ਸਮਾਜ-ਵਿਗਿਆਨ (ਦੋ-ਭਾਸ਼ੀਆ) / Social Studies / Social Science (Bilingual)
ਪ੍ਰਸ਼ਨ ਨੰ. 91 - 150
History : Question 91 to 110
91. In middle period Indian people didn't know about which eatable things
91. ਮੱਧਕਾਲੀਨ ਭਾਰਤ ਵਿੱਚ ਇਨ੍ਹਾਂ ਵਿਚੋਂ ਕਿਹੜੀ ਖਾਣ ਦੀ ਵਸਤੂ ਬਾਰੇ ਲੋਕ ਨਹੀਂ ਜਾਣਦੇ ਹਨ—
Click to view correct answer
Correct Answer: (b)
92. Identify the correct sequence
92. ਸਹੀ ਕ੍ਰਮ ਦੀ ਪਛਾਣ ਕਰੋ—
Click to view correct answer
Correct Answer: (c)
93. The city was very famous in ancient India because :
• north to south and east to west has important trade transport roads
• it was the centre of Hinduism, Jainism, Buddhism
• it was the second capital of Kuchwahan
• it was the great centre of art
• north to south and east to west has important trade transport roads
• it was the centre of Hinduism, Jainism, Buddhism
• it was the second capital of Kuchwahan
• it was the great centre of art
93. ਇਹ ਸ਼ਹਿਰ ਪ੍ਰਾਚੀਨ ਭਾਰਤ ਵਿੱਚ ਮਹੱਤਵਪੂਰਨ ਸੀ ਕਿਉਂਕਿ—
• ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਵੱਲ ਵਪਾਰ ਦੇ ਮਹੱਤਵਪੂਰਨ ਰਸਤਿਆਂ ਉੱਤੇ ਸਥਾਪਿਤ ਸੀ
• ਹਿੰਦੂਵਾਦ, ਜੈਨਮੱਤ, ਬੁੱਧਮੱਤ ਦਾ ਕੇਂਦਰ ਸੀ
• ਕੁਸ਼ਵਾਹਾਂ ਦੀ ਦੂਜੀ ਰਾਜਧਾਨੀ ਸੀ
• ਕਲਾ ਦਾ ਮਹਾਨ ਕੇਂਦਰ ਸੀ।
• ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਵੱਲ ਵਪਾਰ ਦੇ ਮਹੱਤਵਪੂਰਨ ਰਸਤਿਆਂ ਉੱਤੇ ਸਥਾਪਿਤ ਸੀ
• ਹਿੰਦੂਵਾਦ, ਜੈਨਮੱਤ, ਬੁੱਧਮੱਤ ਦਾ ਕੇਂਦਰ ਸੀ
• ਕੁਸ਼ਵਾਹਾਂ ਦੀ ਦੂਜੀ ਰਾਜਧਾਨੀ ਸੀ
• ਕਲਾ ਦਾ ਮਹਾਨ ਕੇਂਦਰ ਸੀ।
Click to view correct answer
Correct Answer: (a)
94. Words 'Jiyarath', 'Silsila', 'Khanakhas', 'Murid' are related to which community :
94. ਸ਼ਬਦ 'ਜ਼ਿਆਰਤ', 'ਸਿਲਸਿਲਾ', 'ਖ਼ਾਨਕਾਹ', 'ਮੁਰੀਦ' ਕਿਸ ਪਰੰਪਰਾ ਨਾਲ ਸੰਬੰਧਿਤ ਹੈ—
Click to view correct answer
Correct Answer: (b)
95. Which statement among the following is correct in the context of hunting and laws of forests in India
95. ਇਨ੍ਹਾਂ ਵਿੱਚੋਂ ਕਿਹੜਾ ਕਥਨ ਭਾਰਤ ਵਿਚਲੇ ਸ਼ਿਕਾਰ ਅਤੇ ਜੰਗਲ ਦੇ ਕਾਨੂੰਨਾਂ ਦੇ ਸੰਦਰਭ ਵਿੱਚ ਸਹੀ ਹੈ—
Click to view correct answer
Correct Answer: (d)
96. Which among the following is not related to Vijay Nagar:
96. ਇਨ੍ਹਾਂ ਧਾਰਣਾਵਾਂ ਵਿੱਚੋਂ ਕਿਹੜੀ ਵਿਜੈਨਗਰ ਨਾਲ ਸੰਬੰਧਿਤ ਨਹੀਂ ਹੈ—
Click to view correct answer
Correct Answer: (d)
97. Which is among the following is incorrect about the "Humping":
97. 'ਹੰਪੀ' ਨਾਲ ਸੰਬੰਧਿਤ ਇਨ੍ਹਾਂ ਵਿਚੋਂ ਕਿਹੜਾ ਤੱਥ ਗ਼ਲਤ ਹੈ—
Click to view correct answer
Correct Answer: (d)
98. Why the farmers could not pay the money under the permanent settlement :
98. ਸਥਾਈ ਬੰਦੋਬਸਤ ਦੇ ਅੰਤਰਗਤ ਜ਼ਿਮੀਂਦਾਰ ਪੈਸੇ ਦਾ ਭੁਗਤਾਨ ਕਿਉਂ ਨਹੀਂ ਕਰ ਸਕੇ—
Click to view correct answer
Correct Answer: (b)
99. Which among the following is not correct about the Shankar
99. ਇਨ੍ਹਾਂ ਵਿਚੋਂ ਕਿਹੜਾ ਸ਼ੰਕਰ ਬਾਰੇ ਸਹੀ ਨਹੀਂ ਹੈ—
Click to view correct answer
Correct Answer: (b)
100. Inscriptions of Ashoka period was not found in which language :
100. ਅਸ਼ੋਕ ਦੇ ਸਮੇਂ ਦੇ ਅਭਿਲੇਖ ਕਿਸ ਭਾਸ਼ਾ ਵਿੱਚ ਨਹੀਂ ਵੇਖੇ ਗਏ—
Click to view correct answer
Correct Answer: (b)
101. Dayaram Sahni, Rakhaldas Banerjee, John Marshell, Kaningham are which period's scholars
101. ਦਇਆ ਰਾਮ ਸਾਹਨੀ, ਰੱਖਲ ਦਾਸ ਬੈਨਰਜੀ, ਜੌਨ ਮਾਰਸ਼ਲ, ਕਨਿੰਘਮ ਭਾਰਤੀ ਇਤਿਹਾਸ ਦੇ ਕਿਸ ਦੌਰ ਨਾਲ ਸੰਬੰਧਿਤ ਵਿਦਵਾਨ ਹਨ—
Click to view correct answer
Correct Answer: (a)
102. Why the Indian Army soldiers were dissatisfied during 1857 :
102. 1857 ਵਿੱਚ ਭਾਰਤੀ ਸਿਪਾਹੀ ਕੰਪਨੀ ਤੋਂ ਅਸੰਤੁਸ਼ਟ ਕਿਉਂ ਸਨ—
Click to view correct answer
Correct Answer: (c)
103. Which among the following word you will not attach with Veerashavism :
103. ਇਨ੍ਹਾਂ ਵਿਚੋਂ ਕਿਹੜਾ ਨਾਮ ਤੁਸੀਂ ਵੀਰਸ਼ੈਵਿਜ਼ਮ ਨਾਲ ਨਹੀਂ ਜੋੜੋਗੇ—
Click to view correct answer
Correct Answer: (d)
104. These spices was very costly for the Roman people and they compare it to gold
104. ਇਹ ਮਸਾਲਾ ਰੋਮਨ ਦੇ ਲੋਕਾਂ ਲਈ ਬਹੁਤ ਕੀਮਤੀ ਸੀ ਤੇ ਉਨ੍ਹਾਂ ਨੇ ਇਸ ਨੂੰ ਸੋਨੇ ਦੇ ਤੁੱਲ ਰੱਖਿਆ—
Click to view correct answer
Correct Answer: (b)
105. Identify of Emperor:
• who started is future from the property of his uncle in Bihar
• he defeated a Mughal Emperor
• he established is own dynasty
• he ruled over fifteen year only
• who started is future from the property of his uncle in Bihar
• he defeated a Mughal Emperor
• he established is own dynasty
• he ruled over fifteen year only
105. ਸ਼ਾਸਕ ਦੀ ਪਛਾਣ ਕਰੋ—
• ਜਿਸਨੇ ਆਪਣੇ ਭਵਿੱਖ ਦੀ ਸ਼ੁਰੂਆਤ ਬਿਹਾਰ ਵਿੱਚ ਆਪਣੇ ਚਾਚੇ ਦੀ ਜਾਗੀਰ ਤੋਂ ਕੀਤੀ
• ਉਸਨੇ ਇੱਕ ਮੁਗ਼ਲ ਸਮਰਾਟ ਨੂੰ ਹਰਾਇਆ
• ਉਸਨੇ ਆਪਣਾ ਵੰਸ਼ ਸਥਾਪਿਤ ਕੀਤਾ
• ਇਸ ਵੰਸ਼ ਨੇ ਸਿਰਫ਼ ਪੰਦਰਾਂ ਸਾਲਾਂ ਤਕ ਰਾਜ ਕੀਤਾ।
• ਜਿਸਨੇ ਆਪਣੇ ਭਵਿੱਖ ਦੀ ਸ਼ੁਰੂਆਤ ਬਿਹਾਰ ਵਿੱਚ ਆਪਣੇ ਚਾਚੇ ਦੀ ਜਾਗੀਰ ਤੋਂ ਕੀਤੀ
• ਉਸਨੇ ਇੱਕ ਮੁਗ਼ਲ ਸਮਰਾਟ ਨੂੰ ਹਰਾਇਆ
• ਉਸਨੇ ਆਪਣਾ ਵੰਸ਼ ਸਥਾਪਿਤ ਕੀਤਾ
• ਇਸ ਵੰਸ਼ ਨੇ ਸਿਰਫ਼ ਪੰਦਰਾਂ ਸਾਲਾਂ ਤਕ ਰਾਜ ਕੀਤਾ।
Click to view correct answer
Correct Answer: (b)
106. When Dr. B.R. Ambedkar demanded for different electral board for scheduled people then why Gandhi started death fast :
106. ਜਦ ਡਾ. ਬੀ.ਆਰ. ਅੰਬੇਦਕਰ ਨੇ ਦਲਿਤਾਂ ਲਈ ਵੱਖਰੇ ਨਿਰਵਾਚਕ ਮੰਡਲ ਦੀ ਮੰਗ ਕੀਤੀ ਤਾਂ ਗਾਂਧੀ ਨੇ ਮਰਨ ਵਰਤ ਕਿਉਂ ਸ਼ੁਰੂ ਕੀਤਾ—
Click to view correct answer
Correct Answer: (c)
107. Scriptures written on pots of stone, metal and clay are called:
107. ਸਖਤ ਸਤਹਿ ਜਿਵੇਂ ਪੱਥਰ, ਧਾਤ ਜਾਂ ਮਿੱਟੀ ਦੇ ਭਾਂਡਿਆਂ ਉੱਤੇ ਖੋਦ ਕੇ ਲਿਖੀਆਂ ਜਾਣ ਵਾਲੀਆਂ ਲਿਖਤਾਂ ਨੂੰ ਕਹਿੰਦੇ ਹਨ—
Click to view correct answer
Correct Answer: (c)
108. Identify the town :
• it was the emporium of wester trade in middle period of India
• its called the door of Mecca
• there was factories of Purtguese, Dutch and Britishers
• the clothes of its was famous all over the world
• it was the emporium of wester trade in middle period of India
• its called the door of Mecca
• there was factories of Purtguese, Dutch and Britishers
• the clothes of its was famous all over the world
108. ਸ਼ਹਿਰ ਨੂੰ ਪਹਿਚਾਣੋ—
• ਮੱਧਕਾਲੀਨ ਭਾਰਤੀ ਦੌਰ ਵਿਚ ਇਹ ਪੱਛਮੀ ਵਪਾਰ ਦੀ 'ਮੰਡੀ' (Emporium) ਸੀ।
• ਇਸ ਨੂੰ ਮੱਕਾ (Mecca) ਦਾ ਦਰਵਾਜ਼ਾ ਵੀ ਕਿਹਾ ਜਾਂਦਾ ਸੀ
• ਪੁਰਤਗਾਲੀ, ਡੱਚ ਅਤੇ ਅੰਗਰੇਜ਼ਾਂ ਦੀਆਂ ਇੱਥੇ ਫੈਕਟਰੀਆਂ ਸਨ
• ਇਸ ਦੇ ਕੱਪੜੇ ਪੂਰੇ ਵਿਸ਼ਵ ਵਿੱਚ ਮਸ਼ਹੂਰ ਸਨ
• ਮੱਧਕਾਲੀਨ ਭਾਰਤੀ ਦੌਰ ਵਿਚ ਇਹ ਪੱਛਮੀ ਵਪਾਰ ਦੀ 'ਮੰਡੀ' (Emporium) ਸੀ।
• ਇਸ ਨੂੰ ਮੱਕਾ (Mecca) ਦਾ ਦਰਵਾਜ਼ਾ ਵੀ ਕਿਹਾ ਜਾਂਦਾ ਸੀ
• ਪੁਰਤਗਾਲੀ, ਡੱਚ ਅਤੇ ਅੰਗਰੇਜ਼ਾਂ ਦੀਆਂ ਇੱਥੇ ਫੈਕਟਰੀਆਂ ਸਨ
• ਇਸ ਦੇ ਕੱਪੜੇ ਪੂਰੇ ਵਿਸ਼ਵ ਵਿੱਚ ਮਸ਼ਹੂਰ ਸਨ
Click to view correct answer
Correct Answer: (a)
109. Which is incorrect about paintings of Ajanta:
109. ਅਜੰਤਾ ਦੀਆਂ ਚਿੱਤਰ-ਕਾਰੀਆਂ ਬਾਰੇ ਕਿਹੜਾ ਤੱਥ ਗ਼ਲਤ ਹੈ—
Click to view correct answer
Correct Answer: (d)
110. Which among the following is not effective source of history to know the Mouryan Period :
110. ਇਨ੍ਹਾਂ ਵਿਚੋਂ ਕਿਹੜਾ ਸਰੋਤ ਮੋਰੀਆ ਇਤਿਹਾਸ ਨੂੰ ਸਮਝਣ ਲਈ ਪ੍ਰਭਾਵੀ ਸ੍ਰੋਤ ਨਹੀਂ ਹੈ—
Click to view correct answer
Correct Answer: (b)
Geography : Question 111 to 125
111. "Vegetation grows fastly, continously and without any problem" this statement applies on which region :
111. "ਬਨਸਪਤੀ ਤੇਜ਼ੀ ਨਾਲ, ਨਿਰਵਿਘਨ ਅਤੇ ਲਗਾਤਾਰ ਉੱਗਦੀ ਰਹਿੰਦੀ ਹੈ" ਇਹ ਧਾਰਣਾ ਕਿਸ ਖੇਤਰ ਤੇ ਲਾਗੂ ਹੁੰਦੀ ਹੈ—
Click to view correct answer
Correct Answer: (d)
112. Which is among the following indicators generally used to measure the economic development of any country :
112. ਇਨ੍ਹਾਂ ਵਿਚੋਂ ਕਿਹੜੇ ਸੰਕੇਤਕ ਆਮ ਤੌਰ ਤੇ ਕਿਸੇ ਦੇਸ਼ ਦੇ ਆਰਥਿਕ ਵਿਕਾਸ ਨੂੰ ਮਾਪਣ ਲਈ ਵਰਤੇ ਜਾਂਦੇ ਹਨ—
Click to view correct answer
Correct Answer: (d)
113. Latitude is a that point on earth which is used to measure :
113. 'ਅਕਸ਼ਾਂਸ਼' ਧਰਤੀ ਤੇ ਉਹ ਬਿੰਦੂ ਹੈ ਜਿਸ ਨੂੰ ਇਨ੍ਹਾਂ ਵਿੱਚੋਂ ਕਿਸ ਦੁਆਰਾ ਮਾਪਿਆ ਜਾਂਦਾ ਹੈ—
Click to view correct answer
Correct Answer: (b)
114. At the time of afternoon the sun is on the head at 15°S lattitude :
114. 15°S ਅਕਸ਼ਾਂਸ਼ ਤੇ ਦੁਪਹਿਰ ਵੇਲੇ ਸੂਰਜ ਸਿਰ ਤੇ ਹੁੰਦਾ ਹੈ—
Click to view correct answer
Correct Answer: (b)
115. Least population in desert the main cause is :
115. ਮਾਰੂਥਲ ਵਿੱਚ ਘੱਟ ਆਬਾਦੀ ਹੋਣ ਦਾ ਸਭ ਤੋਂ ਵਧੀਆ ਵਿਵਰਣ ਕਿਹੜਾ ਹੈ—
Click to view correct answer
Correct Answer: (d)
116. Aeroplane is going to London to Singapore which goes through Durban the following ports where at one place aeroplane will stay before reaching the Singapore port :
116. ਇੱਕ ਜਹਾਜ਼ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਹੈ ਜਿਸਨੇ ਡਰਬਨ (Durban) ਤੋਂ ਹੁੰਦੇ ਹੋਏ ਹੇਠਾਂ ਲਿਖੀਆਂ ਬੰਦਰਗਾਹਾਂ ਵਿੱਚੋਂ ਕਿਸੇ ਇੱਕ ਥਾਂ ਰੁਕਣਾ ਹੈ, ਸਿੰਗਾਪੁਰ ਪਹੁੰਚਣ ਤੋਂ ਪਹਿਲਾਂ, ਬੰਦਰਗਾਹ ਹੈ—
Click to view correct answer
Correct Answer: (c)
117. Which is among the following Citrus fruits grow best in which climatic region :
117. ਇਨ੍ਹਾਂ ਵਿੱਚੋਂ ਕਿਹੜੀ ਜਲਵਾਯੂ ਵਾਲੇ ਖੇਤਰ ਵਿੱਚ ਖੱਟੇ ਫਲ ਸਭ ਤੋਂ ਵਧੀਆ ਉੱਗਦੇ ਹਨ—
Click to view correct answer
Correct Answer: (a)
118. Which is most important for production of tea :
118. ਚਾਹ ਦੀ ਪੈਦਾਵਾਰ ਲਈ ਇਨ੍ਹਾਂ ਵਿਚੋਂ ਕਿਸ ਦੀ ਸਭ ਤੋਂ ਵੱਧ ਮਹੱਤਤਾ ਹੈ—
Click to view correct answer
Correct Answer: (c)
119. Which is natural condition is needed for cultivation of coffee :
119. ਕਾਫ਼ੀ (coffee) ਦੀ ਸਫਲ ਪੈਦਾਵਾਰ ਲਈ ਇਨ੍ਹਾਂ ਵਿੱਚੋਂ ਕਿਹੜੀ ਪ੍ਰਾਕਿਰਤਕ ਸਥਿਤੀ ਦੀ ਲੋੜ ਹੈ—
Click to view correct answer
Correct Answer: (c)
120. Which is among the following is a sign of output of deposition of river :
120. ਇਨ੍ਹਾਂ ਵਿਚੋਂ ਕਿਹੜਾ ਲੱਛਣ ਨਦੀ ਦੇ ਜਮਾਓ (ਨਿਖੇਪ) ਦਾ ਉਤਪਾਦ ਹੈ—
Click to view correct answer
Correct Answer: (a)
121. In which year national water policy was made in India :
121. ਇਨ੍ਹਾਂ ਵਿਚੋਂ ਕਿਹੜੇ ਸਾਲ ਵਿੱਚ ਰਾਸ਼ਟਰੀ ਜਲ ਨੀਤੀ ਭਾਰਤ ਵਿੱਚ ਬਣਾਈ ਗਈ—
Click to view correct answer
Correct Answer: (b)
122. The main reason of regional variation :
122. 'ਖੇਤਰੀ ਭਿੰਨਤਾ' ਮੂਲ ਰੂਪ ਵਿੱਚ ਕਿਸ ਕਾਰਣ ਹੁੰਦੀ ਹੈ—
Click to view correct answer
Correct Answer: (c)
123. The following states write in sequence according to 2011 census in literacy in decreasing sequence :
123. ਹੇਠਾਂ ਲਿਖੇ ਰਾਜਾਂ ਦੇ ਕ੍ਰਮ ਨੂੰ 2011 ਵਿੱਚ ਹੋਈ ਜਨ-ਗਣਨਾ ਦੇ ਅਨੁਸਾਰ ਸਾਖਰਤਾ ਦਰ ਦੇ ਹਿਸਾਬ ਨਾਲ ਘੱਟਦੇ ਕ੍ਰਮ ਵਿੱਚ ਲਿਖੋ—
Click to view correct answer
Correct Answer: (b)
124. From the following big cities which city among the following according to 2011 census recorded has least gender ratio :
124. ਇਨ੍ਹਾਂ ਵੱਡੇ ਸ਼ਹਿਰਾਂ ਵਿੱਚੋਂ ਕਿਹੜੇ ਸ਼ਹਿਰ ਵਿੱਚ 2011 ਦੀ ਜਨ-ਗਣਨਾ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਦਰਜ ਕੀਤਾ ਗਿਆ—
Click to view correct answer
Correct Answer: (d)
125. Which aspects did not effect the voting behaviour :
125. ਇਨ੍ਹਾਂ ਵਿੱਚੋਂ ਕਿਹੜੇ ਪੱਖ ਵੋਟ ਪਾਉਣ ਦੇ ਵਿਹਾਰ ਨੂੰ ਪ੍ਰਭਾਵਿਤ ਨਹੀਂ ਕਰਦੇ—
Click to view correct answer
Correct Answer: (d)
Political Science : Questions 126 to 140
126. India is a all rulling country because :
126. ਭਾਰਤ ਇੱਕ ਸਰਬ ਸੱਤਾਧਾਰੀ ਦੇਸ਼ ਹੈ ਕਿਉਂਕਿ—
Click to view correct answer
Correct Answer: (a)
127. In amendments of 1935 and 1950 which is combined thing :
127. 1935 ਅਤੇ 1950 ਸੰਵਿਧਾਨ ਦੀ ਇੱਕ ਮੇਲ ਖਾਂਦੀ ਕਿਹੜੀ ਚੀਜ਼ ਹੈ—
Click to view correct answer
Correct Answer: (c)
128. Give correct sequence :
128. ਸਹੀ ਕ੍ਰਮ ਦਿਓ—
Click to view correct answer
Correct Answer: (a)
129. According to 3rd Indian Constitution from the following which are knowing as minority classes :
129. ਭਾਰਤੀ ਸੰਵਿਧਾਨ ਦੇ ਤੀਜੇ ਭਾਗ ਅਨੁਸਾਰ ਹੇਠਾਂ ਲਿਖੇ ਅਲਪ-ਸੰਖਿਅਕ ਵਰਗ ਕਿਵੇਂ ਜਾਣੇ ਜਾਂਦੇ ਹਨ—
Click to view correct answer
Correct Answer: (d)
130. According to Indian state which is correct among the following :
130. ਭਾਰਤੀ ਰਾਜ ਅਨੁਸਾਰ ਹੇਠ ਲਿਖਿਆਂ ਵਿਚੋਂ ਕਿਹੜਾ ਸਹੀ ਹੈ—
Click to view correct answer
Correct Answer: (d)
131. Which among the following is correct to tell the nature of Indian secularism :
131. ਹੇਠ ਲਿਖਿਆਂ ਵਿਚੋਂ ਭਾਰਤੀ 'ਧਰਮ ਨਿਰਪੱਖਤਾ' ਦੀ ਪ੍ਰਕਿਰਤੀ ਦੱਸਣ ਲਈ ਸਹੀ ਹੈ—
Click to view correct answer
Correct Answer: (d)
132. Which is among the following is called characteristics of democratic government :
132. ਹੇਠ ਲਿਖਿਆਂ ਵਿਚੋਂ ਕਿਸ ਨੂੰ ਲੋਕਤੰਤਰਿਕ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਕਹਿੰਦੇ ਹਨ—
Click to view correct answer
Correct Answer: (b)
133. Which moral values are not in side of diversification :
133. ਕਿਹੜੀਆਂ ਕਦਰਾਂ-ਕੀਮਤਾਂ ਅਨੇਕਤਾ ਦੇ ਪੱਖ ਵਿੱਚ ਨਹੀਂ ਹੁੰਦੀਆਂ—
Click to view correct answer
Correct Answer: (d)
134. Who is the chairman of Planning Commission :
134. ਯੋਜਨਾ-ਆਯੋਗ ਦਾ 'ਮੁਖੀ' ਕੌਣ ਹੁੰਦਾ ਹੈ—
Click to view correct answer
Correct Answer: (a)
135. Which among the following is correct for the principle of Rawls Justice :
135. ਹੇਠ ਲਿਖਿਆਂ ਵਿਚੋਂ ਕਿਹੜਾ ਰਾਵਲਸ (Rawls) ਦੇ ਨਿਆਂ ਸਿਧਾਂਤ ਲਈ ਸਹੀ ਹੈ—
Click to view correct answer
Correct Answer: (d)
136. The following lines read carefully and choose correct answer. If a XYZ state is divided in 68 elected region and from every region one representative chosen then representative will be called :
136. ਹੇਠ ਲਿਖੀਆਂ ਸਤਰਾਂ ਨੂੰ ਧਿਆਨ ਨਾਲ ਪੜ੍ਹੋ ਤੇ ਸਹੀ ਉੱਤਰ ਨੂੰ ਚੁਣੋ—
ਜੇਕਰ ਇਕ ਰਾਜ xyz ਨੂੰ 68 ਨਿਰਵਾਚਨ ਖੇਤਰਾਂ ਵਿਚ ਵੰਡਿਆ ਜਾਵੇ ਤੇ ਹਰ ਨਿਰਵਾਚਨ ਖੇਤਰ ਵਿੱਚੋਂ ਇਕ ਪ੍ਰਤੀਨਿਧੀ ਚੁਣਿਆ ਜਾਵੇ ਤਾਂ ਉਸ ਪ੍ਰਤੀਨਿਧੀ ਨੂੰ ਕਿਹਾ ਜਾਵੇਗਾ—
ਜੇਕਰ ਇਕ ਰਾਜ xyz ਨੂੰ 68 ਨਿਰਵਾਚਨ ਖੇਤਰਾਂ ਵਿਚ ਵੰਡਿਆ ਜਾਵੇ ਤੇ ਹਰ ਨਿਰਵਾਚਨ ਖੇਤਰ ਵਿੱਚੋਂ ਇਕ ਪ੍ਰਤੀਨਿਧੀ ਚੁਣਿਆ ਜਾਵੇ ਤਾਂ ਉਸ ਪ੍ਰਤੀਨਿਧੀ ਨੂੰ ਕਿਹਾ ਜਾਵੇਗਾ—
Click to view correct answer
Correct Answer: (b)
137. Which is among the following language not included in Indian constitution according to 71 Constitution Amendment Law Act 1992 :
137. 71ਵੇਂ ਸੰਵਿਧਾਨ ਸੰਸ਼ੋਧਨ ਕਾਨੂੰਨ ਐਕਟ 1992 ਦੁਆਰਾ ਹੇਠ ਲਿਖੀ ਕਿਹੜੀ ਭਾਸ਼ਾ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਨਹੀਂ ਕੀਤੀ ਗਈ—
Click to view correct answer
Correct Answer: (c)
138. Supreme Court in 1980 a system established which is in he favour to increase the justice that is :
138. ਸੁਪਰੀਮ ਕੋਰਟ ਦੁਆਰਾ 1980 ਦੀ ਪਹਿਲ ਵਿੱਚ ਇੱਕ ਪ੍ਰਬੰਧ ਸਥਾਪਿਤ ਕੀਤਾ ਗਿਆ ਜੋ ਨਿਆਂ ਨੂੰ ਵਧਾਉਣ ਦੇ ਹੱਕ ਵਿੱਚ ਸੀ, ਉਹ ਹੈ—
Click to view correct answer
Correct Answer: (c)
139. Indian Prime Minister attain the High status than Prime Minister of Britain because :
139. ਭਾਰਤ ਦਾ ਪ੍ਰਧਾਨ ਮੰਤਰੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਮੁਕਾਬਲੇ ਇੱਕ ਉੱਚ ਪਦ ਗ੍ਰਹਿਣ ਕਰਦਾ ਹੈ ਕਿਉਂਕਿ—
Click to view correct answer
Correct Answer: (a)
140. Bharat Ratna and Padama Shri Awards given by Indian Government are included in :
140. ਭਾਰਤੀ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਭਾਰਤ ਰਤਨ ਤੇ ਪਦਮ ਸ੍ਰੀ ਅਵਾਰਡ ਸ਼ਾਮਿਲ ਹਨ—
Click to view correct answer
Correct Answer: (b)
How social science can be a subject: Question 141 to 150
141. In critical educational pedagogy we can see that how aspect of democratic life is understand. The fact of its on students.
141. ਆਲੋਚਨਾਤਮਕ 'ਸਿੱਖਿਆ ਸ਼ਾਸਤਰ' ਵਿੱਚ ਅਸੀਂ ਇਸ ਬਾਰੇ ਵੇਖ ਸਕਦੇ ਹਾਂ ਕਿ ਲੋਕਤੰਤਰੀ ਜੀਵਨ ਦਾ ਇੱਕ ਪੱਖ ਕਿਵੇਂ ਸਮਝਿਆ ਜਾ ਸਕਦਾ ਹੈ। ਵਿਦਿਆਰਥੀ 'ਤੇ ਇਸ ਦਾ ਪ੍ਰਭਾਵ—
Click to view correct answer
Correct Answer: (c)
142. How social science can be a subject :
142. ਸਮਾਜਿਕ ਵਿਗਿਆਨ ਨੂੰ ਇੱਕ ਵਿਸ਼ਾ ਕਿਵੇਂ ਮੰਨਿਆ ਜਾ ਸਕਦਾ ਹੈ—
Click to view correct answer
Correct Answer: (c)
143. Social science books are adding in India slowly :
143. ਸਮਾਜਿਕ ਵਿਗਿਆਨ ਦੀਆਂ ਪੁਸਤਕਾਂ ਭਾਰਤ ਵਿੱਚ ਹੌਲੀ-ਹੌਲੀ ਜੁੜ ਰਹੀਆਂ ਹਨ—
Click to view correct answer
Correct Answer: (c)
144. Geography is a way to collect information based on maps which is presently failed to centralised itself. The issue is :
144. ਭੂਗੋਲ-ਸ਼ਾਸਤਰ ਨਕਸ਼ਿਆਂ ਦੇ ਆਧਾਰ 'ਤੇ ਜਾਣਕਾਰੀ ਇਕੱਠੀ ਕਰਨ ਦਾ ਤਰੀਕਾ ਹੈ ਜੋ ਅੱਜ ਆਪਣੇ ਆਪ ਨੂੰ ਕੇਂਦਰਿਤ ਕਰਨ ਵਿਚ ਫੇਲ ਹੋ ਰਿਹਾ ਹੈ ਉਹ ਮੁੱਦੇ ਹਨ—
Click to view correct answer
Correct Answer: (a)
145. Effective exercises in the class of social science will be :
145. ਸਮਾਜਿਕ ਵਿਗਿਆਨ ਦੀ ਜਮਾਤ ਵਿੱਚ ਪ੍ਰਭਾਵਸ਼ਾਲੀ ਅਭਿਆਸ ਭੂਮਿਕਾ ਹੋਵੇਗਾ—
Click to view correct answer
Correct Answer: (a)
146. Which is among the following is a correct to assess the social science :
146. ਹੇਠ ਲਿਖੇ ਵਿਚਾਰਾਂ ਵਿਚੋਂ ਕਿਹੜਾ ਸਮਾਜਿਕ ਵਿਗਿਆਨ ਦੀ ਪਰਖ ਕਰਨ ਲਈ ਸਹੀ ਹੈ—
Click to view correct answer
Correct Answer: (d)
147. In the context of social science which thought is not ale to adapt :
147. ਸਮਾਜਿਕ ਵਿਗਿਆਨ ਦੇ ਸੰਦਰਭ ਵਿੱਚ ਕਿਹੜਾ ਵਿਚਾਰ ਗ੍ਰਹਿਣ ਯੋਗ ਨਹੀਂ ਹੈ—
Click to view correct answer
Correct Answer: (a)
148. Education pedagogy is necessary in social science :
148. ਸਮਾਜਿਕ ਵਿਗਿਆਨ ਵਿੱਚ ਕੌੜੀ ਸਿੱਖਿਆ ਸ਼ਾਸਤਰ ਦੀ ਰਣਨੀਤੀ ਜ਼ਰੂਰੀ ਹੈ—
Click to view correct answer
Correct Answer: (d)
149. Which tool is not used in teaching of social science :
149. ਕਿਹੜਾ ਸੰਦ ਸਮਾਜਿਕ ਵਿਗਿਆਨ ਦੇ (scholastic area) ਸਿੱਖਿਆ ਸੰਬੰਧੀ ਖੇਤਰ ਦਾ ਨਿਰਣਾ ਕਰਨ ਲਈ ਇਸਤੇਮਾਲ ਨਹੀਂ ਹੁੰਦਾ—
Click to view correct answer
Correct Answer: (a)
150. Which is among the following can be established as a fact of social science :
150. ਸਮਾਜਿਕ ਵਿਗਿਆਨ ਵਿੱਚ ਤੱਥਾਂ ਦੇ ਆਧਾਰ 'ਤੇ ਹੇਠ ਲਿਖਿਆਂ ਵਿਚੋਂ ਅਸੀਂ ਕਿਸ ਨੂੰ ਸਥਾਪਿਤ ਕਰ ਸਕਦੇ ਹਾਂ—
Click to view correct answer
Correct Answer: (a)