GIS TABLE 1 APRIL 2023 TO JUNE 2023: ਸਰਕਾਰ ਵੱਲੋਂ ਦੂਜੀ ਤਿਮਾਹੀ ਲਈ ਸਾਮੂਹਿਕ ਜੀਵਨ ਬੀਮਾ ਸਕੀਮ ਦੇ ਲਾਭਾਂ ਦੀ ਸਾਰਣੀ ਜਾਰੀ

 

EARNED LEAVE FOR STAFF ON DUTY : ਸਕੂਲਾਂ ਵਿੱਚ ਛੁੱਟੀਆਂ ਦੌਰਾਨ ਹਾਜ਼ਰ ਸਟਾਫ ਨੂੰ ਕਮਾਈ ਛੁੱਟੀ ਸਬੰਧੀ ਪੱਤਰ

ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਨੂੰ ਕਮਾਈ ਛੁੱਟੀਆਂ  ਦਿਤੀਆਂ ਜਾਂਦੀਆਂ ਹਨ, ਪੜ੍ਹੋ ਪੱਤਰ 

DIRECTOR OF PUBLIC INSTRUCTION (SECONDARY EDUCATION), PUNJAB


(Block-E, 4th Floor, Complex Punjab School Education Board, Phase - 8, SAS Nagar, Mohali - 160062.) (Secondary Education Branch)

To

All District Education Officers (SE/EE).Punjab.

Memo No. DPISEDUOHDAY/1/2020-SECONDARY EDUCATION-DPISE/2021180912 Dated: 04-06-202)

Subject:


Grant of vacation to the non-teaching staff working in government run schools.


Kindly refer to the subject cited above.


References are being received with regard to regular attendance of non-teaching staff like Clerks, SLAs, Peons etc in summer vacation of governmentschools.


2.0 In this regard, it is clarified that the non-teaching staff like Clerks, SLAS, Peons etc. are entitled to the benefit of full earned leave as per their entitlement, hence such personnel cannot be treated to have worked in the vacation Department. Whereas, as per provisions contained in Rule 8.117 of the Punjab CSR Volume-1, Part-1, the teaching staff working in government schools in entitled to only eight days earned leave for each completed year of service. Therefore, all Non-teaching staff working in schools is supposed to attend duty in routine as well in vacation.


3.0 However, in case any member of non-teaching staff insists upon not attending his/her duties in summer vacation, he/she may avail such vacation but subject to the condition that in the next one year such staff members shall not be entitled to any earned leave and entry to this effect shall be made in his service book.


Director of Public Instructions (S.E)Punjab



ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 38 ਅਧਿਕਾਰੀਆਂ ਦੇ ਤਬਾਦਲੇ

 

PATWARI BHARTI COUNSELING SCHEDULE: ਪਟਵਾਰੀ ਭਰਤੀ ਲਈ ਕਾਉਂਸਲਿੰਗ ਸ਼ਡਿਊਲ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 01/2021 ਅਧੀਨ ਮਾਲ  ਪਟਵਾਰੀ ਦੀਆਂ 1090 ਅਸਾਮੀਆਂ ਦੇ ਨਤੀਜੇ ਰਾਹੀਂ ਵੱਖ-ਵੱਖ ਕੈਟਾਗਰੀਆਂ ਦੇ ਚੁਣੇ ਗਏ 126 ਵਿਚੋਂ ਗ਼ੈਰ-ਹਾਜ਼ਰ ਰਹੇ 46 ਉਮੀਦਵਾਰਾਂ ਅਤੇ ਪ੍ਰਾਪਤ ਹੋਏ ਹੋਰ 20 (03+17=20) ਨਵੇਂ ਉਮੀਦਵਾਰਾਂ ਦੀ ਜ਼ਿਲ੍ਹੇ ਦੀ ਵੰਡ/ਅਲਾਟਮੈਂਟ ਮਿਤੀ 07.06.2023 ਨੂੰ ਸਵੇਰੇ 9.00 ਵਜੇ ਦਫਤਰ ਡਾਇਰੈਕਟਰ ਭੌਂ ਰਿਕਾਰਡ, ਪੰਜਾਬ, ਕਪੂਰਥਲਾ ਰੋਡ, ਜਲੰਧਰ ਵਿਖੇ ਕੀਤੀ ਜਾਵੇਗੀ।



 ਉਮੀਦਵਾਰਾਂ (46+20–66) ਦੀ ਸੂਚੀ ਵਿਭਾਗ ਦੀ ਵੈੱਬਸਾਈਟ 'ਤੇ ਮੌਜੂਦ ਹੈ। ਕਾਊਂਸਲਿੰਗ ਸਬੰਧੀ ਹਦਾਇਤਾਂ ਵਿਭਾਗ ਦੀ ਵੈੱਬਸਾਈਟ www.plrs.org.in ਅਤੇ www.revenue.punjab.gov.in ਵਾਚ ਲਈਆਂ ਜਾਣ। . ਕਿਸੇ ਵੀ ਤਰ੍ਹਾਂ ਦੀ ਹੋਣ ਜਾਣਕਾਰੀ ਲਈ ਮੋਬਾਈਲ ਨੰਬਰ 8727900733, 98143-28452 ਅਤੇ 81463-88455 `ਤੇ ਸੰਪਰਕ ਕੀਤਾ ਜਾ ਸਕਦਾ ਹੈ।

ਪਿਛਲੀਆਂ ਸਰਕਾਰਾਂ ਦੇ ਰਾਹ ਤੁਰਦਿਆਂ 'ਆਪ ਸਰਕਾਰ' ਨੇ ਵੀ ਮੁਲਾਜਮਾਂ ਦੀਆਂ ਮੰਗਾਂ ਠੰਡੇ ਬਸਤੇ ਚ' ਪਾਈਆਂ : - ਪੰਨੂ , ਲਾਹੌਰੀਆ

 ਪਿਛਲੀਆਂ ਸਰਕਾਰਾਂ ਦੇ ਰਾਹ ਤੁਰਦਿਆਂ 'ਆਪ ਸਰਕਾਰ' ਨੇ ਵੀ ਮੁਲਾਜਮਾਂ ਦੀਆਂ ਮੰਗਾਂ ਠੰਡੇ ਬਸਤੇ ਚ' ਪਾਈਆਂ : - ਪੰਨੂ , ਲਾਹੌਰੀਆ


 

        ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਰਾਹ ਤੁਰਦਿਆਂ ਪੰਜਾਬ ਚ' ਲੋਕਾਂ ਤੇ ਸਮੂਹ ਮੁਲਾਜਮਾਂ ਦੇ ਪੂਰਨ ਸਮਰਥਨ ਨਾਲ ਬਣੀ 'ਆਪ ਸਰਕਾਰ ਨੇ ਵੀ ਸਮੂਹ ਮੁਲਾਜਮ ਵਰਗ ਦੀਆਂ ਮੰਗਾਂ ਨੂੰ ਨੁਕਰੇ ਲਾ ਦਿੱਤਾ ਹੈ ।


 ਮੁਲਾਜਮ ਪਿਛਲੇ ਲੰਮੇ ਸਮੇਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਘੋਲ ਕਰ ਰਹੇ ਹਨ । ਇਹਨਾਂ ਮੰਗਾਂ ਚ' ਪੇਂਅ ਕਮਿਸ਼ਨ ਵਲੋਂ ਮੁਲਾਜਮਾਂ ਨੂੰ ਦਿੱਤੇ ਵੱਧ ਪੇਂਅ ਸਕੇਲ ਲਾਗੂ ਕਰਨੇ , ਪਿਛਲੀ ਸਰਕਾਰ ਵਲੋਂ ਕੱਟੇ ਗਏ ਪੇਂਡੂ , ਬਾਰਡਰ ਭੱਤੇ ਸਮੇਤ ਸਾਰੇ ਭੱਤੇ ਤੇ ਡੀ.ਏ ਦੀਆਂ ਕਿਸ਼ਤਾਂ ਤੁਰੰਤ ਬਹਾਲ ਕੀਤੀਆਂ ਜਾਣ , ਪੇਅ ਕਮਿਸ਼ਨ ਦੇ ਬਕਾਏ ਦਿੱਤੇ ਜਾਣ , ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਨੀ , ਹਰ ਪ੍ਰਕਾਰ ਦੇ ਕੱਚੇ ਮੁਲਾਜਮਾਂ ਨੂੰ ਪੱਕਿਆਂ ਕਰਣਾ , ਮੁਲਾਜਮਾਂ ਦਾ ਕੱਟਿਆਂ ਮੋਬਾਇਲ ਭੱਤਾ ਲਾਗੂ ਕਰਣਾ , ਮੁਲਾਜਮਾਂ ਦੀਆਂ ਰੁਕੀਆਂ ਪ੍ਰਮੇਸ਼ਨਾਂ ਤੁਰੰਤ ਕਰਣੀਆਂ ਆਦਿ ਹੋਰ ਮੰਗਾਂ ਸਰਕਾਰ ਤੁਰੰਤ ਲਾਗੂ ਕਰੇ । ਲਾਹੌਰੀਆ ਨੇ ਦੱਸਿਆਂ ਕਿ 'ਆਪ ਸਰਕਾਰ' ਮੁਲਾਜਮਾਂ ਦੀ ਪੂਰਨ ਹਮਾਇਤ ਨਾਲ ਹੀ ਬਣੀ ਹੈ । 


ਇਸ ਲਈ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਨੂੰ ਅੱਖੋ ਉਹਲੇ ਨਾ ਕਰੇ ਸਗੋਂ ਮੁਲਾਜਮਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕਰੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਰਵੀ ਵਾਹੀ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਜਤਿੰਦਰਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਚੌਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਤਰਸੇਮ ਲਾਲ , ਰਿਸ਼ੀ ਕੁਮਾਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਮਨਜੀਤ ਸਿੰਘ ਮੰਨਾ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਨਿੱਜਰ ਆਦਿ ਆਗੂ ਹਾਜਰ ਸਨ ।

AlERT : ਆਉਣ ਵਾਲੇ 2-3 ਘੰਟਿਆਂ 14 ਜ਼ਿਲਿਆਂ ਵਿੱਚ ਮੀਂਹ/ਗਰਜ਼ ਚਮਕ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ


AlERT : ਆਉਣ ਵਾਲੇ 2-3 ਘੰਟਿਆਂ 14 ਜ਼ਿਲਿਆਂ ਵਿੱਚ ਮੀਂਹ/ਗਰਜ਼ ਚਮਕ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ 

ਚੰਡੀਗੜ੍ਹ, 1 ਜੂਨ 2023 

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ  ਜਾਰੀ ਤਾਜ਼ਾ (9:30pm) ਪ੍ਰੈਸ ਰਿਲੀਜ਼ ਅਨੁਸਾਰ ਆਉਣ ਵਾਲੇ 2-3 ਘੰਟਿਆਂ ਦੌਰਾਨ   ਮੁਕਤਸਰ, ਬਠਿੰਡਾ, ਫਰੀਦਕੋਟ, ਮੋਗਾ, ਜਲੰਧਰ, ਫ਼ਿਰੋਜ਼ਪੁਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਗੁਰਦਾਸਪੁਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ) ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ-ਗਰਜ ਮੀਂਹ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ। 



Light to moderate rain/thundershowers with gusty winds (speed 30-40 kmph) and Lightning likely over MUKTSAR, BATHINDA, FARIDKOT, MOGA, JALANDHAR, FIROZPUR, KAPURTHALA, TARN TARAN, AMRITSAR, GURDASPUR, LUDHIANA, BARNALA, MANSA, NAWASHAHR districts & adjoining areas during next 2-3 hours

NEW DEOs: ਨਵੇਂ ਜ਼ਿਲਾ ਸਿੱਖਿਆ ਅਫਸਰਾਂ ਦੀਆਂ ਤੈਨਾਤੀਆਂ ਸਮੇਤ ਪ੍ਰਿੰਸੀਪਲਾਂ ਦੇ ਤਬਾਦਲੇ

 


ਅੰਤਰ ਜ਼ਿਲ੍ਹਾ ਅਤੇ ਆਪਸੀ ਬਦਲੀਆਂ ਦੇ ਆਰਡਰ ਜਾਰੀ

 ਅੰਤਰ ਜ਼ਿਲ੍ਹਾ ਅਤੇ ਆਪਸੀ ਬਦਲੀਆਂ ਦੇ ਆਰਡਰ ਜਾਰੀ 

ਚੰਡੀਗੜ੍ਹ, 1 ਜੂਨ 2023 

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀਆਂ ਦੇ ਤੀਜੇ ਗੇੜ ਵਿੱਚ ਅੰਤਰ ਜ਼ਿਲ੍ਹਾ ਬਦਲੀਆਂ ਅਤੇ ਮਿਊਚਲ ਬਦਲੀਆਂ  ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਬਦਲੀਆਂ ਦੇ ਹੁਕਮ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ।

BREAKING NEWS: ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਸਵਦੇਸ਼ੀ ਅਤੇ ਵਿਦੇਸ਼ੀ ਟ੍ਰੇਨਿੰਗ ਲਈ ਅਰਜ਼ੀਆਂ ਦੀ ਮੰਗ

 

SCHOOL HEAD TRANSFER ( 01 JUNE ) ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਦੇ ਤਬਾਦਲੇ, ਪੜ੍ਹੋ ਸੂਚੀ

 

NEW CHAIRMAN: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 71 ਨਵੇਂ ਚੇਅਰਮੈਨ ਨਿਯੁਕਤ

 

PUNJAB ITI ADMISSION 2023:ਉਦਯੋਗਿਕ ਸਿਖਲਾਈ ਸੰਸਥਾ ਵੱਲੋਂ ਵੱਖ ਵੱਖ ਟਰੇਡਾਂ ਵਿਚ ਦਾਖਲੇ ਲਈ ਅਰਜ਼ੀਆਂ ਦੀ ਮੰਗ

 ਆਈ.ਟੀ.ਆਈਜ਼ ਦਾ ਆਨ-ਲਾਈਨ ਦਾਖਲਾ ਨੋਟਿਸ ਸੈਸ਼ਨ ਅਗਸਤ 2023

ਪੰਜਾਬ ਰਾਜ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਂਟੀਲੇਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ/ ਕੇਂਦਰਾਂ/ ਟੀਚਰ ਟ੍ਰੇਨਿੰਗ ਸੰਸਥਾਵਾਂ/ ਆਰਟ ਤੇ ਕਰਾਫਟ ਸੰਸਥਾਵਾਂ ਵਿਚ ਕਰਾਫਟਸਮੈਨ ਸਕੀਮ ਅਤੇ ਡਿਊਲ ਸਿਸਟਮ ਆਫ ਟ੍ਰੇਨਿੰਗ ਅਧੀਨ ਵੱਖ-ਵੱਖ ਟਰੇਡਾਂ, ਆਰਟ ਤੇ ਕਰਾਫਟ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ ਅਤੇ ਕਟਾਈ ਸਿਲਾਈ ਤੇ ਕਢਾਈ ਟੀਚਰ ਟ੍ਰੇਨਿੰਗ ਕੋਰਸਾਂ ਵਾਸਤੇ ਹੇਠ ਦਰਸਾਈਆਂ ਮਿਤੀਆਂ ਅਨੁਸਾਰ ਆਨਲਾਈਨ ਦਾਖਲਾ ਹੋਵੇਗਾ:-



First Counseling

Online Registration and uploading of documents 01 June 2023 to 14 June 2023

1. Submit Documents Verification Processing Fee and  2. Document Verification by Designated Institutes  : 05 June 2023 to 20 June 2023

Online Choice Filling  : 06 June 2023 to 21 June 2023

Seat allotment Result Declaration : 23 June 2023

1. Reporting by Candidates at Institutes and 2. Submit Course fee at Institutes 24 June 2023 to 30 June 2023


Second Counseling:

Online Registration and uploading of documents  : 24 June 2023 to 02 July 2023

1. Submit Documents Verification Processing Fee and 2. Document Verification by Designated Institutes  25 June 2023 to 03 July 2023

Online Choice Filling 01 July 2023 to 04 July 2023 

 Seat allotment Result Declaration 06 July 2023   

Reporting by Candidates at Institutes and Submit Course fee at Institutes : 07 July 2023 to 12 July 2023

3rd Counseling:

Online Registration and uploading of documents : 7 July 2023 to 20 July 2023

1. Submit Documents Verification Processing Fee and 2. Document Verification by Designated Institutes 7 July 2023 to 21  July 2023

Online Choice Filling 13 July 2023 to 23 July 2023  

Seat allotment Result Declaration  : 25 July 2023

Reporting by Candidates at Institutes and Submit Course fee at Institutes : 26 July 2023 to 31 July 2023



ਦਾਖਲੇ ਲਈ ਚਾਹਵਾਨ ਬਿਲਕਾਰ ਵੈੱਬਸਾਈਟ https://itipunjab.admissions.nic.in ਤੇ ਆਨ ਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ। ਸਹਾਇਤਾ ਲਈ ਆਪਣੇ ਨਜ਼ਦੀਕ ਪੈਂਦੀ, ਪੰਜਾਬ ਰਾਜ ਦੀ ਕਿਸੇ ਸਰਕਾਰੀ ਆਈ.ਟੀ.ਆਈ. ਵਿਖੇ, ਸਥਾਪਿਤ ਕੀਤੇ ਗਏ ਹੈਲਪ ਡੈਸਕ ਤੇ ਜਾ ਸਕਦੇ ਹੈ। ਵਿਸਥਾਰ ਪੂਰਵਕ ਹਦਾਇਤਾਂ ਵੈਬਸਾਈਟ https://itipunjab.admissions.nic.in/ 'ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ। ਹੈਲਪਲਾਈਨ ਮੋਬਾਈਲ ਨੰ: 9872605799 ਅਤੇ ਈਮੇਲ admissioniti2021@gmail.com


ਪੰਜਾਬ ਸਰਕਾਰ ਵਲੋਂ ਦਾਖਲਾ ਲੈਣ ਵਾਲੇ ਸਿਖਿਆਰਥੀਆਂ ਨੂੰ ਹੇਠ ਅਨੁਸਾਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ:- ਪੋਸਟਮੈਟ੍ਰਿਕਸ ਸਕਾਲਰਸ਼ਿਪ ਸਕੀਮ ਟੂ ਐਸ.ਸੀ. ਦੀਆਂ ਗਾਈਡ ਲਾਈਨਜ਼ ਮਾਰਚ 2021 ਅਧੀਨ, ਅਨੁਸੂਚਿਤ ਜਾਤੀ ਦੇ ਯੋਗ ਉਮੀਦਵਾਰ (ਫਰਸ਼ਿਪ ਕਾਰਡ 1 ਹੋਲਡਰ), ਜਿਨ੍ਹਾਂ ਦੀ ਪਰਿਵਾਰਕ ਸਲਾਨਾ ਆਮਦਨ 2.5 ਲੱਖ ਜਾਂ ਇਸ ਤੋਂ ਘੱਟ ਹੈ, ਨੂੰ ਬਿਨਾਂ ਫੀਸ ਲਏ ਦਾਖਲਾ ਦਿੱਤਾ ਜਾਵੇਗਾ। 


2 ਪੋਸਟਮੈਟ੍ਰਿਕਸ ਸਕਾਲਰਸ਼ਿਪ ਸਕੀਮ ਟੂ ਐਸ.ਸੀ. ਅਧੀਨ, ਅਨੁਸੂਚਿਤ ਜਾਤੀ ਦੇ ਯੋਗ ਉਮੀਦਵਾਰ (ਫਰਸਿਪ ਕਾਰਡ ਹੋਲਡਰ) ਨੂੰ ਅਕੈਡਮਿਕ ਭਤੇ ਦੇ ਤੌਰ ਤੇ 2500/- ਰੁਪਏ ਸਲਾਨਾ ਦਿੱਤਾ ਜਾਵੇਗਾ


3: ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟਰੇਡਾਂ ਦੀ ਕੁੱਲ ਸਲਾਨਾ ਫੀਸ 3400/- ਰੁਪਏ ਹੈ। ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਗੇੜਾ ਲਈ ਇਹ ਫੀਸ ਕ੍ਰਮਵਾਰ 19312/- ਰੁਪਏ ਅਤੇ 12875/- ਰੁਪਏ ਸਲਾਨਾ ਹੈ।




💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends