PSTET 2 Child Devlopment and Pedagogy Mcqs SET 2

Child Development and Pedagogy MCQs (Bilingual)

Child Development and Pedagogy

Bilingual Section, Q. No. 1 to 30

1. Which of the following name combinations contains two Gestalt psychologists?
1. ਹੇਠ ਲਿਖਿਆਂ ਨਾਮ-ਜੁੱਟਾਂ ਵਿੱਚੋਂ ਕਿਹੜੇ ਜੁੱਟ ਵਿੱਚ ਦੋ ਨਾਮ ਗੈਸਟਾਲਟ ਮਨੋਵਿਗਿਆਨ ਨਾਲ ਸੰਬੰਧਤ ਹਨ ?
  • (a) Koffka, Wundt, Watson, Kohler / ਕੌਫਕਾ, ਵੁੰਟ, ਵਾਟਸਨ, ਕੋਹਲਰ
  • (b) Wertheimer, Watson, James, Cohen / ਵਰਦਈਮਰ, ਵਾਟਸਨ, ਜੇਮਸ, ਕੋਹੇਨ
  • (c) Kohler, Cohen, Wundt, Kelman / ਕੋਹਲਰ, ਕੋਹੇਨ, ਵੁੰਟ, ਕੈਲਮੈਨ
  • (d) Watson, Kelman, Koffka, Wundt / ਵਾਟਸਨ, ਕੈਲਮੈਨ, ਕੌਫਕਾ, ਵੁੰਟ
Correct Answer: (a) Koffka, Wundt, Watson, Kohler / ਕੌਫਕਾ, ਵੁੰਟ, ਵਾਟਸਨ, ਕੋਹਲਰ
2. The term 'intra-individual differences' means
2. 'intra-individual differences' ਸੰਕਲਪ ਤੋਂ ਕੀ ਭਾਵ ਹੈ ?
  • (a) Differences among various traits in a given individual / ਕਿਸੇ ਵਿਅਕਤੀ ਦੇ ਵੱਖ-ਵੱਖ ਗੁਣਾਂ ਵਿੱਚ ਭਿੰਨਤਾ
  • (b) Differences in a given trait between two or more individuals / ਕਿਸੇ ਇੱਕ ਗੁਣ ਪੱਖੋਂ ਦੋ ਜਾਂ ਵੱਧ ਵਿਅਕਤੀਆਂ ਵਿੱਚ ਭਿੰਨਤਾ
  • (c) Differences in a given trait in a given individual associated with the passage of time / ਕਿਸੇ ਇੱਕ ਵਿਅਕਤੀ ਦੇ ਕਿਸੇ ਇੱਕ ਗੁਣ ਵਿਚ ਸਮਾਂ-ਅੰਤਰਾਲ ਨਾਲ ਉਤਪੰਨ ਭਿੰਨਤਾ
  • (d) Differences in a given trait in a given individual associated with errors of measurement / ਕਿਸੇ ਵਿਅਕਤੀ ਦੇ ਕਿਸੇ ਗੁਣ ਵਿੱਚ ਮਾਪਣ-ਵਿਧੀ ਕਾਰਣ ਉਤਪੰਨ ਭਿੰਨਤਾ
Correct Answer: (a) Differences among various traits in a given individual / ਕਿਸੇ ਵਿਅਕਤੀ ਦੇ ਵੱਖ-ਵੱਖ ਗੁਣਾਂ ਵਿੱਚ ਭਿੰਨਤਾ
3. Ultimately, the effectiveness of a school programme as it affects a child depends upon
3. ਅਖੀਰ ਨੂੰ, ਸਕੂਲ ਪ੍ਰੋਗਰਾਮ ਦੀ ਪ੍ਰਭਾਵਪੂਰਕਤਾ ਦਾ ਬੱਚੇ ਉੱਤੇ ਪ੍ਰਭਾਵ ਕਿਸ ਤੇ ਨਿਰਭਰ ਕਰਦਾ ਹੈ ?
  • (a) The effectiveness of checking and supervision / ਨਿਰੀਖਣ ਅਤੇ ਚੈਕਿੰਗ ਦੀ ਪ੍ਰਭਾਵਪੂਰਕਤਾ
  • (b) Cooperation and participation of the community / ਕਮਿਊਨਿਟੀ ਦੀ ਭਾਗੀਦਾਰੀ ਅਤੇ ਸਹਿਯੋਗਤਾ
  • (c) Competence of the teacher / ਅਧਿਆਪਕ ਦੀ ਯੋਗਤਾ
  • (d) Suitability of the curriculum / ਪਾਠਕ੍ਰਮ ਦਾ ਢੁਕਵਾਂਪਣ
Correct Answer: (c) Competence of the teacher / ਅਧਿਆਪਕ ਦੀ ਯੋਗਤਾ
4. The two sciences which have largely dominated education are
4. ਦੋ ਵਿਗਿਆਨ ਜਿਹੜੇ ਸਿੱਖਿਆ ਉੱਤੇ ਵੱਡੇ ਪੱਧਰ 'ਤੇ ਹਾਵੀ ਹਨ।
  • (a) Psychology and Sociology / ਮਨੋਵਿਗਿਆਨ ਤੇ ਸਮਾਜ ਵਿਗਿਆਨ
  • (b) Biology and Psychology / ਜੀਵ ਵਿਗਿਆਨ ਤੇ ਮਨੋਵਿਗਿਆਨ
  • (c) Psychology and Anthropology / ਮਨੋਵਿਗਿਆਨ ਤੇ ਮਾਨਵ ਵਿਗਿਆਨ
  • (d) Biology and Sociology / ਜੀਵ ਵਿਗਿਆਨ ਤੇ ਸਮਾਜ ਵਿਗਿਆਨ
Correct Answer: (b) Biology and Psychology / ਜੀਵ ਵਿਗਿਆਨ ਤੇ ਮਨੋਵਿਗਿਆਨ
5. Which of the following is not a factor influencing group organization?
5. ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਗਰੁੱਪ ਸੰਗਠਨ ਨੂੰ ਪ੍ਰਭਾਵਿਤ ਨਹੀਂ ਕਰਦੇ ?
  • (a) Desire for security and recognition / ਸੁਰੱਖਿਆ ਅਤੇ ਮਾਨਤਾ ਦੀ ਇੱਛਾ
  • (b) Common age and environment / ਵਾਤਾਵਰਣ ਅਤੇ ਹਮ-ਉਮਰ ਹੋਣਾ
  • (c) Common moral standards / ਸਾਂਝਾ ਨੈਤਿਕ ਪੱਧਰ
  • (d) None of the above / ਉਪਰੋਕਤ ਵਿੱਚੋਂ ਕੋਈ ਨਹੀਂ।
Correct Answer: (d) None of the above / ਉਪਰੋਕਤ ਵਿੱਚੋਂ ਕੋਈ ਨਹੀਂ।
6. A common measure for assessing a group structure is
6. ਗਰੁੱਪ ਬਣਤਰ ਨੂੰ ਜਾਂਚਣ ਦਾ ਆਮ ਮਾਪ ਹੈ।
  • (a) Sociogram / ਸੋਸ਼ਿਓਗ੍ਰਾਮ
  • (b) Sociodrama / ਸੋਸ਼ਿਓਡਰਾਮਾ
  • (c) Group-rating scale / ਗਰੁੱਪ ਰੇਟਿੰਗ ਸਕੇਲ
  • (d) Observation of the group in a natural setting / ਕੁਦਰਤੀ ਹਾਲਤਾਂ ਵਿੱਚ ਗਰੁੱਪ ਦਾ ਨਿਰੀਖਣ
Correct Answer: (a) Sociogram / ਸੋਸ਼ਿਓਗ੍ਰਾਮ
7. Who did extensive research on gifted children?
7. ਪ੍ਰਤਿਭਾਸ਼ਾਲੀ ਬੱਚਿਆਂ 'ਤੇ ਵਿਸਤ੍ਰਿਤ ਖੋਜ ਕਿਸ ਨੇ ਕੀਤੀ ?
  • (a) Lewis Terman / ਲਿਊਸ ਟਰਮਨ
  • (b) Samuel A Kirk / ਸੈਮੂਅਲ ਏ ਕਿਰਕ
  • (c) Montessori / ਮੌਨਟੈਸਰੀ
  • (d) Gallagher / ਗੈਲਗਰ
Correct Answer: (a) Lewis Terman / ਲਿਊਸ ਟਰਮਨ
8. John Dewey's view of education emphasizes
8. ਜਾਨ ਡਿਊਈ ਦੇ ਵਿਚਾਰ ਕਿਸ ਸਿੱਖਿਆ 'ਤੇ ਜ਼ੋਰ ਦਿੰਦੇ ਹਨ ?
  • (a) Knowledge as power / ਗਿਆਨ ਇੱਕ ਸ਼ਕਤੀ ਵਜੋਂ
  • (b) Education as a preparation for life / ਸਿੱਖਿਆ ਜਿੰਦਗੀ ਦੀ ਤਿਆਰੀ ਲਈ
  • (c) Knowledge for the sake of knowledge / ਗਿਆਨ ਲਈ ਗਿਆਨ
  • (d) Education as life / ਸਿੱਖਿਆ ਹੀ ਜਿੰਦਗੀ ਹੈ
Correct Answer: (d) Education as life / ਸਿੱਖਿਆ ਹੀ ਜਿੰਦਗੀ ਹੈ
9. According to Howard Gardner's theory of multiple intelligences, which of the following statements is true?
9. ਹਾਵਰਡ ਗਾਰਡਨਰ ਦੇ ਬਹੁਪੱਖੀ ਬੁੱਧੀ ਦੇ ਸਿਧਾਂਤ ਅਨੁਸਾਰ ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਠੀਕ ਹੈ ?
  • (a) Intelligence is not a single entity / ਬੁੱਧੀ ਇਕਹਿਰੀ ਹੋਂਦ ਨਹੀਂ
  • (b) Intelligences are interdependent / ਬੁੱਧੀਆਂ ਇੱਕ ਦੂਸਰੇ ਤੇ ਨਿਰਭਰ ਹਨ
  • (c) Different types of intelligence interact and work together / ਵੱਖ-ਵੱਖ ਤਰ੍ਹਾਂ ਦੀਆਂ ਬੁੱਧੀਆਂ ਇੱਕ ਦੂਸਰੇ ਤੇ ਅਸਰ ਪਾਉਂਦੀਆਂ ਅਤੇ ਇਕੱਠਿਆਂ ਕੰਮ ਕਰਦੀਆਂ ਹਨ
  • (d) All of the above / ਉਪਰੋਕਤ ਸਾਰੇ ਹੀ।
Correct Answer: (d) All of the above / ਉਪਰੋਕਤ ਸਾਰੇ ਹੀ।
10. When was the National Policy on Persons with Disabilities enacted in India?
10. ਭਾਰਤ ਵਿੱਚ ਅਪੰਗ ਬੱਚਿਆਂ ਲਈ ਰਾਸ਼ਟਰੀ ਨੀਤੀ ਕਦੋਂ ਬਣੀ ਸੀ ?
  • (a) 1986
  • (b) 1968
  • (c) 2006
  • (d) 2000
Correct Answer: (c) 2006
11. 'Extinction' occurs when
11. 'Extinction' ਕਦੋਂ ਵਾਪਰਦੀ ਹੈ ?
  • (a) A natural response of the organism is not reinforced / ਜੀਵ ਦਾ ਕੁਦਰਤੀ ਅਨੁਕ੍ਰਿਆ ਵਿੱਚ ਪ੍ਰਬਲਨ ਨਾ ਹੋਣਾ
  • (b) A conditioned stimulus is not accompanied by reinforcement / ਜਦੋਂ ਅਨੁਕੂਲਨ ਉਤੇਜਨਾ ਨਾਲ ਪ੍ਰਬਲਨ ਸੰਮਿਲਿਤ ਨਾ ਹੋਵੇ
  • (c) A stimulus is not associated with reward / ਉਤੇਜਨਾ ਨਾਲ ਇਨਾਮ-ਪ੍ਰਾਪਤੀ ਨਾ ਜੁੜੀ ਹੋਵੇ
  • (d) A conditioned response is not reinforced / ਅਨੁਕੂਲਤ ਅਨੁਕ੍ਰਿਆ ਦਾ ਪ੍ਰਬਲਨ ਨਾ ਹੋਣਾ।
Correct Answer: (d) A conditioned response is not reinforced / ਅਨੁਕੂਲਤ ਅਨੁਕ੍ਰਿਆ ਦਾ ਪ੍ਰਬਲਨ ਨਾ ਹੋਣਾ।
12. The reinforcement schedule that yields lowest performance is
12. ਪ੍ਰਬਲਨ ਸਾਰਣੀ ਜੋ ਕਿ ਸਭ ਤੋਂ ਘੱਟ ਨਤੀਜੇ ਦਿਖਾਉਂਦੀ ਹੈ।
  • (a) Fixed interval schedule / ਨਿਸ਼ਚਿਤ ਵਿਥ ਸਾਰਣੀ
  • (b) Fixed ratio schedule / ਨਿਸ਼ਚਿਤ ਅਨੁਪਾਤ ਸਾਰਣੀ
  • (c) Variable ratio schedule / ਅਸਥਿਰ ਅਨੁਪਾਤ ਸਾਰਣੀ
  • (d) Variable interval schedule / ਅਸਥਿਰ ਵਿਥ ਸਾਰਣੀ
Correct Answer: (a) Fixed interval schedule / ਨਿਸ਼ਚਿਤ ਵਿਥ ਸਾਰਣੀ
13. The phenomenon of 'Differential Inhibition' is associated with
13. 'Differential Inhibition' ਤੱਥ ਕਿਸ ਨਾਲ ਸੰਬੰਧਤ ਹੈ ?
  • (a) Spontaneous recovery / ਸੁਭਾਵਿਕ ਪੁਨਰ-ਪ੍ਰਾਪਤੀ
  • (b) Experimental extinction / ਪ੍ਰਯੋਗਕ ਨਿਰਵਾਣ
  • (c) Discrimination learning / ਵਖਰੇਵਾਂ ਕਰਨਾ ਸਿੱਖਣਾ
  • (d) None of the above / ਉਪਰੋਕਤ ਵਿੱਚੋਂ ਕੋਈ ਨਹੀਂ
Correct Answer: (c) Discrimination learning / ਵਖਰੇਵਾਂ ਕਰਨਾ ਸਿੱਖਣਾ
14. 'Survival needs' motivate the organism to
14. ਜਿਉਂਦੇ ਰਹਿਣ ਦੀ ਜ਼ਰੂਰਤ ਪ੍ਰਾਣੀ ਨੂੰ ਪ੍ਰੇਰਿਤ ਕਰਦੀ ਹੈ
  • (a) Avoid a painful experience / ਦੁੱਖਦਾਈ ਅਨੁਭਵਾਂ ਨੂੰ ਬੇਧਿਆਨ ਕਰਨ ਲਈ
  • (b) To provide for physiological needs / ਸਰੀਰਕ ਲੋੜਾਂ ਦੀ ਪੂਰਤੀ ਲਈ
  • (c) Gain higher status and recognition / ਸਨਮਾਨ ਅਤੇ ਮਾਨਤਾ ਲੈਣ ਲਈ
  • (d) Seek pleasure / ਆਨੰਦ ਪ੍ਰਾਪਤ ਕਰਨ ਲਈ
Correct Answer: (b) To provide for physiological needs / ਸਰੀਰਕ ਲੋੜਾਂ ਦੀ ਪੂਰਤੀ ਲਈ
15. The one major purpose of administering an IQ test to school going children is
15. ਇੱਕ ਸਕੂਲ ਜਾਣ ਵਾਲੇ ਬੱਚੇ ਦਾ IQ ਟੈਸਟ ਲੈਣ ਨਾਲ ਕਿਹੜਾ ਮੁੱਖ ਉਦੇਸ਼ ਪੂਰਾ ਹੁੰਦਾ ਹੈ ?
  • (a) To help a child keep his level of aspiration in line with reality / ਬੱਚੇ ਨੂੰ ਆਪਣੀ ਇੱਛਾ ਦਾ ਪੱਧਰ ਹਕੀਕਤ ਅਨੁਸਾਰ ਰੱਖਣ ਲਈ ਮਦਦਗਾਰ ਹੋਣਾ
  • (b) To keep a record in case the child should need guidance / ਬੱਚੇ ਦੀ ਅਗਵਾਈ ਕਰਨ ਹਿੱਤ ਰਿਕਾਰਡ ਰੱਖਣ ਵਾਸਤੇ
  • (c) To help the teacher in making more realistic demands upon the child / ਬੱਚੇ ਤੋਂ ਵਾਜਿਬ ਉਮੀਦਾਂ ਰੱਖਣ ਲਈ ਅਧਿਆਪਕ ਦੀ ਮੱਦਦ ਕਰਨ ਲਈ
  • (d) To make the parents aware of their child's limitations / ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਸੀਮਾਵਾਂ ਬਾਰੇ ਜਾਣਕਾਰੀ ਦੇਣ ਹਿੱਤ
Correct Answer: (c) To help the teacher in making more realistic demands upon the child / ਬੱਚੇ ਤੋਂ ਵਾਜਿਬ ਉਮੀਦਾਂ ਰੱਖਣ ਲਈ ਅਧਿਆਪਕ ਦੀ ਮੱਦਦ ਕਰਨ ਲਈ
16. Two boys have an IQ of 120. It can be concluded that
16. ਦੋ ਲੜਕਿਆਂ ਦਾ IQ 120 ਹੈ ਇਸ ਤੋਂ ਕੀ ਸਿੱਟਾ ਕੱਢ ਸਕਦੇ ਹਾਂ ?
  • (a) The boys are equal in their mental age / ਲੜਕਿਆਂ ਦੀ ਮਾਨਸਿਕ ਉਮਰ ਬਰਾਬਰ ਹੈ।
  • (b) Parents of both boys are of above-average intelligence / ਦੋਨੋਂ ਲੜਕਿਆਂ ਦੇ ਮਾਪੇ ਔਸਤ ਬੁੱਧੀ ਤੋਂ ਉਪਰ ਹਨ।
  • (c) Both boys would be successful in academic performance / ਦੋਨੋਂ ਲੜਕੇ ਅਕਾਦਮਿਕ ਪ੍ਰਦਰਸ਼ਨ ਵਿੱਚ ਸਫਲ ਹੋਣਗੇ
  • (d) None of the above is necessarily true / ਉਪਰੋਕਤ ਕੋਈ ਵੀ ਪੱਕੇ ਤੌਰ ਤੇ ਠੀਕ ਨਹੀਂ ਕਿਹਾ ਜਾ ਸਕਦਾ।
Correct Answer: (d) None of the above is necessarily true / ਉਪਰੋਕਤ ਕੋਈ ਵੀ ਪੱਕੇ ਤੌਰ ਤੇ ਠੀਕ ਨਹੀਂ ਕਿਹਾ ਜਾ ਸਕਦਾ।
17. 'Brain Storming' technique is essentially used for
17. 'Brain Storming' ਤਕਨੀਕ ਜ਼ਰੂਰੀ ਤੌਰ ਤੇ ਵਰਤੀ ਜਾਂਦੀ ਹੈ :
  • (a) Developing general mental ability / ਆਮ ਮਾਨਸਿਕ ਯੋਗਤਾ ਵਿਕਸਿਤ ਕਰਨ ਲਈ
  • (b) Encouraging convergent thinking / ਕੇਂਦਰ ਮੁਖੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ
  • (c) Creating interest in activities / ਗਤੀਵਿਧੀਆਂ ਵਿਚ ਰੁਚੀ ਵਧਾਉਣ ਲਈ
  • (d) Stimulating creativity / ਰਚਨਾਤਮਕਤਾ ਵਿਚ ਉਤਸੁਕਤਾ ਵਧਾਉਣ ਲਈ।
Correct Answer: (d) Stimulating creativity / ਰਚਨਾਤਮਕਤਾ ਵਿਚ ਉਤਸੁਕਤਾ ਵਧਾਉਣ ਲਈ।
18. Jean Piaget pointedly called his approach to child development as
18. ਜੀਨ ਪਿਆਜੇ ਨੇ ਬੱਚੇ ਦੇ ਵਿਕਾਸ ਸੰਬੰਧੀ ਆਪਣੀ ਵਿਧੀ ਨੂੰ ਸਪੱਸ਼ਟ ਤੌਰ ਤੇ ਕਿਹਾ ਹੈ :
  • (a) Evolutionary / ਵਿਕਾਸਵਾਦੀ
  • (b) Psychodynamic / ਵਿਗਿਆਨਕ
  • (c) Genetic Epistemology / ਅਨੁਵੰਸ਼ਕ-ਗਿਆਨ ਮੀਮਾਂਸਾ
  • (d) Biological / ਜੈਵਿਕ
Correct Answer: (c) Genetic Epistemology / ਅਨੁਵੰਸ਼ਕ-ਗਿਆਨ ਮੀਮਾਂਸਾ
19. Which of the following adjectives best describes good discipline
19. ਹੇਠ ਲਿਖੇ ਵਿਸ਼ੇਸ਼ਣਾਂ ਵਿੱਚੋਂ ਕਿਹੜਾ 'ਵਧੀਆ ਅਨੁਸ਼ਾਸਨ' ਨੂੰ ਦਰਸਾਉਂਦਾ ਹੈ ?
  • (a) Consistent / ਇੱਕਸਾਰ
  • (b) Development / ਵਿਕਾਸੀ
  • (c) Corrective / ਸੋਧਕਮੀ
  • (d) Preventive / ਰੋਕਥਾਮੀ
Correct Answer: (b) Development / ਵਿਕਾਸੀ
20. An adolescent's attempt to emancipate himself from parental control and supervision
20. ਕਿਸ਼ੋਰ ਆਪਣੇ ਆਪ ਨੂੰ ਮਾਪਿਆਂ ਦੇ ਕੰਟਰੋਲ ਅਤੇ ਨਿਗਰਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਹ
  • (a) is oriented towards obtaining complete personal independence / ਨਿੱਜੀ ਤੌਰ 'ਤੇ ਪੂਰੀ ਆਜ਼ਾਦੀ ਪ੍ਰਾਪਤ ਕਰਨ ਵੱਲ ਸੇਧਿਤ ਹੁੰਦੇ ਹਨ
  • (b) generally evolves from rebelliousness arising out of poor parent-child relationship / ਆਮ ਤੌਰ ਤੇ ਮਾਤਾ ਪਿਤਾ ਅਤੇ ਬੱਚਿਆਂ ਦੇ ਭੈੜੇ ਸੰਬੰਧਾਂ ਕਰਕੇ ਬਾਗੀ ਹੋ ਜਾਂਦੇ ਹਨ
  • (c) is to attain freedom and enjoy his social relationships / ਕਿਉਂਕਿ ਉਹ ਆਜ਼ਾਦੀ ਪ੍ਰਾਪਤ ਕਰਨਾ ਅਤੇ ਆਪਣੇ ਸਮਾਜਿਕ ਸੰਬੰਧਾਂ ਦਾ ਆਨੰਦ ਲੈਣਾ ਚਾਹੁੰਦੇ ਹਨ
  • (d) is generally symptomatic of the normal course of growing up / ਆਮ ਤੌਰ 'ਤੇ ਇਹ ਵਾਧੇ ਦੀ ਗਤੀ ਦੇ ਸੰਕੇਤ ਹਨ।
Correct Answer: (d) is generally symptomatic of the normal course of growing up / ਆਮ ਤੌਰ 'ਤੇ ਇਹ ਵਾਧੇ ਦੀ ਗਤੀ ਦੇ ਸੰਕੇਤ ਹਨ।
21. The quote 'child is father of the man' reflects the emphasis of which of the following?
21. 'Child is father of man' ਕਥਨ 'ਤੇ ਹੇਠ ਲਿਖਿਆਂ ਵਿਚੋਂ ਕਿਸ ਤੇ ਜ਼ੋਰ ਦਿੱਤਾ ਹੈ ?
  • (a) Carl G. Jung / ਕਾਰਲ ਜੀ. ਜੁੰਗ
  • (b) Sigmund Freud / ਸਿਗਮੰਡ ਫਰਾਇਡ
  • (c) Eysenck / ਆਈਜਿੰਕ
  • (d) G.W. Allport / ਜੀ. ਡਬਲਿਊ ਆਲਪੋਰਟ
Correct Answer: (b) Sigmund Freud / ਸਿਗਮੰਡ ਫਰਾਇਡ
22. Who is the author of the book 'Mind in Society'?
22. 'Mind in Society' ਕਿਤਾਬ ਦਾ ਲੇਖਕ ਕੌਣ ਹੈ ?
  • (a) Piaget / ਪਿਆਜੇ
  • (b) Kohlberg / ਕੋਹਲਬਰਗ
  • (c) Vygotsky / ਵਾਇਗੋਤਸਕੀ
  • (d) Bandura / ਬੰਡੂਰਾ
Correct Answer: (c) Vygotsky / ਵਾਇਗੋਤਸਕੀ
23. Who wrote the book 'The Moral Judgement of the Child'?
23. 'The Moral Judgement of the Child' ਕਿਤਾਬ ਕਿਸਨੇ ਲਿਖੀ ?
  • (a) Jean Piaget / ਜੀਨ ਪਿਆਜੇ
  • (b) Lawrence Kohlberg / ਲਾਰੈਂਸ ਕੋਹਲਬਰਗ
  • (c) Erikson / ਐਰਿਕਸਨ
  • (d) Hoffman / ਹੋਫਮੈਨ
Correct Answer: (a) Jean Piaget / ਜੀਨ ਪਿਆਜੇ
24. Intelligence is usually defined by using a......... definition
24. ਆਮ ਤੌਰ ਤੇ ਬੁੱਧੀ ਨੂੰ ਪਰਿਭਾਸ਼ਤ ਕਰਨ ਲਈ ਕਿਸ ਕਿਸਮ ਦੀ ਪਰਿਭਾਸ਼ਾ ਵਰਤੀ ਜਾਂਦੀ ਹੈ ?
  • (a) Subjective / ਅੰਤਰਮੁਖੀ
  • (b) Operational / ਕਾਰਜਸ਼ੀਲ
  • (c) Mathematical / ਗਣਿਤਕ
  • (d) Physiological / ਸਰੀਰ-ਵਿਗਿਆਨਕ
Correct Answer: (b) Operational / ਕਾਰਜਸ਼ੀਲ
25. Wilhelm Wundt established the first psychology laboratory in the University of
25. ਵਿਲਹੀਮ ਵੁੰਟ ਨੇ ਕਿਸ ਯੂਨੀਵਰਸਿਟੀ ਵਿੱਚ ਪਹਿਲੀ ਮਨੋਵਿਗਿਆਨਕ ਪ੍ਰਯੋਗਸ਼ਾਲਾ ਸਥਾਪਤ ਕੀਤੀ ?
  • (a) California / ਕੈਲੀਫੋਰਨੀਆ
  • (b) Michigan / ਮਿਸ਼ੀਗਨ
  • (c) Leipzig / ਲੀਪਜਿਗ
  • (d) Harvard / ਹਾਰਵਰਡ
Correct Answer: (c) Leipzig / ਲੀਪਜਿਗ
26. A period during which little conscious thought is applied to a problem may be a period of
26. ਉਹ ਸਮਾਂ ਜਿਸ ਦੌਰਾਨ ਕਿਸੇ ਸਮੱਸਿਆ ਉੱਤੇ ਬਹੁਤਾ ਚੇਤਨ ਵਿਚਾਰ ਨਹੀਂ ਕੀਤਾ ਜਾਂਦਾ
  • (a) Preparation / ਤਿਆਰੀ
  • (b) Incubation / ਇਨਕਿਊਬੇਸ਼ਨ
  • (c) Illumination / ਲਿਸ਼ਕਾਰ (ਇਲਯੂਮਿਨੇਸ਼ਨ)
  • (d) Verification / ਤਸਦੀਕ
Correct Answer: (b) Incubation / ਇਨਕਿਊਬੇਸ਼ਨ
27. Which of the following aspects was not stressed by Gestalt Psychology?
27. ਹੇਠ ਲਿਖਿਆਂ ਵਿੱਚੋਂ ਕਿਸ ਪੱਖ ਉੱਤੇ ਗੈਸਟਾਲਟ ਮਨੋਵਿਗਿਆਨ ਦੁਆਰਾ ਜ਼ੋਰ ਨਹੀਂ ਦਿੱਤਾ ਗਿਆ ?
  • (a) The whole / ਸਮੁੱਚ
  • (b) Configuration / ਰੂਪਰੇਖਾ
  • (c) Field of operation / ਕਾਰਜਸ਼ੀਲਤਾ ਦਾ ਖੇਤਰ
  • (d) Conscious experience / ਚੇਤਨ ਤਜਰਬਾ
Correct Answer: (c) Field of operation / ਕਾਰਜਸ਼ੀਲਤਾ ਦਾ ਖੇਤਰ
28. If Jean Piaget was grading an examination you attempted, he would be most interested in
28. ਜੇਕਰ ਜੀਨ ਪਿਆਜੇ ਨੇ ਤੁਹਾਡੇ ਦੁਆਰਾ ਦਿੱਤੀ ਗਈ ਪ੍ਰੀਖਿਆ ਵਿੱਚ ਗ੍ਰੇਡ ਦੇਣੇ ਹੋਣ ਤਾਂ ਉਹ ਕਿਸ ਵਿੱਚ ਜ਼ਿਆਦਾ ਰੁਚੀ ਰੱਖੇਗਾ ?
  • (a) Whether you have written your answers correctly / ਕੀ ਤੁਸੀਂ ਆਪਣੇ ਸਾਰੇ ਉੱਤਰ ਠੀਕ ਲਿਖੇ ਹਨ
  • (b) What your opinion about examination is / ਤੁਹਾਡਾ ਪ੍ਰੀਖਿਆ ਬਾਰੇ ਕੀ ਵਿਚਾਰ ਹੈ
  • (c) How you derived your answers / ਤੁਸੀਂ ਆਪਣੇ ਉੱਤਰ ਕਿਵੇਂ ਦਿੱਤੇ
  • (d) Whether you studied well before examination / ਕੀ ਤੁਸੀਂ ਪ੍ਰੀਖਿਆ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹਾਈ ਕੀਤੀ
Correct Answer: (c) How you derived your answers / ਤੁਸੀਂ ਆਪਣੇ ਉੱਤਰ ਕਿਵੇਂ ਦਿੱਤੇ
29. In developmental terminology, Phenylketonuria (PKU) refers to
29. ਵਿਕਾਸਾਤਮਕ ਸ਼ਬਦਾਵਲੀ ਅਨੁਸਾਰ 'Phenylketonuria (PKU)' ਦਾ ਭਾਵ ਹੈ :
  • (a) Down's syndrome / ਡਾਊਨ ਸਿੰਡਰੋਮ
  • (b) A hereditary enzyme deficiency / ਇੱਕ hereditary enzyme ਦੀ ਘਾਟ
  • (c) Microcephaly / ਮਾਈਕਰੋਸੈਫਲੀ
  • (d) Cretinism / ਕਰੇਟੀਨਿਜ਼ਮ
Correct Answer: (b) A hereditary enzyme deficiency / ਇੱਕ hereditary enzyme ਦੀ ਘਾਟ
30. The upper part of a baby develops earlier than the lower part is termed as
30. ਬੱਚੇ ਦਾ ਉਪਰਲਾ ਹਿੱਸਾ ਹੇਠਲੇ ਹਿੱਸੇ ਨਾਲੋਂ ਜਲਦੀ ਵਿਕਸਤ ਹੁੰਦਾ ਹੈ ? ਇਸ ਨੂੰ ਕੀ ਕਹਿੰਦੇ ਹਨ ?
  • (a) Proximodistal / ਪਰੌਕਸੀਮੋਡਿਸਟਲ
  • (b) Cephalocaudal / ਸਿਫੈਲੋ-ਕੌਡਲ
  • (c) General to specific / ਵਿਸ਼ੇਸ਼ ਤੋਂ ਸਾਧਾਰਨ ਵੱਲ
  • (d) Corticodistal / ਕੋਰਟੀਕੋਡਿਸਟਲ
Correct Answer: (b) Cephalocaudal / ਸਿਫੈਲੋ-ਕੌਡਲ

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends