PSEB CLASS 10 SCIENCE GUESS PAPER MARCH 2026 SET 2

PSEB Class 10 Science Guess Paper (2025-26)

PSEB Class 10 Science Guess Paper (2025-26)

Time: 3 Hours Total Marks: 80
Question 1. Multiple Choice Questions / ਬਹੁਵਿਕਲਪੀ ਪ੍ਰਸ਼ਨ (16 × 1 = 16 Marks)
1. Which one of the following types of medicines is used for treating indigestion?
ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦਹਜ਼ਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ?
  • (A) Antibiotic / ਐਂਟੀਬਾਇਓਟਿਕ
  • (B) Analgesic / ਅਨਾਲਜੈਸਿਕ
  • (C) Antacid / ਐਂਟਐਸਿਡ
  • (D) Antiseptic / ਐਂਟੀਸੈਪਟਿਕ
2. A solution turns red litmus blue, its pH is likely to be:
ਇੱਕ ਘੋਲ਼ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ, ਇਸ ਦਾ ਸੰਭਵ ਤੌਰ ਤੇ pH ਹੈ:
  • (A) 1
  • (B) 4
  • (C) 5
  • (D) 10
3. Ethane, with the molecular formula C2H6 has:
ਈਥੇਨ ਦਾ ਅਣਵੀ ਸੂਤਰ C2H6 ਹੈ, ਇਸ ਵਿੱਚ:
  • (A) 6 covalent bonds / 6 ਸਹਿਸੰਜੋਜਕ ਬੰਧਨ ਹਨ
  • (B) 7 covalent bonds / 7 ਸਹਿਸੰਜੋਜਕ ਬੰਧਨ ਹਨ
  • (C) 8 covalent bonds / 8 ਸਹਿਸੰਜੋਜਕ ਬੰਧਨ ਹਨ
  • (D) 9 covalent bonds / 9 ਸਹਿਸੰਜੋਜਕ ਬੰਧਨ ਹਨ
4. Butanone is a four-carbon compound with the functional group:
ਬਿਊਟੇਨੋਨ ਚਾਰ ਕਾਰਬਨ ਯੋਗਿਕ ਹੈ ਜਿਸ ਦਾ ਕਿਰਿਆਤਮਕ ਸਮੂਹ ਹੈ :
  • (A) Carboxylic acid / ਕਾਰਬਾਕਸਲਿੱਕ ਤੇਜ਼ਾਬ
  • (B) Aldehyde / ਐਲਡੀਹਾਈਡ
  • (C) Ketone / ਕੀਟੋਨ
  • (D) Alcohol / ਐਲਕੋਹਲ
5. The kidneys in human beings are a part of the system for:
ਮਨੁੱਖ ਵਿੱਚ ਗੁਰਦੇ ਇੱਕ ਤੰਤਰ ਪ੍ਰਣਾਲੀ ਦਾ ਭਾਗ ਹਨ ਜੋ ਸੰਬੰਧਿਤ ਹੈ:
  • (A) Nutrition / ਪੋਸ਼ਣ
  • (B) Respiration / ਸਾਹ ਕਿਰਿਆ
  • (C) Excretion / ਮਲ ਤਿਆਗ
  • (D) Transportation / ਪਰਿਵਹਿਨ
6. The autotrophic mode of nutrition requires:
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ:
  • (A) Carbon dioxide and water / ਕਾਰਬਨ ਡਾਈਆਕਸਾਈਡ ਅਤੇ ਪਾਣੀ
  • (B) Chlorophyll / ਕਲੋਰੋਫਿਲ
  • (C) Sunlight / ਸੂਰਜ ਦਾ ਪ੍ਰਕਾਸ਼
  • (D) All of the above / ਉਪਰੋਕਤ ਸਾਰੇ
7. The breakdown of pyruvate to give carbon dioxide, water and energy takes place in:
ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ :
  • (A) Cytoplasm / ਸਾਈਟੋਪਲਾਜ਼ਮ ਵਿੱਚ
  • (B) Mitochondria / ਮਾਈਟੋਕਾਂਡਰੀਆ ਵਿੱਚ
  • (C) Chloroplast / ਕਲੋਰੋਪਲਾਸਟ ਵਿੱਚ
  • (D) Nucleus / ਨਿਊਕਲੀਅਸ ਵਿੱਚ
8. Asexual reproduction takes place through budding in:
ਅਲਿੰਗੀ ਜਣਨ ਬਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ :
  • (A) Amoeba / ਅਮੀਬਾ
  • (B) Yeast / ਯੀਸਟ
  • (C) Plasmodium / ਪਲਾਜ਼ਮੋਡੀਅਮ
  • (D) Leishmania / ਲੇਸ਼ਮਾਨੀਆ
9. The gap between two neurons is called a:
ਦੋ ਨਾੜੀ ਸੈੱਲਾਂ (ਨਿਊਰਾਨਾਂ) ਵਿਚਕਾਰਲੀ ਖਾਲੀ ਥਾਂ ਨੂੰ ਕੀ ਕਹਿੰਦੇ ਹਨ?
  • (A) Dendrite / ਡੈਂਡਰਾਈਟ
  • (B) Synapse / ਸਾਈਨੈਪਸ
  • (C) Axon / ਐਕਸਾਨ
  • (D) Impulse / ਆਵੇਗ
10. Which of the following is a plant hormone?
ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ?
  • (A) Insulin / ਇਨਸੁਲਿਨ
  • (B) Thyroxin / ਥਾਇਰਾਕਸਿਨ
  • (C) Oestrogen / ਐਸਟਰੋਜਨ
  • (D) Cytokinin / ਸਾਈਟੋਕਾਇਨਿਨ
11. The device used for producing electric current is called a:
ਬਿਜਲਈ ਧਾਰਾ ਪੈਦਾ ਕਰਨ ਦੀ ਜੁਗਤ ਨੂੰ ਕਹਿੰਦੇ ਹਨ:
  • (A) Generator / ਜਨਰੇਟਰ
  • (B) Galvanometer / ਗੈਲਵੈਨੋਮੀਟਰ
  • (C) Ammeter / ਐਮਮੀਟਰ
  • (D) Motor / ਮੋਟਰ
12. S.I unit of Electric resistance is:
ਬਿਜਲਈ ਪ੍ਰਤੀਰੋਧ ਦੀ S.I ਇਕਾਈ ਕੀ ਹੈ?
  • (A) Ohm / ਓਹਮ
  • (B) Ampere / ਐਮਪੀਅਰ
  • (C) Joule / ਜੂਲ
  • (D) Volt / ਵੋਲਟ
13. The magnetic field inside a long straight solenoid-carrying current:
ਕਿਸੇ ਬਿਜਲਈ ਧਾਰਾ ਵਾਲੀ ਸਿੱਧੀ, ਲੰਬੀ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ:
  • (A) Is zero / ਜ਼ੀਰੋ ਹੁੰਦਾ ਹੈ
  • (B) Decreases as we move towards its end / ਇਸ ਦੇ ਸਿਰਿਆਂ ਵੱਲ ਜਾਣ ਨਾਲ ਘੱਟਦਾ ਹੈ
  • (C) Increases as we move towards its end / ਇਸ ਦੇ ਸਿਰਿਆਂ ਵੱਲ ਜਾਣ ਨਾਲ ਵੱਧਦਾ ਹੈ
  • (D) Is the same at all points / ਸਾਰੇ ਬਿੰਦੂਆਂ ਉੱਤੇ ਬਰਾਬਰ ਹੁੰਦਾ ਹੈ
14. Which of the following constitute a food-chain?
ਹੇਠ ਲਿਖਿਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ?
  • (A) Grass, wheat and mango / ਘਾਹ, ਕਣਕ ਅਤੇ ਅੰਬ
  • (B) Grass, goat and human / ਘਾਹ, ਬੱਕਰੀ, ਮਨੁੱਖ
  • (C) Goat, cow and elephant / ਬੱਕਰੀ, ਗਾਂ, ਹਾਥੀ
  • (D) Grass, fish and goat / ਘਾਹ, ਮੱਛੀ, ਬੱਕਰੀ
15. Which of the following is a non-biodegradable substance?
ਹੇਠ ਲਿਖਿਆਂ ਵਿੱਚੋਂ ਕਿਹੜਾ ਜੈਵ ਅਵਿਘਟਨਸ਼ੀਲ ਪਦਾਰਥ ਹੈ?
  • (A) Wood / ਲੱਕੜੀ
  • (B) Flower / ਫੁੱਲ
  • (C) Fruit Peels / ਫਲਾਂ ਦੇ ਛਿਲਕੇ
  • (D) Plastic / ਪਲਾਸਟਿਕ
16. The focal length of a convex lens is:
ਉੱਤਲ ਲੈੱਨਜ਼ ਦੀ ਫੋਕਸ ਦੂਰੀ ਹੁੰਦੀ ਹੈ:
  • (A) Positive / ਧਨਾਤਮਕ
  • (B) Negative / ਰਿਣਾਤਮਕ
  • (C) Zero / ਜ਼ੀਰੋ
  • (D) None of these / ਇਹਨਾਂ ਵਿੱਚੋਂ ਕੋਈ ਨਹੀਂ
Two Marks Questions / ਦੋ ਅੰਕਾਂ ਵਾਲੇ ਪ੍ਰਸ਼ਨ (Attempt any 14 / ਕੋਈ 14 ਪ੍ਰਸ਼ਨ ਕਰੋ) (14 × 2 = 28 Marks)
Question 2: Why should curd and sour substances not be kept in brass and copper vessels?
ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖੱਟੀਆਂ ਚੀਜ਼ਾਂ ਕਿਉਂ ਨਹੀਂ ਰੱਖੀਆਂ ਜਾਂਦੀਆਂ?
Question 3: What is a neutralization reaction? Give two examples.
ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ? ਦੋ ਉਦਾਹਰਨਾਂ ਦਿਓ।
Question 4: What are amphoteric oxides? Give two examples.
ਐਮਫੋਟੈਰਿਕ ਆਕਸਾਈਡ ਕੀ ਹੁੰਦੇ ਹਨ? ਦੋ ਉਦਾਹਰਨਾਂ ਲਿਖੋ।
Question 5: Why is sodium kept immersed in kerosene oil?
ਸੋਡੀਅਮ ਨੂੰ ਕੈਰੋਸੀਨ ਵਿੱਚ ਡੁਬੋ ਕੇ ਕਿਉਂ ਰੱਖਿਆ ਜਾਂਦਾ ਹੈ?
Question 6: What are the differences between aerobic and anaerobic respiration?
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿੱਚ ਕੀ ਅੰਤਰ ਹਨ?
Question 7: How is the sex of the child determined in human beings?
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ?
Question 8: How do Mendel’s experiments show that traits may be dominant or recessive?
ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ?
Question 9: Draw the electron-dot structure of Ethanoic acid and H2S.
ਈਥੇਨੋਇਕ ਤੇਜ਼ਾਬ ਅਤੇ H2S ਦੀ ਇਲੈਕਟ੍ਰਾਨ ਬਿੰਦੂ ਰਚਨਾ ਬਣਾਓ।
[Paste Electron-Dot Structure Diagram Here]
Question 10: What is a homologous series? Explain with an example.
ਸਮਜਾਤੀ ਲੜੀ ਕੀ ਹੁੰਦੀ ਹੈ? ਉਦਾਹਰਣ ਦੇ ਕੇ ਵਿਆਖਿਆ ਕਰੋ।
Question 11: Why does a compass needle get deflected when brought near a bar magnet?
ਚੁੰਬਕ ਦੇ ਨੇੜੇ ਲਿਆਉਣ ਤੇ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਕਿਉਂ ਹੋ ਜਾਂਦੀ ਹੈ?
Question 12: State Fleming’s left-hand rule.
ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ।
Question 13: What is the role of the split ring in an electric motor?
ਬਿਜਲਈ ਮੋਟਰ ਵਿੱਚ ਸਪਲਿਟ ਰਿੰਗ (ਦਿਸ਼ਾ ਪਰਿਵਰਤਕ) ਦੀ ਕੀ ਭੂਮਿਕਾ ਹੈ?
Question 14: What changes can you make in your habits to become more environment friendly?
ਵਾਤਾਵਰਣ ਪੱਖੀ ਬਣਨ ਲਈ ਤੁਸੀਂ ਆਪਣੀਆਂ ਆਦਤਾਂ ਵਿੱਚ ਕਿਹੜੇ ਪਰਿਵਰਤਨ ਲਿਆ ਸਕਦੇ ਹੋ?
Question 15: Why do we consider we should use non-conventional sources of energy?
ਅਸੀਂ ਊਰਜਾ ਦੇ ਬਦਲਵੇਂ ਸੋਮਿਆਂ ਵੱਲ ਕਿਉਂ ਧਿਆਨ ਦੇ ਰਹੇ ਹਾਂ?
Question 16: Differentiate between self-pollination and cross-pollination.
ਸਵੈ-ਪਰਾਗਣ ਅਤੇ ਪਰ-ਪਰਾਗਣ ਵਿੱਚ ਅੰਤਰ ਲਿਖੋ।
Question 17: What happens at the synapse between two neurons?
ਦੋ ਨਾੜੀ ਸੈੱਲਾਂ (ਨਿਊਰਾਨਾਂ) ਦੀ ਸਾਈਨੈਪਸ (ਵਿਚਕਾਰਲੀ ਖਾਲੀ ਥਾਂ) ਵਿੱਚ ਕੀ ਹੁੰਦਾ ਹੈ?
Question 18: Find the power of a concave lens of focal length 2m.
2 ਮੀਟਰ ਫੋਕਸ ਦੂਰੀ ਵਾਲੇ ਅਵਤਲ ਲੈਂਨਜ਼ ਦੀ ਸ਼ਕਤੀ ਗਿਆਤ ਕਰੋ।
Three Marks Questions / ਤਿੰਨ ਅੰਕਾਂ ਵਾਲੇ ਪ੍ਰਸ਼ਨ (Attempt any 7 / ਕੋਈ 7 ਪ੍ਰਸ਼ਨ ਕਰੋ) (7 × 3 = 21 Marks)
Question 19: Compare and contrast nervous and hormonal mechanisms for control and coordination in animals.
ਜੰਤੂਆਂ ਵਿੱਚ ਕੰਟਰੋਲ ਅਤੇ ਤਾਲਮੇਲ ਲਈ ਨਾੜੀ ਅਤੇ ਹਾਰਮੋਨ ਕਾਰਜ-ਵਿਧੀਆਂ ਦੀ ਤੁਲਨਾ ਕਰੋ।
Question 20: Differentiate between metals and non-metals on the basis of their chemical properties.
ਰਸਾਇਣਕ ਗੁਣਾਂ ਦੇ ਆਧਾਰ ਤੇ ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਦੱਸੋ।
Question 21: Explain the mechanism of the cleaning action of soaps.
ਸਾਬਣ ਦੁਆਰਾ ਸਫਾਈਕਰਨ ਦੀ ਕਿਰਿਆ ਵਿਧੀ ਦੀ ਵਿਆਖਿਆ ਕਰੋ।
Question 22: How are oxygen and carbon dioxide transported in human beings?
ਮਨੁੱਖਾਂ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਿਵਹਿਨ ਕਿਵੇਂ ਹੁੰਦਾ ਹੈ?
Question 23: Differentiate between xylem and phloem in plants.
ਜਾਇਲਮ ਅਤੇ ਫਲੋਇਮ ਵਿੱਚ ਪਦਾਰਥਾਂ ਦੇ ਪਰਿਵਹਿਨ ਵਿੱਚ ਕੀ ਅੰਤਰ ਹੈ?
Question 24: Describe the structure and functioning of nephrons.
ਨੈਫਰਾਨ ਦੀ ਰਚਨਾ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ।
Question 25: An electric oven of 2 kW is operated in a domestic electric circuit (220 V) that has a current rating of 5 A. What result do you expect? Explain.
2 kW ਸ਼ਕਤੀ ਵਾਲਾ ਇੱਕ ਬਿਜਲਈ ਤੰਦੂਰ (ਓਵਨ) ਇੱਕ ਘਰੇਲੂ ਸਰਕਟ (220 V) ਵਿੱਚ ਚਲਾਇਆ ਜਾਂਦਾ ਹੈ ਜਿਸਦਾ ਬਿਜਲਈ ਧਾਰਾ ਰੇਟਿੰਗ 5A ਹੈ। ਇਸ ਦਾ ਕੀ ਨਤੀਜਾ ਨਿਕਲੇਗਾ? ਸਪੱਸ਼ਟ ਕਰੋ।
Question 26: What is biological magnification?
ਜੈਵਿਕ ਵਾਧਾ ਕੀ ਹੈ?
Question 27: What are the differences between autotrophic nutrition and heterotrophic nutrition?
ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ?
Five Marks Questions / ਪੰਜ ਅੰਕਾਂ ਵਾਲੇ ਪ੍ਰਸ਼ਨ (3 × 5 = 15 Marks)
Question 28: Draw a longitudinal section of a flower and label its parts.
ਫੁੱਲ ਦੀ ਲੰਬਾਤਮਕ ਕਾਟ ਦਾ ਅੰਕਿਤ ਕੀਤਾ ਚਿੱਤਰ ਬਣਾਓ।
[Paste Flower Longitudinal Section Diagram Here]
OR / ਜਾਂ
(a) What is puberty? Write the changes that occur in boys during puberty.
(a) ਪ੍ਰੋੜ ਅਵਸਥਾ ਜਾਂ ਪਿਉਬਰਟੀ ਤੋਂ ਕੀ ਭਾਵ ਹੈ? ਮੁੰਡਿਆਂ ਵਿੱਚ ਇਸ ਅਵਸਥਾ ਵਿੱਚ ਆਉਣ ਵਾਲੇ ਪਰਿਵਰਤਨਾਂ ਬਾਰੇ ਲਿਖੋ।
(b) Why does menstruation occur?
(b) ਮਾਹਵਾਰੀ ਕਿਉਂ ਹੁੰਦੀ ਹੈ?
Question 29: (a) State two ways to prevent the rusting of iron.
(a) ਆਇਰਨ (ਲੋਹੇ) ਨੂੰ ਜੰਗ ਲੱਗਣ ਤੋਂ ਬਚਾਉਣ ਲਈ ਦੋ ਢੰਗ ਲਿਖੋ।
(b) Carbonate and sulphide ores are usually converted into oxides during the process of extraction. Give reason.
(b) ਨਿਸ਼ਕਰਸਨ ਪ੍ਰਕਿਰਿਆ ਦੌਰਾਨ ਕਾਰਬੋਨੇਟ ਅਤੇ ਸਲਫਾਈਡ ਕੱਚੀਆਂ ਧਾਤਾਂ ਨੂੰ ਆਮ ਕਰਕੇ ਆਕਸਾਈਡਾਂ ਵਿੱਚ ਕਿਉਂ ਬਦਲਿਆ ਜਾਂਦਾ ਹੈ?
OR / ਜਾਂ
(a) How can you distinguish between an alcohol and a carboxylic acid experimentally?
(a) ਪ੍ਰਯੋਗ ਦੁਆਰਾ ਤੁਸੀਂ ਐਲਕੋਹਲ ਅਤੇ ਕਾਰਬਾਕਸਲਿੱਕ ਤੇਜ਼ਾਬ ਵਿੱਚ ਕਿਵੇਂ ਅੰਤਰ ਕਰ ਸਕਦੇ ਹੋ?
(b) Write two important uses of washing soda and baking soda.
(b) ਵਾਸ਼ਿੰਗ ਸੋਡਾ ਅਤੇ ਬੇਕਿੰਗ ਸੋਡਾ ਦੇ ਦੋ ਮਹੱਤਵਪੂਰਨ ਉਪਯੋਗ ਲਿਖੋ।
Question 30: (a) When a 12 V battery is connected across an unknown resistor, there is a current of 2.5 mA in the circuit. Find the value of the resistance of the resistor.
(a) ਕਿਸੇ ਅਗਿਆਤ ਪ੍ਰਤੀਰੋਧਕ ਦੇ ਸਿਰਿਆਂ ਤੇ 12V ਦੀ ਬੈਟਰੀ ਜੋੜਨ ਤੇ ਸਰਕਟ ਵਿਚ 2.5mA ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ। ਪ੍ਰਤੀਰੋਧਕ ਦੇ ਪ੍ਰਤੀਰੋਧ ਦੀ ਗਣਨਾ ਕਰੋ।
(b) What are the advantages of connecting electrical devices in parallel with the battery instead of connecting them in series?
(b) ਬਿਜਲਈ ਯੰਤਰਾਂ ਨੂੰ ਲੜੀਬੱਧ ਜੋੜਨ ਦੀ ਥਾਂ ਸਮਾਨਾਂਤਰ ਜੋੜਨ ਦੇ ਕੀ ਲਾਭ ਹਨ?
OR / ਜਾਂ
Explain the underlying principle and working of an electric generator. What is the function of brushes?
ਬਿਜਲਈ ਜਨਰੇਟਰ ਦਾ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ। ਇਸ ਵਿੱਚ ਬੁਰਸ਼ਾਂ ਦਾ ਕੀ ਕੰਮ ਹੈ?
[Paste Electric Generator Diagram Here]

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends