500.
(a) ਸਾਂਝੇਦਾਰ ਅਮਰ ਦੁਆਰਾ ₹ 1,800 ਫਰਮ ਦੇ ਵਸੂਲੀ ਖਰਚਿਆਂ ਲਈ ਅਦਾ ਕੀਤੇ ਗਏ। (b) ਇੱਕ ਨਾ-ਦਰਜ ਕੀਤੀ ਸੰਪਤੀ ₹ 5,500 ਵਿੱਚ ਵੇਚੀ ਗਈ।
6. R and M were partners. They admitted 'G' for 20% share. After all adjustments, capital balances of R and M were ₹ 3,50,000 and ₹ 4,50,000 respectively. 'G' brought proportionate capital for his 20% share. Calculate capital brought by 'G'.
'G' ਦੁਆਰਾ ਲਿਆਂਦੀ ਜਾਣ ਵਾਲੀ ਪੂੰਜੀ ਦੀ ਰਕਮ ਦੀ ਗਣਨਾ ਕਰੋ।
7. What do you mean by Change in Profit Sharing Ratio?
ਲਾਭ ਵੰਡ ਅਨੁਪਾਤ ਵਿੱਚ ਤਬਦੀਲੀ ਤੋਂ ਤੁਹਾਡਾ ਕੀ ਭਾਵ ਹੈ?
8. Write any two ways by which a partner can retire from the firm.
ਕੋਈ ਦੋ ਤਰੀਕੇ ਲਿਖੋ ਜਿਸ ਨਾਲ ਇੱਕ ਸਾਂਝੇਦਾਰ ਫਰਮ ਤੋਂ ਰਿਟਾਇਰ ਹੋ ਸਕਦਾ ਹੈ।
9. Write any two features of partnership.
ਸਾਂਝੇਦਾਰੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।
10. Write any two factors affecting Goodwill.
ਸਾਖ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਲਿਖੋ।
Long Answer Questions (Do any Four) (4 x 4 = 16 Marks)
11. (i) A, B and C decided to dissolve the firm on 31st March, 2024. Position was:
Liabilities ₹ Assets ₹
Creditors 1,00,000 Furniture 30,000
A's Loan Account 50,000 Stock 1,75,000
Capitals: A(2,75,000), B(30,000), C(5,000) 3,10,000 Debtors 2,40,000
Bills Receivables 10,000
Cash 5,000
Total 4,60,000 Total 4,60,000
Adjustments: (i) ₹ 20,000 debtors proved Bad. (ii) Stock realised ₹ 1,70,000. (iii) Bills receivables realised in full. (iv) Furniture taken by B at book value. (v) Realisation expenses ₹ 20,000. Prepare Realisation Account.
Section - A Continued (9 x 2 = 18 Marks)

All Questions are compulsory from question no. 2 to question no. 10.

2. J, K and L are partners in a firm. At the time of division of profit for the year, there was dispute between the partners. Profit before Interest on partner's loan was ₹ 15,000 and J demands interest @12% p.a. on his loan of ₹ 50,000. There was no agreement on this point. Calculate the total amount payable to J, K and L.
J, K ਅਤੇ L ਇੱਕ ਫਰਮ ਵਿੱਚ ਸਾਂਝੇਦਾਰ ਹਨ। ਸਾਲ ਦੇ ਲਾਭ ਦੀ ਵੰਡ ਸਮੇਂ ਸਾਝੇਦਾਰਾਂ ਵਿਚਕਾਰ ਝਗੜਾ ਹੋ ਗਿਆ। ਸਾਂਝੇਦਾਰ ਦੇ ਕਰਜ਼ੇ 'ਤੇ ਵਿਆਜ ਤੋਂ ਪਹਿਲਾਂ ਲਾਭ ₹ 15,000 ਸੀ। J ਆਪਣੇ ₹ 50,000 ਦੇ ਕਰਜ਼ੇ 'ਤੇ 12% ਸਲਾਨਾ ਵਿਆਜ ਦੀ ਮੰਗ ਕਰਦਾ ਹੈ। ਕੋਈ ਸਾਂਝੇਦਾਰੀ ਦਸਤਾਵੇਜ਼ ਮੌਜੂਦ ਨਹੀਂ ਹੈ। J, K ਅਤੇ L ਨੂੰ ਭੁਗਤਾਨਯੋਗ ਕੁੱਲ ਰਾਸ਼ੀ ਦੀ ਗਣਨਾ ਕਰੋ।
3. P, Q and R sharing profits and losses in the ratio of 3:2:1, decide to share future profits and losses in the ratio of 4:3:2. Extract of Balance Sheet as at 31st March, 2023:
Liabilities ₹ Assets ₹
Workmen Compensation Reserve 1,00,000 --- ---
Pass journal entries if a claim on account of workmen's compensation is estimated at ₹ 40,000.
ਜਰਨਲ ਇੰਦਰਾਜ ਕਰੋ, ਜੇਕਰ ਕਰਮਚਾਰੀਆਂ ਦੇ ਮੁਆਵਜ਼ੇ ਦੇ ਦਾਅਵੇ ਦਾ ਅਨੁਮਾਨ ₹ 40,000 ਹੈ।
4. A, B and C are partners sharing profits in the ratio 1:1:1. On April 1, 2022, A retires. On that date, there was a debit balance of ₹ 90,000 in the P&L account and ₹ 30,000 in the goodwill account. B and C decide to share future profits in 1:2. Show necessary journal entries.
A, B ਅਤੇ C 1:1:1 ਦੇ ਅਨੁਪਾਤ ਵਿੱਚ ਸਾਂਝੇਦਾਰ ਹਨ। A ਸੇਵਾਮੁਕਤ ਹੁੰਦਾ ਹੈ। ਲਾਭ ਅਤੇ ਹਾਨੀ ਖਾਤੇ ਵਿੱਚ ₹ 90,000 ਦਾ ਡੈਬਿਟ ਬਕਾਇਆ ਅਤੇ ਸਾਖ ਖਾਤੇ ਵਿੱਚ ₹ 30,000 ਬਕਾਇਆ ਸੀ। ਜ਼ਰੂਰੀ ਜਰਨਲ ਇੰਦਰਾਜ ਕਰੋ।
5. A firm is under dissolution. Pass journal entries for:
(a) Realisation expenses of ₹ 1,800 paid by partner Amar.
(b) An unrecorded asset realized ₹ 5,500.
(a) ਸਾਂਝੇਦਾਰ ਅਮਰ ਦੁਆਰਾ ₹ 1,800 ਫਰਮ ਦੇ ਵਸੂਲੀ ਖਰਚਿਆਂ ਲਈ ਅਦਾ ਕੀਤੇ ਗਏ। (b) ਇੱਕ ਨਾ-ਦਰਜ ਕੀਤੀ ਸੰਪਤੀ ₹ 5,500 ਵਿੱਚ ਵੇਚੀ ਗਈ।
6. R and M were partners. They admitted 'G' for 20% share. After all adjustments, capital balances of R and M were ₹ 3,50,000 and ₹ 4,50,000 respectively. 'G' brought proportionate capital for his 20% share. Calculate capital brought by 'G'.
'G' ਦੁਆਰਾ ਲਿਆਂਦੀ ਜਾਣ ਵਾਲੀ ਪੂੰਜੀ ਦੀ ਰਕਮ ਦੀ ਗਣਨਾ ਕਰੋ।
7. What do you mean by Change in Profit Sharing Ratio?
ਲਾਭ ਵੰਡ ਅਨੁਪਾਤ ਵਿੱਚ ਤਬਦੀਲੀ ਤੋਂ ਤੁਹਾਡਾ ਕੀ ਭਾਵ ਹੈ?
8. Write any two ways by which a partner can retire from the firm.
ਕੋਈ ਦੋ ਤਰੀਕੇ ਲਿਖੋ ਜਿਸ ਨਾਲ ਇੱਕ ਸਾਂਝੇਦਾਰ ਫਰਮ ਤੋਂ ਰਿਟਾਇਰ ਹੋ ਸਕਦਾ ਹੈ।
9. Write any two features of partnership.
ਸਾਂਝੇਦਾਰੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।
10. Write any two factors affecting Goodwill.
ਸਾਖ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਲਿਖੋ।
Long Answer Questions (Do any Four) (4 x 4 = 16 Marks)
11. (i) A, B and C decided to dissolve the firm on 31st March, 2024. Position was:
Liabilities ₹ Assets ₹
Creditors 1,00,000 Furniture 30,000
A's Loan Account 50,000 Stock 1,75,000
Capitals: A(2,75,000), B(30,000), C(5,000) 3,10,000 Debtors 2,40,000
Bills Receivables 10,000
Cash 5,000
Total 4,60,000 Total 4,60,000
Adjustments: (i) ₹ 20,000 debtors proved Bad. (ii) Stock realised ₹ 1,70,000. (iii) Bills receivables realised in full. (iv) Furniture taken by B at book value. (v) Realisation expenses ₹ 20,000. Prepare Realisation Account.
(ii) Priya and Riya are partners sharing profits in the ratio of 5:3. Their Balance Sheet as on 31-03-2024:
Liabilities ₹ Assets ₹
Sundry Creditors 40,000 Machinery 1,20,000
Bills Payable 20,000 Stock 80,000
Capital: Priya 1,20,000 Sundry Debtors 72,000
Capital: Riya 1,00,000 Bank Balance 5,000
Cash 3,000
Total 2,80,000 Total 2,80,000
Terms of Siya's Admission: 1. New ratio 7:5:4. 2. Siya brings ₹ 80,000 capital and ₹ 40,000 for goodwill. Priya and Riya withdraw half of the goodwill. 3. Machinery revalued at ₹ 1,50,000, Stock at ₹ 1,00,000. Provision for bad debts ₹ 6,000 to be created. 4. Outstanding salary ₹ 20,000 to be recorded.
Prepare Revaluation Account and Partner's Capital Accounts.
(iii) J and K are partners with capitals ₹ 6,00,000 and ₹ 4,00,000. Firm earned profit of ₹ 3,00,000. Normal rate of return is 20%. Calculate Goodwill by:
i. Capitalisation Method
ii. Super Profit Method (at 2 years' purchase).
(iv) Write any four points showing importance of a written Partnership Deed.
(v) What adjustments are required to be made at the time of death of a partner?
Section - B (8 x 1 = 8 Marks)

Q. 12 All parts are compulsory. Each question carries one mark.

i. What are Preference Shares?
ii. What are Contingent Liabilities?
iii. What do you mean by Cash Equivalent?
iv. Shareholders receive __________ from the company.
(A) Dividend (B) Profit (C) Commission (D) Interest
v. If debentures of face value ₹ 80,000 are issued at 10% discount for net assets worth ₹ 70,000, the balance of ₹ 2,000 will be debited to:
(A) Capital Reserve (B) Goodwill (C) Profit & Loss (D) None
vi. Discount on issue of debentures is a __________ asset. (Fictitious / Current)
vii. In a company's Balance Sheet, __________ appears under 'non-current assets'. (Cash / Goodwill)
viii. Purchase of goodwill is an __________ activity. (Investing / Financing)
Section - B Continued (7 x 2 = 14 Marks)
13. Y Ltd. purchased machinery for ₹ 4,40,000. Half payment in cash and half by issue of 12% debentures at 10% premium. Pass journal entries.
14. C Ltd. forfeited 1000 shares of ₹ 10 each (₹ 8 called up) for non-payment of first call of ₹ 2. 400 shares were re-issued as ₹ 8 paid up for ₹ 6 per share. Pass journal entries.
15. Calculate Cash Flow from Investing Activities:
Furniture: 31.12.2022 (₹ 20,000), 31.12.2023 (₹ 25,000).
Add. Info: (i) Dep. ₹ 4,000. (ii) Furniture costing ₹ 3,000 (Acc. Dep. ₹ 800) sold for ₹ 2,000.
16. Two objectives of Financial Statement Analysis.
17. Two differences between Calls in Arrears & Calls in Advance.
18. What are convertible and non-convertible Debentures?
19. Calculate Current Ratio: Total Assets ₹ 10,00,000; Fixed Assets ₹ 5,40,000; Non-Current Investment ₹ 1,10,000; Shareholder's Funds ₹ 7,20,000; Non-Current Liabilities ₹ 80,000.
Section - B Final (3 x 4 = 12 Marks)
20. (i) Ajay Ltd. invited applications for 4,000 equity shares of ₹ 100 each: App (30), Allot (40), 1st Call (20), Final Call (10). 4,400 shares received. Allotment: To 2,800 (Full); To 1,600 (1,200). Harjit (allotted 120 shares from 1,600 group) failed to pay allotment and calls. Shares forfeited. Pass journal entries.
(ii) Prepare Comparative Statement of Profit and Loss:
Particulars 31-03-2023 (₹) 31-03-2024 (₹)
Revenue from Operations 12,00,000 15,00,000
Cost of Materials Consumed 7,00,000 7,50,000
Employee Benefit Exp. 1,80,000 2,25,000
Other Expenses 20,000 25,000
Income Tax 2,00,000 2,50,000
(iii) Four points showing importance of Cash Flow Statement.
(iv) Write any four features of Debentures.

PSEB CLASS 12 BIOLOGY GUESS PAPER MARCH 2026 SOLVED

Biology Question Paper
Section - A
1.     Each question carries one mark.
        Multiple Choice Questions.
(i) Identify the parts labelled A, B, C and D in the diagram of an antibody molecule and select the correct options :
[
]
  1. A - Light chains, B - Heavy chains, C - Antigen-binding sites, D - Disulphide bonds
  2. A - Disulphide bonds, B - Antigen-binding sites, C - Heavy chains, D - Light chains
  3. A - Antigen-binding sites, B - Light chains, C - Heavy chains, D - Disulphide bonds
  4. A - Antigen-binding sites, B - Disulphide bonds, C - Light chains, D - Heavy chains
1
(ii) The enzyme Taq polymerase used in PCR has been isolated from the bacterium :
  1. Agrobacterium tumefaciens
  2. Thermus aquaticus
  3. Streptomyces albus
  4. Escherichia coli
1
(iii) What causes the inactive form of Bt toxin (Protoxin) to get converted into it's active form in the body of an insect ?
  1. Temperature of the gut
  2. Enzymes present in saliva
  3. Alkaline pH of the gut
  4. There is no specific reason
1
(iv) Two species competing for the same resource can avoid competition by choosing different habits. This phenomenon is called ____________ and was supported by ____________.
  1. Competitive exclusion, Gause
  2. Competitive exclusion, MacArthur
  3. Resource partitioning, Gause
  4. Resource partitioning, MacArthur
1
(v) The flow of energy through lower to higher trophic levels in an ecosystem is :
  1. always unidirectional.
  2. sometimes unidirectional and sometimes bidirectional.
  3. always bidirectional.
  4. cannot be determined with certainty.
1
(vi) Meenu visited Mahendra Chaudhary Zoolgical Park (Chattbir Zoo) as part of her environmental studies school tour. She observed several animals such as tigers, rhinoceroses and lions being maintained and bred in enclosures. This is an example of which type of conservation ?
  1. In situ conservation
  2. Ex situ conservation
  3. On-site conservation
  4. Natural habitat conservation
1
(vii) Geitonogamy involves transfer of pollen grains :
  1. from anther to stigma of the same flower.
  2. from anther to stigma of another flower on the same plant.
  3. from anther to stigma of a flower on a different plant of the same species.
  4. between flowers of different species.
1
(viii) The testes in humans are located outside the abdominal cavity within a pouch called the scrotum. This positioning helps in :
  1. avoiding compression by internal organs.
  2. maintaining a temperature slightly lower than the body temperature for sperm formation.
  3. protecting the testes from physical injury during movement.
  4. helping in the storage of urine before excretion.
1
(ix) Diaphragms are contraceptive devices used by females. Which of the following statement is correct about diaphragm ?
  1. They are introduced into the uterus to prevent implantation.
  2. They are placed to cover the cervical region and act as a physical barrier for sperm entry.
  3. They act as spermicidal agents.
  4. They prevent ovulation by hormonal regulation.
1
(x) A pure tall (TT) plant is crossed with a pure dwarf (tt) plant to produce F1 offspring. The F1 offspring are then self-crossed. What is the ratio of true-breeding tall (TT) to true-breeding dwarf (tt) plants in the F2 generation ?
  1. (A) 1 : 1
  2. (B) 1 : 2 : 1
  3. (C) 1 : 3
  4. (D) 3 : 1
1
(xi) In E.coli, the lac operon gets switched on when :
  1. lactose is present and it binds to the repressor.
  2. repressor binds to operator.
  3. RNA polymerase binds to the operator.
  4. lactose is absent.
1
(xii) Darwin observed different types of beaks in finches adapted to different feeding habits on the Galapagos Islands. This diversity provides evidence for :
  1. intraspecific competition.
  2. interspecific competition.
  3. origin of species by natural selection.
  4. origin of species by mutation.
1
Fill in the blanks :
(xiii)The sequence of base pairs in a double-stranded DNA or RNA molecule that reads the same in forwards and backward on each strand is called ____________ nucleotide sequence.1
(xiv)The process of release of ovum from the mature follicle is called ____________.1
(xv)____________ test is performed to confirm typhoid.1
(xvi)Alexander Fleming, Ernst Chain and Howard Florey were awarded the Nobel Prize in 1945 for the discovery of ____________.1
Write True or False.
(xvii)The Amazon rainforest is known as the "lungs of the planet" because it produces a large amount of carbon dioxide.1
(xviii)Surgical methods of contraception prevent gamete formation.1
(xix)Cocaine is obtained from the leaves of the Erythroxylum coca and acts as a stimulant on the central nervous system.1
(xx)Saccharomyces cerevisiae is used in the production of alcohol and bread.1
Section - B
Each question carries 2 marks.
2.Bt toxin is produced by bacteria Bacillus thuringiensis but it does not kill the bacteria itself. Why is it so ?2
3.Define food chain. Construct a grazing food chain using any 5 of the following :
Grass, Earthworm, Snake, Vulture, Frog, Grasshopper, Decaying plant matter.
OR
Explain why the introduction of an alien species reduces the biodiversity of an area ? Support your answer with an example.
2
4.Draw a well-labelled diagram of a longitudinal section of a flower showing all its parts.2
5.State the role of oxytocin in parturition.2
6.In case of an infertile couple, the male has very low sperm count but the female has normal functioning reproductive system. Suggest and explain the Assisted Reproductive Technology (ART) useful to this couple.
OR
In our society, women are often blamed for giving birth to daughters. Explain scientifically why this belief is incorrect ?
2
7.A man with blood group A marries a woman with blood group B. They have two children, one with blood group AB and the other with blood group O. Work out a genetic cross to show how this is possible ?
OR
A normal male marries a female carrier for colour blindness. Show the type of progeny formed with help of Punnett square.
2
8.Classify the following pairs as analogous or homologous organs :
  • Wings of butterflies and birds
  • Thorns of bougainvillea and tendrils of cucurbita
  • Forelimbs of whale, bat, cheetah and human
  • Sweet potato and Potato
2
9.Write any two points of difference between innate and acquired immunity.2
10.Samina saw her mother adding a little curd to warm milk at night. She asked why she was doing this ? She replied that the curd acts as an inoculum to convert milk into curd.
  1. Name the bacterium responsible.
  2. Explain how adding a small amount of curd (inoculum) helps in making the entire milk turn into curd ?
2
11.What is biolistic method for introducing alien DNA into a host cell ?
OR
Why is restriction endonuclease called as 'Molecular Scissor' ? Explain its role in biotechnology.
2
Section - C
Each question carries 3 marks.
12.Name the type of interaction seen in each of the following examples :
  1. Cuscuta growing on a hedge plant
  2. Mycorrhizae living on the roots of higher plants
  3. An orchid growing on the branch of a mango tree

1
1
1
13.Given diagram is of transcription unit. Identify the strands A and B in this diagram and write the basis on which you identified them.
[
]
OR
Why is human genome project called a mega project ?
3



3
14.After industrialisation in England, the population of melanised moths (dark-coloured) increased while that of white-winged moths decreased.
  1. State the reason behind this change.
  2. Explain this change in terms of natural selection.

1
2
15.Name the causing agent of malaria. Also write down its symptoms and modes of transmission.3
16.The diagram below shows an agarose gel electrophoresis setup :
[
]
  1. Label the positive (+) and negative (-) terminals.
  2. What type of charge is carried by DNA molecules and how does this property help in their separation ?
  3. Name the method used to isolate the separated DNA fragments from the gel.
OR
What is gene therapy ? Illustrate using the example of adenosine deaminase deficiency.




1
1

1

3
Section - D
Each question carries 5 marks.
17.
  1. What is meant by monosporic development of the female gametophyte ?
  2. Draw a diagram of a mature embryo sac and label any four parts.
OR
Given below is the diagram of a part of seminiferous tubule of human testis :
[
]
  1. Name the cells that undergo spermiogenesis.
  2. Name the type of cell division responsible for generation of primary spermatocyte.
  3. Differentiate between spermiogenesis and spermiation.
  4. How many sperms will be produced from 50 primary spermatocytes ?

2
3




1
1
2
1
18.Given below is a karyotype obtained after analysis of foetal cells :
[
]
  1. Based on the karyotype, what chromosomal disorder is detected ?
  2. Write its cause.
  3. Write the symptoms of the disorder.
OR
Frederick Griffith performed an experiment on Streptococcus pneumoniae to study inheritance.
  1. Describe the experimental setup.
  2. What were his major observations when he injected mice with different strains ?
  3. What conclusion did Griffith draw from this experiment ?


1
2
2



19.Read the paragraph carefully and answer the following questions :

A constant input of solar energy is the basic requirement for any ecosystem to function and sustain. Primary production is defined as the amount of biomass or organic matter produced per unit area over a time period by plants during photosynthesis. It is expressed in terms of weight (gm-2) or energy (kcal m-2). The rate of biomass production is called productivity. It is expressed in terms of gm-2 yr-1 or (kcal m-2) yr-1 to compare the productivity of different ecosystems. It can be divided into gross primary productivity (GPP) and net primary productivity (NPP). Gross primary productivity of an ecosystem is the rate of production of organic matter during photosynthesis. A considerable amount of GPP is utilised by plants in respiration. Gross primary productivity minus respiration losses (R), is the net primary productivity (NPP). Net primary productivity is the available biomass for the consumption to heterotrophs (herbivores and decomposers). Secondary productivity is defined as the rate of formation of new organic matter by consumers. Primary productivity depends on the plant species inhabiting a particular area. It also depends on a variety of environmental factors, availability of nutrients and photosynthetic capacity of plants. Therefore, it varies in different types of ecosystems.

  1. Name the factors that influence the primary productivity of an ecosystem.
  2. Suppose the GPP of a grassland ecosystem is 2000 kcal m-2 yr-1 and NPP is 1200 kcal m-2 yr-1. Calculate the respiratory loss (R).
  3. Why is all the primary productivity not available to herbivores for consumption ?
  4. Differentiate between GPP and NPP.
OR
Define biodiversity. Describe the three important components of biodiversity with suitable examples.






1

1

1
2

2+3
hh

BIOLOGY QUESTION PAPER

ANSWER KEY


SECTION – A

Multiple Choice Questions

(i) C – Antigen-binding sites, Light chains, Heavy chains, Disulphide bonds

(ii) B – Thermus aquaticus

(iii) C – Alkaline pH of the gut

(iv) D – Resource partitioning, MacArthur

(v) A – Always unidirectional

(vi) B – Ex situ conservation

(vii) B – From anther to stigma of another flower on the same plant

(viii) B – Maintaining temperature slightly lower than body temperature

(ix) B – Covers cervical region and acts as barrier

(x) A – 1 : 1

(xi) A – Lactose binds to repressor

(xii) C – Origin of species by natural selection


Fill in the Blanks

(xiii) Palindromic

(xiv) Ovulation

(xv) Widal

(xvi) Penicillin


True / False

(xvii) False

(xviii) False

(xix) True

(xx) True


SECTION – B

2. Bt toxin is produced in an inactive protoxin form. It becomes active only in the alkaline gut of insects. Hence, it does not kill the bacteria itself.

3.
Food Chain: A linear sequence of organisms through which energy passes.
Example: Grass → Grasshopper → Frog → Snake → Vulture

OR

Alien species reduce biodiversity by competing with native species and may cause extinction. Example: Nile perch in Lake Victoria.

4. Diagram of L.S. of flower showing: Sepals, Petals, Stamen (Anther, Filament), Pistil (Stigma, Style, Ovary).

5. Oxytocin stimulates strong uterine contractions during childbirth (parturition).

6. Suitable ART: ICSI (Intracytoplasmic Sperm Injection) or Artificial Insemination.

OR

Sex of child is determined by father (XX in female, XY in male).

7. Parents genotype: IAi × IBi
Offspring: AB, A, B, O

OR

Carrier female × Normal male cross gives:
Carrier female, Normal female, Colour blind male, Normal male

8.
Butterfly & Bird wings – Analogous
Bougainvillea & Cucurbita – Homologous
Forelimbs – Homologous
Sweet potato & Potato – Analogous

9.
Innate immunity – Present from birth, non-specific
Acquired immunity – Develops after exposure, specific

10.
(a) Lactobacillus
(b) Bacteria multiply and produce lactic acid, converting milk to curd

11.
Biolistic method: DNA-coated particles are shot into cells using gene gun

OR

Restriction enzymes cut DNA at specific sequences


SECTION – C

12.
(a) Parasitism
(b) Mutualism
(c) Commensalism

13.
Strand A – Template strand (3' → 5')
Strand B – Coding strand (5' → 3')

OR

Human Genome Project is called mega project due to huge cost, data size and global collaboration.

14.
Industrial smoke darkened tree trunks. Dark moths survived better (natural selection).

15.
Agent – Plasmodium
Symptoms – Fever, chills, sweating
Transmission – Female Anopheles mosquito

16.
Negative terminal – Near wells
Positive terminal – Opposite end
DNA is negatively charged and moves toward positive electrode
Method – Elution

OR

Gene therapy: Introducing functional gene. Example – ADA deficiency treated by inserting ADA gene into lymphocytes.


SECTION – D

17.
Monosporic development – Embryo sac develops from one functional megaspore

OR

(a) Spermatids
(b) Mitosis
(c) Spermiogenesis – Transformation
Spermiation – Release
(d) 200 sperms

18.
Disorder – Down’s Syndrome
Cause – Trisomy 21
Symptoms – Intellectual disability, flat face, short stature

OR

Griffith experiment showed transformation principle.

19.
(a) Plant species, nutrients, environmental factors
(b) R = 2000 – 1200 = 800 kcal m⁻² yr⁻¹
(c) Some energy lost in respiration
(d) GPP – Total production
NPP – GPP minus respiration

OR

Biodiversity – Diversity at genetic, species and ecosystem level.



PSEB CLASS 8 PHYSICAL EDUCATION GUESS PAPER MARCH 2026 SOLVED

Health and Physical Education - Class 8
Roll No. .................... Total No. of Printed Pages : 7
Total No. of Questions : 23 812

VIII

2326

ਸਲਾਨਾ ਪਰੀਖਿਆ ਪ੍ਰਣਾਲੀ

HEALTH AND PHYSICAL EDUCATION

(Punjabi, Hindi and English Versions)

(Morning Session)

Time allowed : 3 Hours Maximum Marks : 40

(Punjabi Version)

ਭਾਗ-ੳ

(ਵਸਤੁਨਿਸ਼ਠ ਪ੍ਰਸ਼ਨ)

1. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ?
ਉੱਤਰ: ਸੰਤੁਲਿਤ ਭੋਜਨ ਉਹ ਭੋਜਨ ਹੈ ਜਿਸ ਵਿੱਚ ਸਾਡੇ ਸਰੀਰ ਦੇ ਵਾਧੇ, ਵਿਕਾਸ ਅਤੇ ਤੰਦਰੁਸਤੀ ਲਈ ਸਾਰੇ ਜ਼ਰੂਰੀ ਪੌਸ਼ਟਿਕ ਤੱਤ (ਜਿਵੇਂ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਰਬੀ, ਵਿਟਾਮਿਨ ਅਤੇ ਖਣਿਜ ਪਦਾਰਥ) ਸਹੀ ਮਾਤਰਾ ਵਿੱਚ ਮੌਜੂਦ ਹੁੰਦੇ ਹਨ।
2. ਮੁਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ?
ਉੱਤਰ: ਮੁਢਲੀ ਸਹਾਇਤਾ ਦੇ ਮੁੱਖ ਉਦੇਸ਼ ਹਨ: ਵਿਅਕਤੀ ਦੀ ਜਾਨ ਬਚਾਉਣਾ, ਹਾਲਤ ਨੂੰ ਹੋਰ ਖਰਾਬ ਹੋਣ ਤੋਂ ਰੋਕਣਾ, ਅਤੇ ਦਰਦ ਨੂੰ ਘੱਟ ਕਰਕੇ ਜਲਦੀ ਤੋਂ ਜਲਦੀ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ।
3. ਵਿਟਾਮਿਨ ਡੀ ਦੀ ਪ੍ਰਾਪਤੀ ਦੇ ਸਰੋਤ ਲਿਖੋ।
ਉੱਤਰ: ਸੂਰਜ ਦੀ ਧੁੱਪ, ਦੁੱਧ, ਮੱਖਣ, ਮੱਛੀ ਦਾ ਤੇਲ, ਪਨੀਰ ਅਤੇ ਅੰਡੇ ਵਿਟਾਮਿਨ ਡੀ ਦੇ ਮੁੱਖ ਸਰੋਤ ਹਨ।
4. ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ ਕਦੋਂ ਹੋਇਆ।
ਉੱਤਰ: ਕਿਲਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈਸਵੀ ਵਿੱਚ ਹੋਇਆ।

(ਖਾਲੀ ਥਾਵਾਂ ਭਰੋ)
(2000, 1933, 2, 8)

5. ਗਰੇਵਾਲ ਸਪੋਰਟਸ ਐਸੋਸੀਏਸ਼ਨ ਦਾ ਗਠਨ ...................ਵਿੱਚ ਕੀਤਾ ਗਿਆ।
ਉੱਤਰ: 1933
6. ਚਰਬੀ...................ਪ੍ਰਕਾਰ ਦੀ ਹੁੰਦੀ ਹੈ।
ਉੱਤਰ: 2
7. ਅਭਿਨਵ ਬਿੰਦਰਾ ਨੇ ਪਹਿਲੀ ਵਾਰੀ ...................ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲਿਆ।
ਉੱਤਰ: 2000
8. ਅਸ਼ਟਾਂਗ ਯੋਗ ਦੇ ..........................ਹੁੰਦੇ ਹਨ।
ਉੱਤਰ: 8 (ਅੰਗ)

(ਸਹੀ / ਗਲਤ)

9. ਨਸ਼ੀਲੇ ਪਦਾਰਥ ਦਾ ਸੇਵਨ ਕਰਨ ਨਾਲ ਵਿਅਕਤੀ ਆਪਣਾ ਦਿਮਾਗੀ ਸੰਤੁਲਨ ਖੋ ਬੈਠਦਾ ਹੈ।
ਉੱਤਰ: ਸਹੀ
10. ਅਨੁਸ਼ਾਸਨ ਸਫਲਤਾ ਦੀ ਕੁੰਜੀ ਨਹੀਂ ਹੈ।
ਉੱਤਰ: ਗਲਤ
11. ਅਭਿਨਵ ਬਿੰਦਰਾ ਨਿਸ਼ਾਨੇਬਾਜ਼ ਸੀ।
ਉੱਤਰ: ਸਹੀ
12. ਵਿਟਾਮਿਨ ਬੀ ਕਈ ਵਿਟਾਮਿਨਾਂ ਦਾ ਸਰੋਤ ਹੈ।
ਉੱਤਰ: ਸਹੀ (ਇਹ ਕਈ ਵਿਟਾਮਿਨਾਂ ਦਾ ਸਮੂਹ/ਕੰਪਲੈਕਸ ਹੈ)

(ਬਹੁਵਿਕਲਪੀ ਪ੍ਰਸ਼ਨ)

13. ਕਿਲਾ ਰਾਏਪੁਰ ਕਿਸ ਦੇ ਨੇੜੇ ਸਥਿਤ ਹੈ?
(ੳ) ਡੇਹਲੋਂ      (ਅ) ਜਰਗ
(ੲ) ਢੁੱਡੀਕੇ      (ਸ) ਖੰਨਾ
ਉੱਤਰ: (ੳ) ਡੇਹਲੋਂ
14. ਮੁਢਲੀ ਸਹਾਇਤਾ ਕਦੋਂ ਦਿੱਤੀ ਜਾਂਦੀ ਹੈ?
(ੳ) ਡਾਕਟਰ ਦੇ ਆਉਣ ਤੋਂ ਪਹਿਲਾਂ      (ਅ) ਡਾਕਟਰ ਦੇ ਆਉਣ ਤੋਂ ਬਾਅਦ
(ੲ) ਦੋਨੋ ਗਲਤ      (ਸ) ਇਨ੍ਹਾਂ 'ਚੋਂ ਕੋਈ ਨਹੀਂ
ਉੱਤਰ: (ੳ) ਡਾਕਟਰ ਦੇ ਆਉਣ ਤੋਂ ਪਹਿਲਾਂ
15. ਕਿਹੜਾ ਵਿਟਾਮਿਨ ਤਾਪ, ਧੁੱਪ, ਰੌਸ਼ਨੀ ਅਤੇ ਹਵਾ ਵਿੱਚ ਨਸ਼ਟ ਹੋ ਜਾਂਦਾ ਹੈ?
(ੳ) ਏ      (ਅ) ਬੀ
(ੲ) ਸੀ      (ਸ) ਡੀ
ਉੱਤਰ: (ੲ) ਸੀ
ਭਾਗ-ਅ
16. ਅਨੁਸ਼ਾਸਨ ਦਾ ਕੀ ਅਰਥ ਹੈ?
ਉੱਤਰ: ਅਨੁਸ਼ਾਸਨ ਦਾ ਅਰਥ ਹੈ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਾ ਅਤੇ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਣਾ। ਇਹ ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਅਤੇ ਸਫਲਤਾ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੈ।
17. ਯੋਗ ਦਾ ਟੀਚਾ ਕੀ ਹੈ?
ਉੱਤਰ: ਯੋਗ ਦਾ ਮੁੱਖ ਟੀਚਾ ਮਨੁੱਖ ਦੇ ਸਰੀਰ, ਮਨ ਅਤੇ ਆਤਮਾ ਦਾ ਆਪਸ ਵਿੱਚ ਮੇਲ ਕਰਵਾਉਣਾ ਹੈ। ਇਹ ਵਿਅਕਤੀ ਦਾ ਸਰਵਪੱਖੀ ਵਿਕਾਸ ਕਰਨ ਅਤੇ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
18. ਪਾਣੀ ਕੀ ਹੈ?
ਉੱਤਰ: ਪਾਣੀ ਇੱਕ ਰਸਾਇਣਕ ਯੋਗਿਕ ਹੈ ਜੋ ਆਕਸੀਜਨ ਅਤੇ ਹਾਈਡ੍ਰੋਜਨ (H₂O) ਤੋਂ ਬਣਦਾ ਹੈ। ਇਹ ਸਾਡੇ ਸਰੀਰ ਦਾ ਮੁੱਖ ਹਿੱਸਾ ਹੈ ਅਤੇ ਭੋਜਨ ਨੂੰ ਪਚਾਉਣ ਅਤੇ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਬਹੁਤ ਜ਼ਰੂਰੀ ਹੈ।
19. ਮੁਢਲੀ ਸਹਾਇਤਾ ਦਾ ਕੀ ਉਦੇਸ਼ ਹੈ?
ਉੱਤਰ: ਮੁਢਲੀ ਸਹਾਇਤਾ ਦੇ ਉਦੇਸ਼ ਹਨ: ਪੀੜਤ ਦੀ ਜਾਨ ਬਚਾਉਣਾ, ਸਥਿਤੀ ਨੂੰ ਵਿਗੜਨ ਤੋਂ ਰੋਕਣਾ, ਅਤੇ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਉਸ ਨੂੰ ਸੰਭਾਲਣਾ।
20. ਚਰਬੀ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਚਰਬੀ ਇੱਕ ਮਹੱਤਵਪੂਰਨ ਪੌਸ਼ਟਿਕ ਤੱਤ ਹੈ ਜੋ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਹ ਸਰੀਰ ਨੂੰ ਗਰਮ ਰੱਖਦਾ ਹੈ ਅਤੇ ਅੰਦਰੂਨੀ ਅੰਗਾਂ ਦੀ ਰੱਖਿਆ ਕਰਦਾ ਹੈ। ਇਹ ਦੋ ਪ੍ਰਕਾਰ ਦੀ ਹੁੰਦੀ ਹੈ: ਪਸ਼ੂਆਂ ਤੋਂ ਪ੍ਰਾਪਤ ਅਤੇ ਬਨਸਪਤੀ ਤੋਂ ਪ੍ਰਾਪਤ ਚਰਬੀ।
ਭਾਗ-ੲ
21. ਅਸ਼ਟਾਂਗ ਯੋਗ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ: ਮਹਾਰਿਸ਼ੀ ਪਤੰਜਲੀ ਦੁਆਰਾ ਦਿੱਤੇ ਯੋਗ ਦੇ ਅੱਠ ਅੰਗਾਂ ਨੂੰ 'ਅਸ਼ਟਾਂਗ ਯੋਗ' ਕਿਹਾ ਜਾਂਦਾ ਹੈ। ਇਹ ਅੱਠ ਅੰਗ ਹਨ:
1. ਯਮ (Yama)
2. ਨਿਯਮ (Niyama)
3. ਆਸਨ (Asana)
4. ਪ੍ਰਾਣਾਯਾਮ (Pranayama)
5. ਪ੍ਰਤਿਆਹਾਰ (Pratyahara)
6. ਧਾਰਨਾ (Dharana)
7. ਧਿਆਨ (Dhyana)
8. ਸਮਾਧੀ (Samadhi)।
ਇਹ ਅੰਗ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸ਼ੁੱਧ ਕਰਦੇ ਹਨ।
22. ਨਸ਼ੇ ਦੀ ਰੋਕਥਾਮ ਲਈ ਕਿਹੜੇ-ਕਿਹੜੇ ਤਰੀਕੇ ਹੁੰਦੇ ਹਨ?
ਉੱਤਰ: ਨਸ਼ਿਆਂ ਦੀ ਰੋਕਥਾਮ ਲਈ ਹੇਠ ਲਿਖੇ ਤਰੀਕੇ ਅਪਣਾਏ ਜਾ ਸਕਦੇ ਹਨ:
1. ਜਾਗਰੂਕਤਾ: ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਹੀ ਜਾਣਕਾਰੀ ਦੇਣਾ।
2. ਖੇਡਾਂ ਵਿੱਚ ਸ਼ਮੂਲੀਅਤ: ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ।
3. ਪਰਿਵਾਰਕ ਮਾਹੌਲ: ਘਰ ਦਾ ਮਾਹੌਲ ਖੁਸ਼ਗਵਾਰ ਰੱਖਣਾ ਅਤੇ ਬੱਚਿਆਂ ਨਾਲ ਦੋਸਤਾਨਾ ਵਿਹਾਰ ਕਰਨਾ।
4. ਸਖ਼ਤ ਕਾਨੂੰਨ: ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨਾ।
5. ਨਸ਼ਾ ਛੁਡਾਊ ਕੇਂਦਰ: ਨਸ਼ੇ ਦੇ ਸ਼ਿਕਾਰ ਲੋਕਾਂ ਦਾ ਸਹੀ ਇਲਾਜ ਅਤੇ ਕੌਂਸਲਿੰਗ ਕਰਵਾਉਣਾ।
23. ਭੋਜਨ ਪਕਾਉਣ ਦੇ ਸਿਧਾਂਤ ਲਿਖੋ।
ਉੱਤਰ: ਭੋਜਨ ਪਕਾਉਂਦੇ ਸਮੇਂ ਹੇਠ ਲਿਖੇ ਸਿਧਾਂਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
1. ਸਫਾਈ: ਭੋਜਨ ਪਕਾਉਣ ਵਾਲੀ ਜਗ੍ਹਾ, ਬਰਤਨ ਅਤੇ ਭੋਜਨ ਬਣਾਉਣ ਵਾਲੇ ਵਿਅਕਤੀ ਦੀ ਸਫਾਈ ਜ਼ਰੂਰੀ ਹੋਣੀ ਚਾਹੀਦੀ ਹੈ।
2. ਸਬਜ਼ੀਆਂ ਧੋਣਾ: ਸਬਜ਼ੀਆਂ ਨੂੰ ਹਮੇਸ਼ਾ ਕੱਟਣ ਤੋਂ ਪਹਿਲਾਂ ਧੋਣਾ ਚਾਹੀਦਾ ਹੈ ਤਾਂ ਜੋ ਪੌਸ਼ਟਿਕ ਤੱਤ ਪਾਣੀ ਵਿੱਚ ਨਾ ਵਹਿ ਜਾਣ।
3. ਸਹੀ ਤਾਪਮਾਨ: ਭੋਜਨ ਨੂੰ ਜ਼ਿਆਦਾ ਦੇਰ ਤੱਕ ਅਤੇ ਬਹੁਤ ਤੇਜ਼ ਅੱਗ 'ਤੇ ਨਹੀਂ ਪਕਾਉਣਾ ਚਾਹੀਦਾ, ਕਿਉਂਕਿ ਇਸ ਨਾਲ ਭੋਜਨ ਦੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ।
4. ਢੱਕ ਕੇ ਪਕਾਉਣਾ: ਭੋਜਨ ਨੂੰ ਹਮੇਸ਼ਾ ਢੱਕ ਕੇ ਪਕਾਉਣਾ ਚਾਹੀਦਾ ਹੈ।
5. ਤਾਜ਼ਾ ਭੋਜਨ: ਭੋਜਨ ਹਮੇਸ਼ਾ ਤਾਜ਼ਾ ਹੀ ਪਕਾਉਣਾ ਅਤੇ ਖਾਣਾ ਚਾਹੀਦਾ ਹੈ।

PSEB Class 9 Social Science Sample Paper Set 2 (2025-26) | Latest Board Pattern

PSEB Class 9 Social Science Sample Paper Set 2 (2025-26) | Latest Board Pattern

ਨਮੂਨਾ ਪ੍ਰਸ਼ਨ ਪੱਤਰ (Set-2): ਜਮਾਤ ਨੌਵੀਂ ਸਮਾਜਿਕ ਵਿਗਿਆਨ

(ਅਕਾਦਮਿਕ ਸਾਲ 2025-26 | ਦਸਵੀਂ ਜਮਾਤ ਦੇ ਬੋਰਡ ਪੈਟਰਨ 'ਤੇ ਆਧਾਰਿਤ)

ਵਿਸ਼ਾ: ਸਮਾਜਿਕ ਵਿਗਿਆਨ (Social Science) ਸਮਾਂ: 3 ਘੰਟੇ ਕੁੱਲ ਅੰਕ: 80

ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਲਈ ਜ਼ਰੂਰੀ ਹਦਾਇਤਾਂ:

  • (i) ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ ਅਤੇ ਸਾਰੇ ਪ੍ਰਸ਼ਨ ਲਾਜ਼ਮੀ ਹਨ।
  • (ii) ਭਾਗ- ੳ: ਬਹੁਵਿਕਲਪੀ ਪ੍ਰਸ਼ਨ। ਇਸ ਵਿੱਚ ਕੁੱਲ 10 ਪ੍ਰਸ਼ਨ ਹਨ ਅਤੇ ਹਰ ਪ੍ਰਸ਼ਨ 1 ਅੰਕ ਦਾ ਹੈ।
  • (iii) ਭਾਗ- ਅ: ਵਸਤੂਨਿਸ਼ਠ ਪ੍ਰਸ਼ਨ (ਖਾਲੀ ਥਾਵਾਂ, ਸਹੀ/ਗਲਤ, ਇੱਕ ਸ਼ਬਦ)। ਕੁੱਲ 10 ਪ੍ਰਸ਼ਨ, ਹਰੇਕ ਦਾ 1 ਅੰਕ।
  • (iv) ਭਾਗ- ੲ: ਛੋਟੇ ਉੱਤਰਾਂ ਵਾਲੇ 8 ਪ੍ਰਸ਼ਨ ਹਨ। ਉੱਤਰ 30-50 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 3 ਅੰਕ ਦਾ ਹੈ।
  • (v) ਭਾਗ- ਸ: ਵੱਡੇ ਉੱਤਰਾਂ ਵਾਲੇ 4 ਪ੍ਰਸ਼ਨ (100% ਅੰਦਰੂਨੀ ਛੋਟ)। ਉੱਤਰ 80-100 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 5 ਅੰਕ ਦਾ ਹੈ।
  • (vi) ਭਾਗ- ਹ: 2 ਸਰੋਤ ਆਧਾਰਿਤ (Source-based) ਪ੍ਰਸ਼ਨ ਹਨ। ਹਰ ਪ੍ਰਸ਼ਨ ਦੇ 4 ਅੰਕ ਹਨ।
  • (vii) ਭਾਗ- ਕ: ਨਕਸ਼ੇ (Map) ਸੰਬੰਧੀ ਪ੍ਰਸ਼ਨ। ਭੂਗੋਲ ਅਤੇ ਇਤਿਹਾਸ ਵਿੱਚੋਂ 4-4 ਸਥਾਨ ਭਰਨੇ ਹਨ (ਕੁੱਲ 8 ਅੰਕ)।

ਭਾਗ (ੳ) - ਬਹੁ-ਵਿਕਲਪੀ ਪ੍ਰਸ਼ਨ (Multiple Choice Questions)

1. ਸਹੀ ਵਿਕਲਪ ਦੀ ਚੋਣ ਕਰੋ। 10 x 1 = 10 ਅੰਕ

  1. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
    • ਮਨੀਪੁਰ
    • ਗੁਜਰਾਤ
    • ਮਹਾਰਾਸ਼ਟਰ
    • ਨਾਗਾਲੈਂਡ
  2. ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ?
    • ਗੰਗਾ ਜਲਤੰਤਰ
    • ਗੋਦਾਵਰੀ ਤੰਤਰ
    • ਬ੍ਰਹਮਪੁੱਤਰ ਤੰਤਰ
    • ਸਿੰਧ ਜਲਤੰਤਰ
  3. ਇੰਗਲੈਂਡ ਦੀ ਮੁਦਰਾ ਕਿਹੜੀ ਹੈ?
    • ਰੁਪਏ
    • ਡਾਲਰ
    • ਯਾਨ
    • ਪੌਂਡ
  4. 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ …… ਹੈ ।
    • 1210.19 ਮਿਲੀਅਨ
    • 130 ਮਿਲੀਅਨ
    • 121.19 ਮਿਲੀਅਨ
    • 130.19 ਮਿਲੀਅਨ
  5. ਭਾਰਤ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਰਾਜ ਕਿਹੜਾ ਹੈ ?
    • ਬਿਹਾਰ
    • ਉੱਤਰ ਪ੍ਰਦੇਸ਼
    • ਪੰਜਾਬ
    • ਰਾਜਸਥਾਨ
  6. ਚੀਨੀ ਯਾਤਰੀ ਕੌਣ ਸੀ?
    • ਚਾਣਕਯ
    • ਲਾਰਡ ਕਰਜ਼ਨ
    • ਹਿਊਨਸਾਂਗ
    • ਕੋਈ ਵੀ ਨਹੀਂ
  7. ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ?
    • ਚੂਹੜਕਾਨੇ
    • ਰਾਇ ਭੋਂਇ
    • ਹਰਿਦੁਆਰ
    • ਸੱਯਦਪੁਰ
  8. ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਰਾਜਾ ਕਦੋਂ ਬਣਾਇਆ?
    • 1805 ਈ.
    • 1804 ਈ.
    • 1803 ਈ.
    • 1806 ਈ.
  9. ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਤੋਂ ਸ਼ੁਰੂ ਹੋਈ?
    • ਏਸ਼ੀਆ
    • ਯੂਰਪ
    • ਆਸਟਰੇਲੀਆ
    • ਉੱਤਰੀ ਅਮਰੀਕਾ
  10. ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ?
    • ਪੰਡਿਤ ਜਵਾਹਰ ਲਾਲ ਨਹਿਰੂ
    • ਮਹਾਤਮਾ ਗਾਂਧੀ
    • ਡਾ. ਰਾਜਿੰਦਰ ਪ੍ਰਸਾਦ
    • ਡਾ. ਬੀ.ਆਰ.ਅੰਬੇਦਕਰ

ਭਾਗ (ਅ) - ਵਸਤੂਨਿਸ਼ਠ ਪ੍ਰਸ਼ਨ (Objective Questions)

2. ਖਾਲੀ ਥਾਵਾਂ, ਸਹੀ/ਗਲਤ ਅਤੇ ਇੱਕ ਸ਼ਬਦ/ਵਾਕ ਵਾਲੇ ਪ੍ਰਸ਼ਨ: 10 x 1 = 10 ਅੰਕ

  1. ਸੰਸਾਰ ਦਾ ਸਭ ਤੋਂ ਵੱਡਾ ਡੈਲਟਾ .......................... ਹੈ। (ਖਾਲੀ ਥਾਂ ਭਰੋ)
  2. ਮਨੁੱਖ ਦੀਆਂ ਲੋੜਾਂ .......................... ਹਨ। (ਖਾਲੀ ਥਾਂ ਭਰੋ)
  3. ਹੜੱਪਾ ਸੱਭਿਅਤਾ ਦਾ ਜਨਮ .......................... ਵਿੱਚ ਹੋਇਆ ਸੀ। (ਖਾਲੀ ਥਾਂ ਭਰੋ)
  4. ਡੈਮੋਕ੍ਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ .......................... ਤੋਂ ਮਿਲ ਕੇ ਬਣਿਆ ਹੈ। (ਖਾਲੀ ਥਾਂ ਭਰੋ)
  5. ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨ ਨਾਲ ਦੇਸ਼ ਵਿਕਸਿਤ ਹੁੰਦਾ ਹੈ। (ਸਹੀ/ਗਲਤ)
  6. 'ਸੋਸ਼ਲ ਕੰਟਰੈਕਟ' ਪੁਸਤਕ ਦਾ ਲੇਖਕ ਰੂਸੋ ਹੈ। (ਸਹੀ/ਗਲਤ)
  7. ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। (ਸਹੀ/ਗਲਤ)
  8. ਪੈਪਸੂ (PEPSU) ਦਾ ਪੂਰਾ ਨਾਮ ਕੀ ਹੈ?
  9. ਚੰਗਰ ਕਿਸ ਨੂੰ ਕਹਿੰਦੇ ਹਨ?
  10. ਮਸੰਦਦਾਰ ਕਿਸਨੂੰ ਕਿਹਾ ਜਾਂਦਾ ਸੀ?

ਭਾਗ (ੲ) - ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Questions)

3. ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦਿਓ:- 8 x 3 = 24 ਅੰਕ

  1. ਕੰਢੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ।
  2. ਪਰਵਾਸ ਦੇ ਕੀ-ਕੀ ਮੁੱਖ ਕਾਰਨ ਹੋ ਸਕਦੇ ਹਨ?
  3. ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਇਹ ਕਿਵੇਂ ਸੰਭਵ ਹੋਈ।
  4. ਅੰਨ ਸੁਰੱਖਿਆ ਤੋਂ ਕੀ ਭਾਵ ਹੈ?
  5. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?
  6. ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ।
  7. 1878 ਦੇ ਵਣ ਕਾਨੂੰਨ ਅਨੁਸਾਰ ਜੰਗਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਦੱਸੋ।
  8. ਲੋਕਤੰਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ।

ਭਾਗ (ਸ) - ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Questions)

4. ਕਿਸੇ ਇੱਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ (ਹਰੇਕ ਭਾਗ ਵਿੱਚ 100% ਅੰਦਰੂਨੀ ਛੋਟ ਹੈ):- 4 x 5 = 20 ਅੰਕ

  1. ਪੰਜਾਬ ਦੀ ਪੇਂਡੂ-ਸ਼ਹਿਰੀ ਵਸੋਂ ਵੰਡ ‘ਤੇ ਨੋਟ ਲਿਖੋ।
    ਜਾਂ (OR)
    ਸਦਾ ਬਹਾਰ ਵਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ।

  2. ਗਰੀਬੀ ਤੋਂ ਕੀ ਭਾਵ ਹੈ? ਵਿਆਖਿਆ ਕਰੋ।
    ਜਾਂ (OR)
    ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ।

  3. ਰੂਸ ਵਿਚ ਅਸਥਾਈ ਸਰਕਾਰ ਦੀ ਅਸਫ਼ਲਤਾ ਦੇ ਕੀ ਕਾਰਨ ਸਨ?
    ਜਾਂ (OR)
    ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਸਮਾਜ ਸੁਧਾਰਕ ਕੰਮਾਂ ‘ਤੇ ਨੋਟ ਲਿਖੋ।

  4. ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸ਼ਤਾਵਾਂ ਲਿਖੋ।
    ਜਾਂ (OR)
    ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਵਿਆਖਿਆ ਕਰੋ।

ਭਾਗ (ਹ) - ਸਰੋਤ ਅਧਾਰਿਤ ਪ੍ਰਸ਼ਨ (Source-Based Questions)

5. ਹੇਠਾਂ ਦਿੱਤੇ ਪੈਰ੍ਹਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:- 2 x 4 = 8 ਅੰਕ

(ਓ) ਅਰਥ ਸ਼ਾਸਤਰ (Economics)

ਭਾਰਤੀ ਖਾਦ ਨਿਗਮ (Food Corporation Of India, FCI) ਰਾਹੀਂ ਪ੍ਰਾਪਤ ਗਏ ਚਾਵਲ ਅਤੇ ਕਣਕ ਦੇ ਭੰਡਾਰ ਨੂੰ ਬਫਰ ਭੰਡਾਰ ਕਹਿੰਦੇ ਹਨ। ਸਰਕਾਰ ਵੱਲੋਂ ਬਫਰ ਭੰਡਾਰ ਇਸ ਲਈ ਸਥਾਪਿਤ ਕੀਤਾ ਜਾਂਦਾ ਹੈ ਤਾਂ ਕਿ ਅਨਾਜ ਦੀ ਘਾਟ ਵਾਲੇ ਖੇਤਰ ਵਿੱਚ ਤੇ ਸਮਾਜ ਦੇ ਗਰੀਬ ਵਰਗ ਦੇ ਲੋਕਾਂ ਨੂੰ ਬਾਜ਼ਾਰ ਮੁੱਲ ਤੋਂ ਘੱਟ ਮੁੱਲ ਤੇ ਅਨਾਜ ਵੰਡਿਆ ਜਾ ਸਕੇ। ਬਫਰ ਭੰਡਾਰ ਅਣਸੁਖਾਵੇਂ ਹਾਲਾਤਾਂ ਵਿੱਚ ਜਾਂ ਆਫ਼ਤ ਦੀ ਘੜੀ ਵਿੱਚ ਅੰਨ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ। ਸਰਕਾਰ ਨੇ ਗਰੀਬਾਂ ਨੂੰ ਵਾਜਿਬ ਕੀਮਤ ‘ਤੇ ਅੰਨ ਉਪਲੱਬਧ ਕਰਵਾਉਣ ਲਈ ਜਨਤਕ ਵੰਡ ਪ੍ਰਣਾਲੀ ਸ਼ੁਰੂ ਕੀਤੀ ਹੈ।
  • (i) ਬਫਰ ਭੰਡਾਰ ਤੋਂ ਕੀ ਭਾਵ ਹੈ? (2 ਅੰਕ)
  • (ii) ਬਫਰ ਭੰਡਾਰ ਕਿਉਂ ਸਥਾਪਿਤ ਕੀਤਾ ਜਾਂਦਾ ਹੈ? (1 ਅੰਕ)
  • (iii) ਜਨਤਕ ਵੰਡ ਪ੍ਰਣਾਲੀ ਦਾ ਕੀ ਉਦੇਸ਼ ਹੈ? (1 ਅੰਕ)

(ਅ) ਨਾਗਰਿਕ ਸ਼ਾਸਤਰ (Civics)

ਸਾਡੇ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸਤਾ ਇਹ ਹੈ ਕਿ ਇਸ ਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਸੰਘਾਤਮਕ ਸ਼ਾਸਨ ਪ੍ਰਬੰਧ ਵਿੱਚ ਸ਼ਕਤੀਆਂ ਦੀ ਵੰਡ, ਲਿਖਤੀ ਤੇ ਕਠੋਰ ਸੰਵਿਧਾਨ, ਸੰਵਿਧਾਨ ਦੀ ਸਰਵਉੱਚਤਾ, ਸੁਤੰਤਰ ਨਿਆਪਾਂਲਿਕਾ ਅਤੇ ਦੋ ਸਦਨੀ ਵਿਧਾਨਪਾਲਿਕਾ ਅਜਿਹੇ ਲੱਛਣਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਇਹ ਸਾਰੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।... ਭਾਰਤੀ ਸੰਵਿਧਾਨ ਵਿੱਚ ਸੁਤੰਤਰ ਨਿਆਪਾਂਲਿਕਾ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਿਆਪਾਂਲਿਕਾ ਨੂੰ ਨਿਆਇਕ ਪੁਨਰ-ਨਿਰੀਖਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ।
  • (i) ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ? (1 ਅੰਕ)
  • (ii) ਸੰਘਾਤਮਕ ਸ਼ਾਸਨ ਪ੍ਰਬੰਧ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ? (2 ਅੰਕ)
  • (iii) ਨਿਆਇਕ ਪੁਨਰ-ਨਿਰੀਖਣ ਦੀ ਸ਼ਕਤੀ ਤੋਂ ਕੀ ਭਾਵ ਹੈ? (1 ਅੰਕ)

ਭਾਗ (ਕ) - ਮਾਨ-ਚਿੱਤਰ (Map Work)

6. ਨਕਸ਼ੇ ਸੰਬੰਧੀ ਪ੍ਰਸ਼ਨ:- 2 x 4 = 8 ਅੰਕ

  • (ਓ) ਭੂਗੋਲ (Geography): ਭਾਰਤ ਦੇ ਨਕਸ਼ੇ ਵਿੱਚ 6 ਵਿੱਚੋਂ ਕੋਈ 4 ਸਥਾਨ ਭਰੋ:
    ਕਰਕ ਰੇਖਾ, ਪੰਜਾਬੀ ਭਾਸ਼ਾ ਬੋਲਣ ਵਾਲੇ ਦੋ ਰਾਜ, ਸਾਰਕ ਦੇਸ਼, ਚੰਡੀਗੜ੍ਹ, ਮਾਲਵਾ ਪਠਾਰ, ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ। (4 ਅੰਕ)

  • (ਅ) ਇਤਿਹਾਸ (History): 1947 ਈ. ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ 6 ਵਿੱਚੋਂ ਕੋਈ 4 ਸਥਾਨ (ਨਦੀਆਂ/ਦੱਰੇ) ਭਰੋ:
    ਖੈਬਰ, ਕੁਰਮ, ਟੋਚੀ, ਸਤਲੁਜ, ਰਾਵੀ, ਚਿਨਾਬ। (4 ਅੰਕ)

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends