MCQS ON PUNJABI AND ENGLISH FOR PSTET 2

Punjabi and English Language MCQs

ਪੰਜਾਬੀ ਭਾਸ਼ਾ (Punjabi Language)

ਹੇਠਾਂ ਲਿਖੀਆਂ ਕਾਵਿ ਸਤਰਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :—ਪ੍ਰਸ਼ਨ ਨੰਬਰ 31 ਤੋਂ 37

31. 'ਅਵਤਰੇ' ਸ਼ਬਦ ਤੋਂ ਕੀ ਭਾਵ ਹੈ ?
(a) ਸੰਸਾਰ(b) ਅਵਤਾਰ ਧਾਰਿਆ (c) ਮਰ ਜਾਣਾ(d) ਨਾਮ ਕਰਨਾ
Click to view correct answer
Correct Answer: (b)
32. ਕਾਵਿ ਸਤਰਾਂ ਅਨੁਸਾਰ ਸਵੇਰੇ ਦਾ ਪ੍ਰਹਿਲਾਦ ਸ਼ਾਮ ਨੂੰ ਕੀ ਬਣ ਜਾਂਦਾ ਹੈ ?
(a) ਮਾੜਾ ਪੁੱਤਰ(b) ਸ਼ਿਵ (c) ਚੰਗਾ ਪੁੱਤਰ(d) ਹਰਨਾਖਸ਼
Click to view correct answer
Correct Answer: (d)
33. 'ਸਰਘੀ' ਦਿਨ ਦੇ ਕਿਹੜੇ ਸਮੇਂ ਨੂੰ ਕਹਿੰਦੇ ਹਨ ?
(a) ਸਵੇਰ(b) ਸ਼ਾਮ (c) ਰਾਤ(d) ਦੁਪਹਿਰ
Click to view correct answer
Correct Answer: (a)
34. 'ਹੰਝੂ' ਕਿਸ ਗੱਲ ਦਾ ਪ੍ਰਤੀਕ ਹਨ ?
(a) ਧੋਖੇ(b) ਦੁੱਖ (c) ਖੁਸ਼ੀ(d) ਸਵੇਰ
Click to view correct answer
Correct Answer: (b)
35. ਹਰਨਾਖਸ਼ ਤੇ ਪ੍ਰਹਿਲਾਦ ਦਾ ਆਪਸ ਵਿਚ ਕੀ ਰਿਸ਼ਤਾ ਸੀ ?
(a) ਦਾਦੇ-ਪੋਤਰੇ(b) ਪਿਓ-ਪੁੱਤਰ (c) ਭਰਾ-ਭਰਾ(d) ਚਾਚਾ-ਭਤੀਜਾ
Click to view correct answer
Correct Answer: (b)
36. ਇਨ੍ਹਾਂ ਕਾਵਿ ਸਤਰਾਂ ਵਿਚ 'ਮਤੇ' ਸ਼ਬਦ ਕਿੰਨੀ ਵਾਰ ਪ੍ਰਯੋਗ ਹੋਇਆ ਹੈ ?
(a) ਦੋ(b) ਇਕ (c) ਚਾਰ(d) ਪੰਜ
Click to view correct answer
Correct Answer: (c)
37. ਇਨ੍ਹਾਂ ਕਾਵਿ ਸਤਰਾਂ ਦਾ ਕਵੀ ਕੌਣ ਹੈ ?
(a) ਭਾਈ ਵੀਰ ਸਿੰਘ(b) ਪੂਰਨ ਸਿੰਘ (c) ਅੰਮ੍ਰਿਤਾ ਪ੍ਰੀਤਮ(d) ਹਰਿਭਜਨ ਸਿੰਘ
Click to view correct answer
Correct Answer: (d)
ਹੇਠਾਂ ਲਿਖੇ ਪੈਰ੍ਹੇ ਨੂੰ ਧਿਆਨ ਨਾਲ ਪਉ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :-ਪ੍ਰਸ਼ਨ ਨੰਬਰ 38 ਤੋਂ 45

ਦੁੱਧ ਪੀ ਕੇ ਬਾਪੂ ਜੀ ਨੇ ਆਪਣੇ ਪਰਨੇ ਨਾਲ ਪਾਣੀ ਵਾਲੀ ਗੜਵੀ ਚੁੱਕੀ ਤੇ ਬੈਠਕ ਤੋਂ ਬਾਹਰ ਆ ਕੇ ਹੱਥ ਧੋ ਲਏ, ਨੱਥੇ ਨੂੰ ਵੀ ਉਹਨਾਂ ਨੇ ਹੱਥ ਧੋਣ ਲਈ ਸਿਹਾ। ਉਹ ਬੈਦੇ ਗਲਾਸ ਚੌਲ ਦੇ ਬਾਹਰ ਲੈ ਆਇਆ ਤੇ ਚੌਂਕੇ 'ਚ ਭਾਂਡੇ ਮਾਂਜਣ ਵਾਲੀ ਥਾਂ ਰੱਖਣ ਪਿੱਛੋਂ ਹੱਥ ਧੋ ਕੇ ਪਰਤ ਆਇਆ। ਉਹ ਦੇ ਲਈ ਜਿਵੇਂ ਇੱਥੇ ਇੱਕ ਮਿੰਟ ਵੀ ਭਾਰੂ ਹੋ ਰਿਹਾ ਸੀ। "ਲੈ ਹੁਣ ਮਨ-ਚਿੱਤ ਇਕਾਗਰ ਕਰਕੇ ਸੁਣ।" ਬਾਪੂ ਜੀ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਕੁਝ ਪੁਰਾਣੇ ਅਖ਼ਬਾਰ, ਕੁਝ ਹੱਥ ਨਾਲ ਲਿਖੋ ਹੋਏ ਕਾਗਜ਼ ਤੇ ਇੱਕ ਪੋਥੀ ਕੱਢ ਕੇ ਆਸਣ ਉੱਤੇ ਰੱਖ ਲਈ ਸੀ। ਉੱਧਰ ਇਸ਼ਾਰਾ ਕਰਦਿਆਂ ਉਹ ਬੋਲੇ, "ਇਹ ਸਾਰੇ ਅਖ਼ਬਾਰ ਤੇ ਸ਼ਰੋਮਣੀ ਕਮੇਟੀ ਦੇ ਮਤੋ, ਮੈਂ ਜੈਤੋ ਦੇ ਮੋਰਚੇ ਵੇਲੇ ਦੇ ਸਾਂਡੇ ਹੋਏ ਐ। ਇਹਨਾਂ ਵਿੱਚ ਮੋਰਚੇ ਦਾ ਸਾਰਾ ਹਾਲ ਦਰਜ ਐ। ਤੂੰ ਜਦੋਂ ਇਮਤਿਹਾਨ ਦੇ ਲਏਂਗਾ, ਫੇਰ ਇਹ ਪੜ੍ਹ ਲਈ। ਫਿਲਹਾਲ ਮੈਂ ਤੈਨੂੰ ਕੁਝ ਗੱਲਾਂ ਅੱਜ ਜ਼ਬਾਨੀ ਸੁਣਾ ਦਿਨੇਂ ।" ਕੁਝ ਰੁਕ ਕੇ ਉਹਨਾਂ ਆਪਣੇ ਖੱਦਰ ਦੇ ਪਰਨੇ ਨਾਲ ਇੰਝ ਮੂੰਹ ਪੂੰਝਿਆ ਜਿਵੇਂ ਉਹ ਮੂੰਹ ਨੂੰ ਪਵਿੱਤਰ ਕਰ ਕੇ ਹੀ ਇਹ ਵਾਰਤਾ ਸੁਣਾਉਣਾ ਚਾਹੁੰਦੇ ਹੋਣ। ਫੇਰ ਉਹ ਆਪਣੇ ਸੁਭਾਅ ਅਨੁਸਾਰ, ਗੱਲ ਸ਼ੁਰੂ ਕਰ ਕੇ, ਬੜੇ ਨਰਮੇ ਨਾਲ ਤੇ ਰਸ ਨਾਲ ਸੁਣਾਉਣ ਲੱਗ ਪਏ। "ਜੈਤੋ ਦਾ ਮੋਰਚਾ ਕੋਈ ਦੋ ਸਾਲ ਚਲਦਾ ਰਿਹਾ ਸੀ। ਇਹ ਅਗਸਤ 1923 ਵਿੱਚ ਸ਼ੁਰੂ ਹੋਇਆ। ਗੁਰਦੁਆਰਾ ਗੰਗਸਰ ਵਿਖੇ ਜਿਹੜਾ ਅਖੰਡ ਪਾਠ, ਹਾਕਮਾਂ ਦੀ ਮੂਰਖਤਾ ਕਰਕੇ ਖੰਡਿਤ ਹੋਇਆ ਸੀ ਉਹਨੇ ਸਿੱਖ ਸੰਗਤਾਂ ਦੇ ਮਨਾਂ ਅੰਦਰ ਰੋਸ਼ ਤੇ ਜੋਸ਼ ਪੈਦਾ ਕਰ ਦਿੱਤਾ। ਸ਼ਰੋਮਣੀ ਅਕਾਲੀ ਦਲ ਨੇ ਪੁਰਅਮਨ ਸਤਿਆਗ੍ਰਹਿ ਦਾ ਫੈਸਲਾ ਕੀਤਾ। ਇੱਕ ਸਤੰਬਰ ਨੂੰ ਪੱਚੀ ਸਿੰਘਾਂ ਦਾ ਜੱਥਾ ਜੈਤੋਂ ਪਾਠ ਰੱਖਣ ਵਾਸਤੇ ਵੀ ਆਇਆ ਪਰ ਮੋਰਚੇ ਵਾਸਤੇ ਪੱਚੀ ਸਿੰਘਾਂ ਦਾ ਪਹਿਲਾ ਜੱਥਾ ਅਸਲ ਵਿਚ 15 ਸਤੰਬਰ ਨੂੰ ਜੈਤੋਂ ਭੇਜਿਆ ਸੀ। ਇਸ ਪਿਛੋਂ ਪੰਜ ਛੇ ਮਹੀਨੇ ਪੱਚੀ-ਪੱਚੀ ਦੇ ਜੱਥੇ ਲਗਾਤਾਰ ਆਉਂਦੇ ਰਹੇ।" ਜਿਹੜੇ ਇਹ ਪੰਚੀ-ਪੱਚੀ ਸਿੰਘਾਂ ਦੇ ਜੱਥੇ ਆਉਂਦੇ ਉਹਨਾਂ ਨੇ ਬੜੇ ਤਸੀਹੇ ਝੱਲੇ। ਇਹਨਾਂ ਨੂੰ ਜੈਤੋਂ ਜਿਸ ਥਾਂ ਉੱਤੇ ਕੈਦ ਰੱਖਿਆ ਸੀ, ਉਹ ਨਰਕ-ਕੁੰਡ ਵਰਗੀ ਸੀ। ਉੱਥੇ ਕਈ ਵਾਰੀ ਮੈਨੂੰ ਵੀ ਜਾਣਾ ਪਿਆ-ਇਹਦੀ ਵਾਰਤਾ ਤੈਨੂੰ ਥੋੜ੍ਹੀ ਬਹੁਤ ਸੁਣਾਈ ਹੋਈ ਐ। ਜਦੋਂ ਉੱਥੇ ਪੱਚੀ-ਪੱਚੀ ਦੇ ਤਿੰਨ ਜੱਥੇ 'ਕਠੇ ਹੋ ਜਾਂਦੇ ਉਦੋਂ ਤਿੰਨਾਂ ਨੂੰ ਗੱਡੀ ਵਿੱਚ ਤੁੜ ਕੇ ਬਾਵਲਕਾਂਟੀ ਭੇਜ ਦਿੱਤਾ ਜਾਂਦਾ। ਇਹ ਥਾਂ ਇੱਥੋਂ ਬਹੁਤ ਦੂਰ ਐ-ਓਪਰ ਦਿੱਲੀ ਵਾਲੇ ਪਾਸੇ। ਓਥੇ ਰਿਆਸਤ ਨਾਭਾ ਦਾ ਰਾਜ ਐ, ਹੁਣ ਵੀ, ਪਰ ਹੈ ਰਿਆਸਤ ਦੀ ਦੱਖਣੀ ਹੱਦ ਈ। ਤਿੰਨ ਜਥੇ 'ਕਠੇ ਹੋਣ ਤਾਈ' ਪਹਿਲੇ ਤੇ ਦੂਜੇ ਜਥੇ ਨੂੰ ਕਈ-ਕਈ ਹਫਤੇ ਜੈਤੋ ਦੇ ਓਸ ਨਰਕ-ਕੁੰਡ ਵਿਚ ਰਹਿਣਾ ਪੈਂਦਾ ਸੀ। ਇਸ ਸਮੇਂ ਵਿਚ ਸਿੱਖਾਂ ਨੂੰ ਬਹੁਤ ਤਸੀਹੇ ਝੱਲਣੇ ਪੈਂਦੇ ਸੀ। ਜਿਹੜੇ ਪੰਜ ਸੌ ਸਿੰਘਾਂ ਦੇ ਸ਼ਹੀਦੀ ਜਥੇ ਦੀ ਕਹਾਣੀ ਮੈਂ ਤੈਨੂੰ ਸੁਣਾਉਣੀ ਚਾਹੁੰਣੇਂ ਉਹ 9 ਫਰਵਰੀ 1924 ਨੂੰ, ਜੱਥੇਦਾਰ ਊਧਮ ਸਿੰਘ ਨਾਗੋਕੇ ਦੀ ਅਗਵਾਈ ਹੇਠ ਅੰਮ੍ਰਿਤਸਰੋਂ ਚੱਲਿਆ ਸੀ ਪਰ ਊਧਮ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਈ ਗਿਰਫ਼ਤਾਰ ਕਰ ਲਿਆ। ਓਸ ਪਿੱਛੋਂ ਜਥੇ ਦੀ ਅਗਵਾਈ ਭਾਈ ਸੁਲਤਾਨ ਸਿੰਘ ਤੇ ਸ. ਜਗਤ ਸਿੰਘ 'ਮੀਤ' ਨੂੰ ਸੌਂਪੀ ਗਈ।

38. ਸ਼੍ਰੋਮਣੀ ਅਕਾਲੀ ਦਲ ਨੇ ਪੁਰਅਮਨ ਸਤਿਆਗ੍ਰਹਿ ਦਾ ਫੈਸਲਾ ਕਿਸ ਲਈ ਕੀਤਾ ?
(a) ਜੈਤੋ ਜਾਣ ਲਈ (b) 1923 ਵਿੱਚ ਜੈਤੋ ਜਾਣ ਲਈ (c) ਖੰਡਿਤ ਹੋਏ ਪਾਠ ਲਈ (d) ਦੋ ਸਾਲ ਜੈਤੋ ਜਾਣ ਲਈ
Click to view correct answer
Correct Answer: (c)
39. ਜਦੋਂ ਜੱਥੇ ਇਕੱਠੇ ਹੋ ਜਾਂਦੇ ਤਾਂ ਉਹਨਾਂ ਨੂੰ ਕਿਸ ਨਾਂ 'ਤੇ ਭੇਜਿਆ ਜਾਂਦਾ ਸੀ ?
(a) ਦਿੱਲੀ ਵਿੱਚ (b) ਬਾਗਲਕੋਟੀ ਵਿੱਚ (c) ਨਾਭਾ ਰਿਆਸਤ ਵਿੱਚ (d) ਰਿਆਸਤ ਦੀ ਹੱਦਬੰਦੀ ਵਿੱਚ
Click to view correct answer
Correct Answer: (b)
40. ਨਾਗੋਕੇ ਦੀ ਅਗਵਾਈ ਹੇਠ ਅੰਮ੍ਰਿਤਸਰੋਂ ਕੌਣ ਚੱਲਿਆ ਸੀ ?
(a) ਭਾਈ ਸੁਲਤਾਨ ਸਿੰਘ(b) ਸ. ਜਗਤ ਸਿੰਘ 'ਮੀਰ' (c) ਨਾਗੋਕੇ(d) ਊਧਮ ਸਿੰਘ
Click to view correct answer
Correct Answer: (d)
41. "ਲੈ ਹੁਣ ਮਨ-ਚਿੱਤ ਇਕਾਗਰ ਕਰਕੇ ਸੁਣ।" ਇਹ ਸ਼ਬਦ ਕੌਣ ਕਿਸ ਨੂੰ ਕਹਿ ਰਿਹਾ ਹੈ ?
(a) ਬਾਪੂ ਜੀ ਨੱਥੇ ਨੂੰ (b) ਨੱਥੇ ਨੇ ਬਾਪੂ ਨੂੰ ਕਿਹਾ (c) ਊਧਮ ਸਿੰਘ ਨੱਥੇ ਨੂੰ (d) ਭਾਈ ਸੁਲਤਾਨ ਸਿੰਘ ਬਾਪੂ ਜੀ ਨੂੰ
Click to view correct answer
Correct Answer: (a)
42. ਜੈਤੋ ਪਾਠ ਰੱਖਣ ਲਈ ਕਿੰਨੇ ਸਿੰਘਾਂ ਦਾ ਜੱਥਾ ਗਿਆ ਸੀ ?
(a) 100 ਸਿੰਘਾਂ ਦਾ ਜੱਥਾ(b) 150 ਸਿੰਘਾਂ ਦਾ ਜੱਥਾ (c) 200 ਸਿੰਘਾਂ ਦਾ ਜੱਥਾ(d) 25 ਸਿੰਘਾਂ ਦਾ ਜੱਥਾ
Click to view correct answer
Correct Answer: (d)
43. ਕਿਹੜੇ ਗੁਰਦੁਆਰੇ ਵਿੱਚ ਅਖੰਡ-ਪਾਠ ਖੰਡਿਤ ਹੋਇਆ ?
(a) ਜੈਤੋ ਵਿਖੇ(b) ਅੰਮ੍ਰਿਤਸਰ ਵਿਖੇ (c) ਗੰਗਸਰ ਵਿਖੇ(d) ਪਟਨਾ ਸਾਹਿਬ ਵਿਖੇ
Click to view correct answer
Correct Answer: (c)
44. ਬਾਪੂ ਜੀ ਨੇ ਪਾਣੀ ਦੀ ਗੜਵੀ ਕਿਸ ਨਾਲ ਚੁੱਕੀ ?
(a) ਤੌਲੀਏ ਨਾਲ(b) ਕੱਪੜੇ ਨਾਲ (c) ਪੋਣੇ ਨਾਲ(d) ਪਰਨੇ ਨਾਲ
Click to view correct answer
Correct Answer: (d)
45. ਜੈਤੋ ਵਿੱਚ ਕੈਦੀਆਂ ਦੀ ਥਾਂ ਕਿਹੋ ਜਿਹੀ ਸੀ ?
(a) ਪਾਣੀ ਦੇ ਕੁੰਡ ਵਰਗੀ(b) ਹਵਨ-ਕੁੰਡ ਵਰਗੀ (c) ਨਰਕ-ਕੁੰਡ ਵਰਗੀ(d) ਜਲ-ਕੁੰਡ ਵਰਗੀ
Click to view correct answer
Correct Answer: (c)
46. ਸ਼ੁੱਧ ਸ਼ਬਦਾਂ ਦੀ ਗਿਆਨ ਲਈ 'ਸੁਧਾਰਾਤਮਕ-ਅਧਿਆਪਨ' (Remedial Teaching) ਦੀ ਸਭ ਤੋਂ ਪਹਿਲੀ ਮੰਗ—
(a) ਸਿੱਖਿਆਰਥੀਆਂ ਨੂੰ ਸ਼ੁੱਧ ਸ਼ਬਦ ਲਿਖਣ ਲਈ ਵਾਰ-ਵਾਰ ਕਿਹਾ ਜਾਵੇ (b) ਕਠਿਨ ਸ਼ਬਦਾਂ ਲਈ ਬੋਲ-ਲਿਖਤ ਹੋਵੇ (c) ਪੜ੍ਹਾਈ ਵਿੱਚ ਵਿਸ਼ਲੇਸ਼ਣ ਤੇ ਸਿੱਖਣ ਵਿੱਚ ਅੰਤਰਾਲ (Gaps) ਪਾਇਆ ਜਾਵੇ (d) ਅੱਖਰਾਂ ਤੇ ਸ਼ਬਦਾਂ ਦੀ ਬਨਾਵਟ ਬਾਰੇ ਸਿੱਖਿਆਰਥੀਆਂ ਨੂੰ ਦੱਸਿਆ ਜਾਵੇ
Click to view correct answer
Correct Answer: (c)
47. ਪ੍ਰਾਇਮਰੀ ਪੱਧਰ 'ਤੇ ਇਹ ਸਹੀ ਹੈ ਕਿ ਉਹਨਾਂ ਨੂੰ ਮਾਤ-ਭਾਸ਼ਾ ਵਿੱਚ ਪੜ੍ਹਾਇਆ ਜਾਵੇ ਕਿਉਂਕਿ—
(a) ਬੱਚਿਆਂ ਵਿੱਚ ਆਤਮ-ਵਿਸ਼ਵਾਸ ਦਾ ਵਿਕਾਸ ਹੁੰਦਾ ਹੈ (b) ਬੱਚਿਆਂ ਲਈ ਪੜ੍ਹਾਈ ਆਸਾਨ ਬਣ ਜਾਂਦੀ ਹੈ (c) ਬੌਧਿਕ ਵਿਕਾਸ ਵਿੱਚ ਮਦਦਗਾਰ (d) ਬੱਚਿਆਂ ਨੂੰ ਕੁਦਰਤੀ ਵਾਤਾਵਰਨ ਸਮਝਣ ਵਿੱਚ ਮਦਦ
Click to view correct answer
Correct Answer: (d)
48. ਪਾਠ ਦਾ ਜਟਿਲ ਅਰਥ ਸਮਝਣ ਵਿੱਚ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵੱਧ ਸਹਾਇਕ ਹੈ—
(a) ਉੱਚੀ ਪੜ੍ਹਨਾ (b) ਚੁੱਪ-ਚਾਪ ਪੜ੍ਹਨਾ (c) ਰੁਕ-ਰੁਕ ਕੇ ਪੜ੍ਹਨਾ (d) ਵਿਸਥਾਰ ਵਿੱਚ ਪੜ੍ਹਨਾ
Click to view correct answer
Correct Answer: (b)
49. ਸਮਾਜਿਕ ਵਰਤਾਰੇ ਵਿੱਚ ਭਾਸ਼ਾ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਿੱਚ ਕਿਸ ਨੇ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ—
(a) ਸਕਿਨਰ(b) ਚੋਮਸਕੀ (c) ਪਿਆਜੇ(d) ਵਾਈਗੋਟਸਕੀ
Click to view correct answer
Correct Answer: (d)
50. ਬੋਲ ਲਿਖਤ ਜ਼ਰੂਰੀ ਹੈ—
(a) ਸਿੱਖਿਆਰਥੀ ਦੀ ਸੁਣਨ ਦੀ ਯੋਗਤਾ ਪਰਖਣ ਲਈ (b) ਸਿੱਖਿਆਰਥੀ ਦੀਆਂ ਸ਼ਾਬਦਿਕ ਭੁੱਲਾਂ ਲੱਭਣ ਲਈ (c) ਸਿੱਖਿਆਰਥੀ ਦੀ ਲਿਖਣ-ਗਤੀ ਪਰਖਣ ਲਈ (d) ਸਿੱਖਿਆਰਥੀ ਦੀ ਲਿਖਾਈ ਸੁਧਾਰਨ ਲਈ
Click to view correct answer
Correct Answer: (a)
51. ਸਿੱਖਿਆਰਥੀਆਂ ਦੀਆਂ ਗਲਤੀਆਂ ਨੂੰ ਲੈ ਕੇ ਅਧਿਆਪਕ ਦੀ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਹੈ—
(a) ਉਹਨਾਂ ਨੂੰ ਨਿੱਜੀ ਤੌਰ ਤੇ ਵਿਵਰਣ ਦੇਣਾ (b) ਸਹੀ ਰੂਪ ਬਾਰੇ ਦੱਸਣਾ (c) ਸਾਧਾਰਣ ਰੂਪ ਵਿੱਚ ਹੀ ਗਲਤੀ ਠੀਕ ਕਰਨਾ (d) ਵਿਦਿਆਰਥੀ ਦਾ ਨਾਂ ਲਏ ਬਿਨਾਂ ਹੀ ਜਮਾਤ ਵਿੱਚ ਵਿਚਾਰ-ਵਟਾਂਦਰਾ ਕਰਨਾ
Click to view correct answer
Correct Answer: (d)
52. ਪ੍ਰਾਇਮਰੀ ਪੱਧਰ 'ਤੇ ਆਰੰਭਿਕ ਸਕੂਲ ਦੇ ਸਿੱਖਿਆਰਥੀਆਂ ਨੂੰ ਸਾਹਿਤ ਪੜ੍ਹਾਉਣ ਦਾ ਉਦੇਸ਼—
(a) ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਦੇਣਾ (b) ਉਹਨਾਂ ਨੂੰ ਸਾਹਿਤ ਦੀ ਪ੍ਰਸ਼ੰਸਾ ਕਰਨਾ ਸਿਖਾਉਣਾ (c) ਸਾਹਿਤ ਲਈ ਸਿੱਖਿਆਰਥੀਆਂ ਵਿੱਚ ਰੁਚੀ ਪੈਦਾ ਕਰਨਾ (d) ਆਲੋਚਨਾਤਮਕ ਸੋਚ ਦੀ ਯੋਗਤਾ ਦਾ ਵਿਕਾਸ ਕਰਨਾ
Click to view correct answer
Correct Answer: (a)
53. ਭਾਸ਼ਾ ਦੀ ਪ੍ਰਯੋਗਸ਼ਾਲਾ ਦਾ ਪ੍ਰਮੁੱਖ ਰੂਪ ਵਿੱਚ ਇਸਤੇਮਾਲ ਕਿਸ ਲਈ ਹੁੰਦਾ ਹੈ—
(a) ਸਾਧਾਰਣ ਤਰੀਕੇ ਨਾਲ ਸਿੱਖਿਆਰਥੀ ਦੀ ਭਾਸ਼ਾ ਦਾ ਵਿਕਾਸ ਕਰਨ ਲਈ (b) ਭਾਸ਼ਾ ਪਾਠਾਂ ਨੂੰ ਆਸਾਨ ਤੇ ਦਿਲਚਸਪ ਬਣਾਉਂਦੀ ਹੈ (c) ਸਿੱਖਿਆਰਥੀ ਨੂੰ ਆਪਣੀਆਂ ਗਲਤੀਆਂ ਲੱਭਣ ਤੇ ਠੀਕ ਕਰਨ ਵਿੱਚ ਮਦਦ (d) ਭਾਸ਼ਾ ਦੇ ਅਧਿਆਪਕ ਦਾ, ਕੰਮ ਦਾ ਬੋਝ ਘਟਾਉਂਦੀ ਹੈ
Click to view correct answer
Correct Answer: (c)
54. ਭਾਸ਼ਾ ਦੇ ਵਿਗਿਆਨ ਨੂੰ ਕਿਹਾ ਜਾਂਦਾ ਹੈ—
(a) ਸ਼ੈਲੀ ਵਿਗਿਆਨ(b) ਧੁਨੀ ਵਿਗਿਆਨ (c) ਭਾਸ਼ਾ ਵਿਗਿਆਨ(d) ਸ਼ਾਬਦਿਕ ਗਿਆਨ
Click to view correct answer
Correct Answer: (c)
55. ਉਪ-ਭਾਸ਼ਾ, ਜਾਤੀ-ਭਾਸ਼ਾ, ਮਿਲੀ-ਜੁਲੀ ਤੇ ਅਸ਼ੁੱਧ ਭਾਸ਼ਾਵਾਂ ਹਨ—
(a) ਕੁਦਰਤੀ ਤੌਰ ਤੇ ਵੱਖਰੀ ਭਾਸ਼ਾ ਵਿੱਚ ਉਪਲਬਧੀਆਂ ਚੱਲ ਰਹੀਆਂ ਹਨ (b) ਭਾਸ਼ਾ ਤੋਂ ਘੱਟ (c) ਬਹੁਤ ਛੋਟੀਆਂ ਜਾਤੀਆਂ ਵਿੱਚ ਬੋਲੀਆਂ ਜਾਣ ਵਾਲੀਆਂ (d) ਵਿਹਾਰ ਵਜੋਂ ਸਮਾਨ ਪਰਿਮਾਪ ਰੱਖਣ ਵਾਲੀਆਂ
Click to view correct answer
Correct Answer: (d)
56. ਹੇਠ ਲਿਖਿਆਂ ਵਿੱਚੋਂ ਕਿਹੜਾ ਵਿਚਾਰ ਭਾਸ਼ਾ ਦੇ ਬਾਰੇ ਸਹੀ ਹੈ—
(a) ਸਮਾਜ ਤੋਂ ਬਾਹਰ ਭਾਸ਼ਾ ਦੀ ਨਾ ਕੋਈ ਹੋਂਦ ਹੈ ਤੇ ਨਾ ਹੀ ਉਹ ਵਿਕਾਸ ਕਰ ਸਕਦੀ ਹੈ (b) ਜਮਾਤ ਵਿੱਚ ਭਾਸ਼ਾ ਦਾ ਪ੍ਰਚਾਰ ਜ਼ੁਬਾਨੀ ਹੀ ਹੋਵੇ (c) ਸਾਰੀਆਂ ਭਾਸ਼ਾਵਾਂ ਇੱਕੋ ਹੀ ਸ਼ੈਲੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ (d) ਭਾਸ਼ਾ ਦਾ ਕਿਸੇ ਸੰਸਕ੍ਰਿਤੀ ਤੇ ਸਮਾਜ ਨਾਲ ਕੋਈ ਰਿਸ਼ਤਾ ਨਹੀਂ
Click to view correct answer
Correct Answer: (a)
57. ਹੇਠ ਲਿਖੇ ਵਿਚਾਰ ਦਾ 'ਸਿੱਖਿਆ' ਵਿੱਚ ਕੀ ਪ੍ਰਭਾਵ ਹੈ—
"ਭਾਸ਼ਾ ਤਬਾਹ ਹੋ ਜਾਵੇਗੀ ਜਦ ਅਸੀਂ ਉਸਨੂੰ ਬਾਕੀ ਉਦੇਸ਼ਾਂ ਨਾਲੋਂ ਵੱਖਰਾ ਕਰ ਦੇਵਾਂਗੇ"
(a) ਭਾਸ਼ਾ ਅਧਿਆਪਕ ਨੂੰ ਸਾਰੀਆਂ ਭਾਸ਼ਾਵਾਂ ਇਸਤੇਮਾਲ ਕਰਨ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ (b) ਭਾਸ਼ਾ ਅਧਿਆਪਕ ਨੂੰ ਸਿੱਖਿਆਰਥੀ ਦੁਆਰਾ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਨੂੰ ਨਜ਼ਰ-ਅੰਦਾਜ਼ ਕਰਨਾ ਪਵੇਗਾ (c) ਪ੍ਰਾਇਮਰੀ ਪੱਧਰ ਤੇ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਪੜ੍ਹਾਈਆਂ ਜਾਣ (d) ਜਮਾਤ ਵਿੱਚ ਮਾਤ-ਭਾਸ਼ਾ ਦੇ ਇਸਤੇਮਾਲ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ
Click to view correct answer
Correct Answer: (d)
58. ਭਾਸ਼ਾ ਪੜ੍ਹਾਉਂਦਿਆਂ ਹੋਇਆਂ ਅਧਿਆਪਕ ਕਿਸ ਗੱਲ ਤੇ ਜ਼ਿਆਦਾ ਜ਼ੋਰ ਦੇਵੇ—
(a) ਭਾਸ਼ਾ ਦੀ ਪਾਠ-ਪੁਸਤਕ 'ਤੇ (b) ਭਾਸ਼ਾ-ਪਰਖ 'ਤੇ (c) ਭਾਸ਼ਾ ਵਰਤਣ ਦੇ ਮੌਕੇ 'ਤੇ (d) ਵੱਖਰੀ ਕਿਸਮ ਦੇ ਘਰ ਦੇ ਕੰਮਾਂ 'ਤੇ
Click to view correct answer
Correct Answer: (c)
59. 'ਭਾਸ਼ਾ ਨੂੰ ਸਿੱਖਣ ਦੇ ਤੌਰ ਤੇ ਵਰਤਣ' ਦਾ ਅਰਥ ਹੈ—
(a) ਪ੍ਰਭਾਵ ਪਾਉਣ ਲਈ ਜ਼ੁਬਾਨੀ ਰੂਪ ਦਾ ਪ੍ਰਯੋਗ (b) ਪ੍ਰਭਾਵ ਪਾਉਣ ਲਈ ਭਾਸ਼ਾ ਦੇ ਲਿਖਿਤ ਰੂਪ ਦਾ ਪ੍ਰਯੋਗ (c) ਭਾਸ਼ਾ ਨੂੰ ਜੀਵਨ ਦੀਆਂ ਵੱਖਰੀਆਂ ਸਥਿਤੀਆਂ ਵਿੱਚ ਵਰਤਣਾ (d) ਭਾਸ਼ਾ ਨੂੰ ਸਕੂਲ ਦੇ ਵਿਸ਼ੇ ਸਮਝਣ ਲਈ ਵਰਤਣਾ
Click to view correct answer
Correct Answer: (c)
60. ਤੀਜੀ ਜਮਾਤ ਦੀ ਅਧਿਆਪਿਕਾ ਨੇ ਪਾਠ-ਪੁਸਤਕ ਵਿੱਚੋਂ ਆਪਣੇ ਸਿੱਖਿਆਰਥੀਆਂ ਲਈ ਕਹਾਣੀ ਪੜ੍ਹੀ। ਉਹ ਅਗਲੇ ਚਰਨ ਵਿੱਚ ਸਿੱਖਿਆਰਥੀਆਂ ਨੂੰ ਕੀ ਪੁੱਛੇਗੀ—
(a) ਕਹਾਣੀ ਵਿਚਲੀ ਸਿੱਖਿਆ ਬਾਰੇ (b) ਕਠਿਨ ਸ਼ਬਦਾਂ ਤੇ ਨਿਸ਼ਾਨ ਲਗਾਓ (c) ਕਹਾਣੀ ਦਾ ਤੱਤ/ਸਾਰ ਕੀ ਸੀ (d) ਕਹਾਣੀ ਵਿੱਚ ਉਹਨਾਂ ਨੇ ਕੀ ਪਸੰਦ ਕੀਤਾ ਤੇ ਉਸਦਾ ਕੀ ਆਨੰਦ ਮਾਣਿਆ
Click to view correct answer
Correct Answer: (d)

English Language

Passage 1: Please read the passage carefully and answer the questions 61 to 68. In his death, my father, Glenn Vernon Martin, did something he could not do in life. He brought out family together. After he died at age 83, many of his friends told me how much he loved him-how generous he was, how outgoing, how funny, how caring. I was surprised at these descriptions. During my teenage years, there was little said to me that was not criticism. I remember him as angry. But now, ten years after his death, I recall events that seem to contradict my memory of him. When I was 16, he handed down to me the family's 1957 Chevy. Neither one of us knew at the time that it was the coolest car anyone my age could have. When I was in the third grade he proudly accompanied me to the school tumbling contest where I won the first prize. One day, while I was in single digits, he suggested we play catch in the front yard. This offer to spend time together was so anomalous that I didn't quite understand what I was supposed to do. When I graduated from high school, my father offered to buy me a tuxedo, I refused becuase my father always shunned gifts. I felt with my refusal, that somehow in a convoluted, perverse logic, I was being a good son. I wish now that I could have let him buy a tuxedo, let him be a dad.
61. "........ I recall events that seem to contradict my memory of him." (Paragraph 2) Here, the word 'contradict' implies that :
(a) The author could not recall the memory of his father earlier. (b) The author did not know his father in the teenage years. (c) The author remembers a completely different side to his father now. (d) The author can now recall events that strengthen his earlier memories.
Click to view correct answer
Correct Answer: (c)
62. "I didn't quite understand what I was supposed to do." (Paragraph 2) The author felt this way because :
(a) He secretly wished that his father would leave him alone. (b) His father was an anomalous figure. (c) His father's offer to spend time together was said in a confusing manner. (d) His father rarely played catch with him.
Click to view correct answer
Correct Answer: (d)
63. Why did the author refuse his father's offer to buy him a tuxedo?
(a) He did not need a tuxedo (b) He wanted to be liked by his father (c) He did not want to be like his father (d) He thought it was too expensive a gift
Click to view correct answer
Correct Answer: (b)
64. In this death, my father, Glenn Vernon Martin, did something he could not do in his life. He brought our family together. This means that :
(a) After Mr. Glenn Martin's death, the family did something he could not do in his life. (b) Mr. Glenn Martin did not do much while he was alive. (c) The author's family continued to live together after Mr. Glenn Martin's death. (d) Before Mr. Glenn Martin's death, the family members were not very close to each other.
Click to view correct answer
Correct Answer: (d)
65. Which of the following sentences uses the word 'convoluted' (Paragraph 2) correctly ?
(a) The students were unable to follow the teacher's convoluted explanation. (b) An ordinary notebook has convoluted lines on either side. (c) Lights rays become convoluted in water. (d) The samosas were fried in convoluted oil.
Click to view correct answer
Correct Answer: (a)
66. Which one of the following words can be used as a 'description' word ? (Paragraph 2)
(a) He(b) Case (c) Wooden(d) During
Click to view correct answer
Correct Answer: (c)
67. "One day, while I was in single digits...." (Paragraph 2) What does 'single digits' means here ?
(a) The author was less than ten years old. (b) The author was unmarried, and therefore, single. (c) The author did not have anyone to play with. (d) The author was doing his mathematics homework.
Click to view correct answer
Correct Answer: (a)
68. "During my teenage years, little was said to me that was not criticism." (Paragraph 2) This statement means that during the author's teenage life :
(a) His father spoke little to him (b) His father criticized him a lot (c) His father was not critical of him (d) His father was not angry with him.
Click to view correct answer
Correct Answer: (b)
Read the Passage and answers questions 69 to 75 There are two ways in which 'nonasserters' manage a conflict. Sometimes they ignore their needs. Faced with a constantly barking dog, for instance, a nonassertive person would try to forget the barking by closing the windows and trying to concentrate even harder. Another form of denial would be to claim that no problem exists-that a little barking never bothered anyone. To the degree that it's possible to make problems disappear by ignoring them, such an approach is probably advisable. In many cases, however, it simply isn't realistic to claim that nothing is wrong. For instance, if your health is being jeopardized by the cigarette smoke from someone nearby, you are clearly punishing yourself by remaining silent. If you need to learn more information from a supervisor before undertaking a project, you reduce the quality of your work by pretending that you understand it at all. If you claim that an unsatisfactory repair job is acceptable, you are paying good money for nothing. In all these and many more cases simply pretending that nothing is the matter when your needs continue to go unmet is clearly not the answer. A second nonassertive course of action is to acknowledge your needs are not being met but simply to accept the situation, hoping that it might clear up without any action on your part. You could, for instance, wait for the neighbour who owns the barking dog to move. You could wait for the dog to be run over by passing car or to die of old age. You could hope that your neighbour will realize how noisy the dog is and do something to keep it quiet. Each of these occurrences is a possibility, of course, but it would be unrealistic to count on one of them to solve your problem. And even if by chance you were lucky enough for the dog problem to solve without taking action, you couldn't expect to be so fortunate in other parts of your life. In addition, while waiting for one of these eventualities, you would undoubtedly grow more and more angry at your neighbour, making a friendly relationship between the two of you impossible. You would also lose a degree of self-respect, since you would see yourself as the kind of person who can't cope with even a common everyday irritation. Clearly, non-assertion is not a very satisfying course
69. In case of the presence of a barking dog in the neighbourhood, a nonassertive person is likely to :
(a) Pray to god to eliminate the dog for good. (b) Speak to the neighbour who owns the dog. (c) Close the window or behave as if the dog is not there. (d) Get someone to keep the dog quiet.
Click to view correct answer
Correct Answer: (c)
70. 'Acknowledge' in this passage means :
(a) Confirm the receipt(b) Express reservation (c) Give a grunt(d) Recognize
Click to view correct answer
Correct Answer: (d)
71. Nonassertive behaviour cannot lead to :
(a) The disappearance of the problem over a period of time. (b) Suffering due to one's unwillingness to act. (c) Someone losing huge amounts of money. (d) A below par performance in individuals.
Click to view correct answer
Correct Answer: (a)
72. On reading the passage, one can conclude that :
(a) Being nonassertive serves a purpose (b) Being nonassertive is unrealistic (c) Being nonassertive may not offer a solution (d) One should learn to be assertive
Click to view correct answer
Correct Answer: (c)
73. According to the passage, non-assertive people do not :
(a) Live in denial(b) Believe in communicating (c) Feel anger at any cost(d) Lose a little self respect
Click to view correct answer
Correct Answer: (b)
74. The passage indicates that people who do not assert themselves are likely to :
(a) Gain accolades and respect from society (b) Become friendly over a long period of time (c) Turn reclusive and guilty due to their lack of action (d) Tend to get angry with people
Click to view correct answer
Correct Answer: (d)
75. 'Nonasserters' manage a conflict by :
(a) Ignoring their own needs and accepting the difficult situations. (b) Ignoring barking dogs as not being too bothersome (c) Remaining silent till they have gathered all information (d) Wait for the problems to move away as per their destiny
Click to view correct answer
Correct Answer: (a)
76. "Deafening silence" is :
(a) a refrain(b) a rhyme (c) an oxymoron(d) an alliteration
Click to view correct answer
Correct Answer: (c)
77. Semantics is the study of :
(a) Vocabulary(b) Sounds (c) Syntax(d) Grammar
Click to view correct answer
Correct Answer: (a)
78. 'Always' and 'never' are :
(a) Adjectives(b) Nouns (c) Verbs(d) Adverbs
Click to view correct answer
Correct Answer: (d)
79. Which of the following is most appropriate for the development of language proficiency at senior secondary level ?
(a) Debating and discussing (b) Role playing (c) Dramatizing (d) Reading aloud
Click to view correct answer
Correct Answer: (a)
80. The most important feature in drama is the :
(a) Plot(b) Dialogues (c) Stage directions(d) Characters
Click to view correct answer
Correct Answer: (b)
81. In order to acquire language, the learner needs ............ communication.
(a) natural(b) more (c) artificial(d) less
Click to view correct answer
Correct Answer: (a)
82. Which of the following letters is most often not pronounced before a consonant ?
(a) P(b) R (c) N(d) S
Click to view correct answer
Correct Answer: (b)
83. 'How do the children learn the language?' an understanding of this fact will be mostly used in :
(a) Deciding the homework of language. (b) Making the teaching methods of language more effective. (c) Organising the text for language. (d) Giving the practice questions of the language.
Click to view correct answer
Correct Answer: (b)
84. When evaluating creative writing, the most important features to keep in mind are :
(a) Imagination and coherence (b) Imagination and creativity (c) Imagination and unity (d) Imagination and knowledge.
Click to view correct answer
Correct Answer: (c)
85. Which is the least common process of word formation in English ?
(a) Coinage(b) Borrowing (c) Compounding(d) Blending
Click to view correct answer
Correct Answer: (a)
86. 'Aural' means to
(a) Speak(b) Hear (c) Pronounce(d) Read
Click to view correct answer
Correct Answer: (b)
87. Expository writing means, writing for :
(a) Creativity(b) Pleasure (c) Information(d) Formality
Click to view correct answer
Correct Answer: (c)
88. Scanning means, reading for :
(a) Improving one's Knowledge (b) The main ideas (c) A specific fact (d) Getting extra information
Click to view correct answer
Correct Answer: (c)
89. Phonology is the study of :
(a) Grammar(b) Vocabulary (c) Sounds(d) Sentences
Click to view correct answer
Correct Answer: (c)
90. When skimming, we read to :
(a) Locate specific information (b) Arrive at the gist (c) Derive pleasure (d) Widen our knowledge
Click to view correct answer
Correct Answer: (b)

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends