PSTET 1 Environmental Studies Answer Key 2026 ( UNOFFICIAL OUT) download

Answer Key MCQs 121-150

Answer Key (Questions 121 - 150)

121. Which of the following correctly represents a food chain?

121. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਭੋਜਨ ਲੜੀ ਨੂੰ ਸਹੀ ਤਰੀਕੇ ਨਾਲ ਦਰਸਾਉਂਦਾ ਹੈ?

  • a) Grass → Frog → Grasshopper → Snake
  • b) Grass → Grasshopper → Frog → Snake
  • c) Snake → Frog → Grasshopper → Grass
  • d) Frog → Grasshopper → Grass → Snake

Correct Answer: b) Grass → Grasshopper → Frog → Snake

122. Water hyacinth is an example of:

122. ਜਲਕੁੰਭੀ (Water Hyacinth) ਕਿਸ ਦੀ ਉਦਾਹਰਣ ਹੈ?

  • a) Fixed aquatic plant / ਸਥਿਰ ਜਲੀ ਪੌਦਾ
  • b) Underwater plant / ਪਾਣੀ ਦੇ ਹੇਠਾਂ ਉੱਗਣ ਵਾਲਾ ਪੌਦਾ
  • c) Terrestrial plant / ਥਲੀ ਪੌਦਾ
  • d) Free floating aquatic plant / ਮੁਕਤ ਤੈਰਨ ਵਾਲਾ ਜਲੀ ਪੌਦਾ

Correct Answer: d) Free floating aquatic plant

123. Iron in our diet is important for:

123. ਸਾਡੀ ਖੁਰਾਕ ਵਿੱਚ ਲੋਹਾ (Iron) ਕਿਸ ਲਈ ਮਹੱਤਵਪੂਰਨ ਹੈ?

  • a) Formation of haemoglobin in blood / ਲਹੂ ਵਿੱਚ ਹੀਮੋਗਲੋਬਿਨ ਬਣਾਉਣ ਲਈ
  • b) Strong bones and teeth / ਮਜ਼ਬੂਤ ਹੱਡੀਆਂ ਅਤੇ ਦੰਦਾਂ ਲਈ
  • c) Good eyesight / ਚੰਗੀ ਨਜ਼ਰ ਲਈ
  • d) Energy production / ਊਰਜਾ ਉਤਪਾਦਨ ਲਈ

Correct Answer: a) Formation of haemoglobin in blood

124. Pine trees grow on hills and are characterised by their:

124. ਪਹਾੜੀਆਂ 'ਤੇ ਉੱਗਣ ਵਾਲੇ ਪਾਈਨ ਦੇ ਰੁੱਖਾਂ ਦੀ ਖ਼ਾਸੀਅਤ ਕੀ ਹੈ?

  • a) Spreading umbrella shape / ਛਤਰੀ ਵਾਂਗ ਫੈਲਿਆ ਆਕਾਰ
  • b) Conical shape with needle-shaped leaves / ਸ਼ੰਕੂਮਈ ਆਕਾਰ ਅਤੇ ਸੂਈ ਵਰਗੇ ਪੱਤੇ
  • c) Cylindrical shape / ਬੇਲਣਾਕਾਰ ਆਕਾਰ
  • d) Irregular spreading shape with broad leaves / ਚੌੜੇ ਪੱਤਿਆਂ ਵਾਲਾ ਅਨਿਯਮਿਤ ਫੈਲਿਆ ਆਕਾਰ

Correct Answer: b) Conical shape with needle-shaped leaves

125. Which of the following statements about insects is CORRECT?

125. ਕੀੜਿਆਂ ਬਾਰੇ ਹੇਠਾਂ ਦਿੱਤੇ ਕਿਹੜੇ ਕਥਨ ਸਹੀ ਹੈ?

  • a) All insects have four pairs of legs / ਸਾਰੇ ਕੀੜਿਆਂ ਦੀਆਂ ਚਾਰ ਜੋੜੀਆਂ ਲੱਤਾਂ ਹੁੰਦੀਆਂ ਹਨ
  • b) All insects have two pairs of wings / ਸਾਰੇ ਕੀੜਿਆਂ ਦੇ ਦੋ ਜੋੜੇ ਖੰਭ ਹੁੰਦੇ ਹਨ
  • c) All insects have three pairs of legs (six legs) / ਸਾਰੇ ਕੀੜਿਆਂ ਦੀਆਂ ਤਿੰਨ ਜੋੜੀਆਂ (ਛੇ) ਲੱਤਾਂ ਹੁੰਦੀਆਂ ਹਨ
  • d) Insects have an internal bony skeleton / ਕੀੜਿਆਂ ਦਾ ਅੰਦਰੂਨੀ ਹੱਡੀਆਂ ਦਾ ਪਿੰਜਰ ਹੁੰਦਾ ਹੈ

Correct Answer: c) All insects have three pairs of legs (six legs)

126. According to NCF 2005, the primary aim of EVS at the primary stage is to:

126. NCF 2005 ਅਨੁਸਾਰ ਪ੍ਰਾਇਮਰੀ ਪੱਧਰ 'ਤੇ ਵਾਤਾਵਰਣ ਅਧਿਐਨ (EVS) ਦਾ ਮੁੱਖ ਉਦੇਸ਼ ਕੀ ਹੈ?

  • a) Help children memorise scientific facts / ਵਿਗਿਆਨਕ ਤੱਥ ਯਾਦ ਕਰਵਾਉਣਾ
  • b) Teach science and social science as separate disciplines / ਵਿਗਿਆਨ ਅਤੇ ਸਮਾਜਿਕ ਵਿਗਿਆਨ ਨੂੰ ਵੱਖਰੇ ਵਿਸ਼ਿਆਂ ਵਜੋਂ ਪੜ੍ਹਾਉਣਾ
  • c) Develop children's sensitivity towards the environment through exploration / ਨਿੱਜੀ ਤਜ਼ਰਬਿਆਂ ਦੀ ਪੜਚੋਲ ਰਾਹੀਂ ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਕਰਨਾ
  • d) Focus on completing the textbook syllabus / ਪਾਠ-ਪੁਸਤਕ ਦਾ ਪਾਠ-ਕ੍ਰਮ ਪੂਰਾ ਕਰਨ 'ਤੇ ਧਿਆਨ ਦੇਣਾ

Correct Answer: c) Develop children's sensitivity towards the environment through exploration of their personal experiences

127. Most appropriate teaching strategy for introducing 'food chains' to Class 4:

127. ਕਲਾਸ 4 ਦੇ ਵਿਦਿਆਰਥੀਆਂ ਨੂੰ 'ਭੋਜਨ ਲੜੀ' ਦੀ ਧਾਰਨਾ ਸਮਝਾਉਣ ਲਈ ਸਭ ਤੋਂ ਢੁੱਕਵੀਂ ਰਣਨੀਤੀ:

  • a) Copy diagrams from blackboard / ਬਲੈਕਬੋਰਡ ਤੋਂ ਚਿੱਤਰ ਨਕਲ ਕਰਨਾ
  • b) Providing a list to memorise / ਯਾਦ ਕਰਨ ਲਈ ਸੂਚੀ ਦੇਣਾ
  • c) Giving a passage as homework / ਪੈਰਾ ਘਰੇਲੂ ਕੰਮ ਵਜੋਂ ਪੜ੍ਹਨ ਲਈ ਦੇਣਾ
  • d) Role play acting as different organisms / ਭੂਮਿਕਾ-ਨਾਟਕ ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਜੀਵਾਂ ਦੀ ਭੂਮਿਕਾ ਨਿਭਾਉਂਦੇ ਹਨ

Correct Answer: d) Role play where students act as different organisms

128. Maintaining a scrapbook with pictures of 'Plants Around Us' is:

128. 'ਸਾਡੇ ਆਲੇ-ਦੁਆਲੇ ਦੇ ਪੌਦੇ' ਦੀਆਂ ਤਸਵੀਰਾਂ ਵਾਲੀ ਸਕ੍ਰੈਪਬੁੱਕ ਬਣਾਉਣਾ ਹੈ:

  • a) Portfolio-based formative assessment / ਪੋਰਟਫੋਲੀਓ-ਅਧਾਰਿਤ ਰੁਪਾਂਤਰਕ ਮੁਲਾਂਕਣ
  • b) Standardised assessment / ਮਿਆਰੀ ਮੁਲਾਂਕਣ
  • c) Summative assessment / ਸੰਕਲਨਾਤਮਕ ਮੁਲਾਂਕਣ
  • d) Diagnostic assessment / ਨਿਦਾਨਾਤਮਕ ਮੁਲਾਂਕਣ

Correct Answer: a) Portfolio-based formative assessment

129. Best response when a student says 'Plants eat soil to make food':

129. ਜਦੋਂ ਬੱਚਾ ਕਹੇ 'ਪੌਦੇ ਭੋਜਨ ਬਣਾਉਣ ਲਈ ਮਿੱਟੀ ਖਾਂਦੇ ਹਨ' ਤਾਂ ਸਭ ਤੋਂ ਵਧੀਆ ਪ੍ਰਤੀਕਿਰਿਆ:

  • a) Immediately correct with right answer / ਤੁਰੰਤ ਸਹੀ ਜਵਾਬ ਦੇਣਾ
  • b) Ignore and move to next topic / ਨਜ਼ਰਅੰਦਾਜ਼ ਕਰਕੇ ਅਗਲੇ ਵਿਸ਼ੇ 'ਤੇ ਜਾਣਾ
  • c) Use misconception as a teaching opportunity / ਗਲਤ ਧਾਰਨਾ ਨੂੰ ਸਿੱਖਣ ਦੇ ਮੌਕੇ ਵਜੋਂ ਵਰਤਦੇ ਹੋਏ ਮਾਰਗਦਰਸ਼ਕ ਸਵਾਲ ਪੁੱਛਣਾ
  • d) Ask other students to correct / ਦੂਜੇ ਵਿਦਿਆਰਥੀਆਂ ਨੂੰ ਗਲਤੀ ਸੁਧਾਰਨ ਲਈ ਕਹਿਣਾ

Correct Answer: c) Use this misconception as a teaching opportunity by asking guided questions

130. CCE in EVS primarily aims to:

130. EVS ਵਿੱਚ CCE ਦਾ ਮੁੱਖ ਉਦੇਸ਼ ਕੀ ਹੈ?

  • a) Rank students / ਵਿਦਿਆਰਥੀਆਂ ਦੀ ਦਰਜਾਬੰਦੀ ਕਰਨਾ
  • b) Evaluate students holistically / ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿੱਚ ਸਮੁੱਚਾ ਮੁਲਾਂਕਣ ਕਰਨਾ
  • c) Focus only on written tests / ਕੇਵਲ ਲਿਖਤੀ ਪ੍ਰੀਖਿਆਵਾਂ 'ਤੇ ਕੇਂਦਰਿਤ ਕਰਨਾ
  • d) Compare students / ਵਿਦਿਆਰਥੀਆਂ ਦੀ ਆਪਸ ਵਿੱਚ ਤੁਲਨਾ ਕਰਨਾ

Correct Answer: b) Evaluate students holistically in both scholastic and co-scholastic areas

131. Concept of 'integration' in EVS refers to:

131. ਪ੍ਰਾਇਮਰੀ ਪੱਧਰ 'ਤੇ EVS ਵਿੱਚ 'ਏਕੀਕਰਨ' ਦਾ ਅਰਥ ਕੀ ਹੈ?

  • a) Separate science and social science / ਵਿਗਿਆਨ ਅਤੇ ਸਮਾਜਿਕ ਵਿਗਿਆਨ ਨੂੰ ਵੱਖਰੇ ਤੌਰ 'ਤੇ ਪੜ੍ਹਾਉਣਾ
  • b) Covering only exam topics / ਕੇਵਲ ਪ੍ਰੀਖਿਆ ਵਾਲੇ ਵਿਸ਼ੇ ਪੜ੍ਹਾਉਣਾ
  • c) Connecting concepts with lived experiences / ਧਾਰਨਾਵਾਂ ਨੂੰ ਆਪਸ ਵਿੱਚ ਅਤੇ ਜੀਵਨ ਤਜ਼ਰਬਿਆਂ ਨਾਲ ਜੋੜਨਾ
  • d) Combining all chapters into one / ਸਾਰੇ ਅਧਿਆਵਾਂ ਨੂੰ ਇੱਕ ਪਾਠ ਵਿੱਚ ਜੋੜਨਾ

Correct Answer: c) Connecting concepts across different domains and with students' lived experiences

132. Which is NOT a recommended assessment practice for EVS?

132. EVS ਲਈ ਕਿਹੜੀ ਮੁਲਾਂਕਣ ਪ੍ਰਥਾ ਸਿਫ਼ਾਰਸ਼ ਨਹੀਂ ਕੀਤੀ ਜਾਂਦੀ?

  • a) Observation during activities / ਗਤੀਵਿਧੀਆਂ ਦੌਰਾਨ ਨਿਰੀਖਣ
  • b) Portfolio of work / ਪੋਰਟਫੋਲੀਓ ਬਣਾਉਣਾ
  • c) Lengthy written examination / ਲੰਮੀ ਲਿਖਤੀ ਪ੍ਰੀਖਿਆ
  • d) Group project work / ਸਮੂਹਿਕ ਪ੍ਰੋਜੈਕਟ ਕੰਮ

Correct Answer: c) A lengthy written examination as the sole method of assessment

133. A field trip to a pond PRIMARILY promotes:

133. ਛੱਪੜ 'ਤੇ ਖੇਤਰੀ ਯਾਤਰਾ ਮੁੱਖ ਤੌਰ 'ਤੇ ਕੀ ਉਤਸ਼ਾਹਿਤ ਕਰਦੀ ਹੈ?

  • a) Rote memorisation / ਨਾਮ ਰੱਟ ਕੇ ਯਾਦ ਕਰਨਾ
  • b) Experiential learning / ਤਜ਼ਰਬਾਤਮਕ ਸਿੱਖਿਆ
  • c) Competitive spirit / ਮੁਕਾਬਲੇ ਦੀ ਭਾਵਨਾ
  • d) Scientific terminology only / ਕੇਵਲ ਵਿਗਿਆਨਕ ਸ਼ਬਦਾਵਲੀ

Correct Answer: b) Experiential learning through direct observation, inquiry and exploration

134. 'Children see their environment as curriculum' reflects which approach?

134. 'ਬੱਚਿਆਂ ਦੇ ਵਾਤਾਵਰਣ ਨੂੰ ਹੀ ਪਾਠ-ਕ੍ਰਮ ਸਮਝਣਾ' ਕਿਹੜੀ ਪਹੁੰਚ ਹੈ?

  • a) Child-centred experiential learning / ਬਾਲ-ਕੇਂਦਰਿਤ ਤਜ਼ਰਬਾਤਮਕ ਸਿੱਖਿਆ
  • b) Textbook-centred / ਪਾਠ-ਪੁਸਤਕ ਕੇਂਦਰਿਤ
  • c) Teacher-centred / ਅਧਿਆਪਕ ਕੇਂਦਰਿਤ
  • d) Examination-focused / ਪ੍ਰੀਖਿਆ ਕੇਂਦਰਿਤ

Correct Answer: a) Child-centred experiential learning approach

135. According to NCF 2005, the role of the EVS teacher is:

135. NCF 2005 ਅਨੁਸਾਰ EVS ਅਧਿਆਪਕ ਦੀ ਭੂਮਿਕਾ ਹੈ:

  • a) Strict examiner / ਸਖ਼ਤ ਪ੍ਰੀਖਿਅਕ
  • b) Transmitter of knowledge / ਗਿਆਨ ਦੇਣ ਵਾਲਾ
  • c) Facilitator / ਸਹੂਲਤਕਾਰ
  • d) Authoritative expert / ਅਧਿਕਾਰਤ ਮਾਹਿਰ

Correct Answer: c) A facilitator who creates learning opportunities

136. The place value of 7 in 4,72,365 is:

136. ਅੰਕ 4,72,365 ਵਿੱਚ 7 ਦਾ ਸਥਾਨਕ ਮੁੱਲ ਕੀ ਹੈ?

  • a) 700
  • b) 7,000
  • c) 70,000
  • d) 7,00,000

Correct Answer: c) 70,000

137. What is 1/4 of 240?

137. 240 ਦਾ 1/4 ਕੀ ਹੈ?

  • a) 40
  • b) 50
  • c) 60
  • d) 80

Correct Answer: c) 60

138. Perimeter of rectangle (Length 15cm, Breadth 9cm):

138. ਆਇਤ ਦਾ ਪਰਿਮਾਪ (ਲੰਬਾਈ 15cm, ਚੌੜਾਈ 9cm):

  • a) 24 cm
  • b) 48 cm
  • c) 135 cm
  • d) 135 sq cm

Correct Answer: b) 48 cm

139. Which number is divisible by BOTH 4 and 9?

139. ਕਿਹੜਾ ਅੰਕ 4 ਅਤੇ 9 ਦੋਵਾਂ ਨਾਲ ਵੰਡਿਆ ਜਾ ਸਕਦਾ ਹੈ?

  • a) 124
  • b) 216
  • c) 148
  • d) 162

Correct Answer: b) 216

140. 4.25 + 3.75 = ?

  • a) 7.00
  • b) 7.50
  • c) 8.00
  • d) 8.25

Correct Answer: c) 8.00

141. 1,365 students, 5 per bench. How many benches?

141. 1,365 ਵਿਦਿਆਰਥੀ, ਹਰੇਕ ਬੈਂਚ 'ਤੇ 5। ਕਿੰਨੇ ਬੈਂਚ ਚਾਹੀਦੇ ਹਨ?

  • a) 270
  • b) 272
  • c) 273
  • d) 275

Correct Answer: c) 273

142. Which fraction is equivalent to 4/5?

142. 4/5 ਦੇ ਬਰਾਬਰ ਕਿਹੜੀ ਭਿੰਨ ਹੈ?

  • a) 8/12
  • b) 12/15
  • c) 16/25
  • d) 6/8

Correct Answer: b) 12/15

143. Area of a square with side 11 cm is:

143. 11 cm ਭੁਜਾ ਵਾਲੇ ਵਰਗ ਦਾ ਖੇਤਰਫਲ:

  • a) 44 sq cm
  • b) 121 sq cm
  • c) 22 sq cm
  • d) 111 sq cm

Correct Answer: b) 121 sq cm

144. Which of the following is a PRIME number?

144. ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਅਭਾਜ ਸੰਖਿਆ ਹੈ?

  • a) 27
  • b) 33
  • c) 41
  • d) 49

Correct Answer: c) 41

145. Total cost (4kg apples @ 80/kg + 2kg mangoes @ 120/kg):

145. ਕੁੱਲ ਖਰਚਾ (4kg ਸੇਬ @ 80/kg + 2kg ਅੰਬ @ 120/kg):

  • a) ₹480
  • b) ₹520
  • c) ₹560
  • d) ₹600

Correct Answer: c) ₹560

146. What is 20% of 350?

146. 350 ਦਾ 20% ਕੀ ਹੈ?

  • a) 80
  • b) 60
  • c) 70
  • d) 50

Correct Answer: c) 70

147. Which of the following fractions is the SMALLEST?

147. ਹੇਠਾਂ ਦਿੱਤੇ ਭਿੰਨਾਂ ਵਿੱਚੋਂ ਕਿਹੜਾ ਸਭ ਤੋਂ ਛੋਟਾ ਹੈ?

  • a) 5/8
  • b) 2/3
  • c) 3/5
  • d) 7/10

Correct Answer: c) 3/5

148. Distance covered in 2.5 hours at 80 km/h:

148. 80 km/h ਦੀ ਰਫਤਾਰ ਨਾਲ 2.5 ਘੰਟਿਆਂ ਵਿੱਚ ਤੈਅ ਕੀਤੀ ਦੂਰੀ:

  • a) 180 km
  • b) 200 km
  • c) 220 km
  • d) 240 km

Correct Answer: b) 200 km

149. What is the LCM of 6, 8 and 12?

149. 6, 8 ਅਤੇ 12 ਦਾ ਲਘੂਤਮ ਸਾਂਝਾ ਗੁਣਜ (LCM):

  • a) 16
  • b) 48
  • c) 24
  • d) 96

Correct Answer: c) 24

150. Profit percentage (Cost 360, Sale 450):

150. ਮੁਨਾਫ਼ਾ ਪ੍ਰਤੀਸ਼ਤਤਾ (ਖਰੀਦ 360, ਵੇਚ 450):

  • a) 18%
  • b) 25%
  • c) 22%
  • d) 20%

Correct Answer: b) 25%

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends