SIR 2026 : ਪੂਰੇ ਪੰਜਾਬ 'ਚ ਸਭ ਤੋਂ ਪਹਿਲਾਂ SIR ਦਾ ਕੰਮ ਪੂਰਾ ਕਰਨ ਵਾਲੇ ਬੀਐਲਓ ਨੂੰ ਕੀਤਾ ਸਨਮਾਨਿਤ
ਬਰਨਾਲਾ, 2 ਜੁਲਾਈ 2026 (ਜਾਬਸ ਆਫ ਟੁਡੇ)
ਵਿਸ਼ੇਸ਼ ਗਹਿਰੀ ਸੁਧਾਈ (SIR) 2026 ਅਧੀਨ ਬੂਥ ਨੰਬਰ 94, ਵਿਧਾਨ ਸਭਾ ਹਲਕਾ ਭਦੌੜ, ਜ਼ਿਲ੍ਹਾ ਬਰਨਾਲਾ ਤੋਂ ਬੀ.ਐੱਲ.ਓ. ਸ਼੍ਰੀ ਅੰਕੁਰ ਕੁਮਾਰ ਜੀ ਨੂੰ ਹਾਊਸ-ਟੂ-ਹਾਊਸ ਐਨਿਊਮਰੇਸ਼ਨ ਮੁਹਿੰਮ ਤਹਿਤ ਸਭ ਤੋਂ ਪਹਿਲਾਂ ਪੰਜਾਬ ਵਿੱਚ ਆਪਣਾ ਕੰਮ ਮੁਕੰਮਲ ਕਰਨ ਦੀ ਸ਼ਾਨਦਾਰ ਕਾਰਗੁਜ਼ਾਰੀ ਹਿੱਤ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਪ੍ਰਸੰਸਾ ਸਰਟੀਫ਼ਿਕੇਟ ਪ੍ਰਦਾਨ ਕੀਤਾ ਗਿਆ।
![]() |
| ਸ਼੍ਰੀ ਹਰਪ੍ਰੀਤ ਸਿੰਘ, ਆਈ.ਏ.ਐੱਸ, ਡੀ.ਸੀ. ਬਰਨਾਲਾ, ਬੀ.ਐੱਲ.ਓ. ਨੂੰ ਸਨਮਾਨਿਤ ਕਰਦੇ ਹੋਏ |
