Punjab School Education Board (PSEB)
GUESS PAPER MARCH 2026 (BILINGUAL)
Class: 7th | Subject: Mathematics (ਗਣਿਤ)
Time (ਕੁੱਲ ਸਮਾਂ): 3 Hours (ਘੰਟੇ)
Total Marks (ਲਿਖਤੀ ਅੰਕ): 80
Instructions (ਹਦਾਇਤਾਂ):
- All questions are compulsory. (ਸਾਰੇ ਪ੍ਰਸ਼ਨ ਜ਼ਰੂਰੀ ਹਨ।)
- Part-A (ਭਾਗ-ੳ): Question 1 contains 20 multiple-choice questions (MCQs) of 1 mark each. (ਪ੍ਰਸ਼ਨ 1 ਵਿੱਚ 20 ਬਹੁ-ਵਿਕਲਪੀ ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ।)
- Part-B (ਭਾਗ-ਅ): Questions 2 to 8 carry 2 marks each. (ਪ੍ਰਸ਼ਨ 2 ਤੋਂ 8 ਤੱਕ ਹਰੇਕ ਪ੍ਰਸ਼ਨ 2 ਅੰਕ ਦਾ ਹੈ।)
- Part-C (ਭਾਗ-ੲ): Questions 9 to 15 carry 4 marks each. Any 3 questions have internal choice. (ਪ੍ਰਸ਼ਨ 9 ਤੋਂ 15 ਤੱਕ ਹਰੇਕ ਪ੍ਰਸ਼ਨ 4 ਅੰਕ ਦਾ ਹੈ। ਕਿਸੇ ਵੀ 3 ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੈ।)
- Part-D (ਭਾਗ-ਸ): Questions 16 to 18 carry 6 marks each. All questions have internal choice. (ਪ੍ਰਸ਼ਨ 16 ਤੋਂ 18 ਤੱਕ ਹਰੇਕ ਪ੍ਰਸ਼ਨ 6 ਅੰਕ ਦਾ ਹੈ। ਸਾਰੇ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਹੈ।)
PART - A (ਭਾਗ - ੳ) [20 × 1 = 20 Marks]
1. Choose the correct option: (ਸਹੀ ਵਿਕਲਪ ਚੁਣੋ:)
(i) (-5) + (5) = ?
(ii) 2/3 × 3/2 = ?
(iii) 1.5 ÷ 3 = ?
(iv) Which of the following is not a measure of central tendency? (ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ?)
(v) If 8m - 8 = 56, then m = ? (ਜੇਕਰ 8m - 8 = 56 ਹੈ ਤਾਂ m = ?)
(vi) If two lines intersect at a point, vertically opposite angles are always: (ਜੇਕਰ ਦੋ ਰੇਖਾਵਾਂ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖਰ ਸਨਮੁੱਖ ਕੋਣ ਹਮੇਸ਼ਾ _____ ਹੁੰਦੇ ਹਨ।)
(vii) With which of the following angle measures is a triangle possible? (ਹੇਠ ਦਿੱਤੇ ਕੋਣਾਂ ਦੇ ਕਿਹੜੇ ਮਾਪਾਂ ਨਾਲ ਤ੍ਰਿਭੁਜ ਸੰਭਵ ਹੈ?)
(viii) Ratio 2:3 can be represented in percentage as: (ਅਨੁਪਾਤ 2:3 ਨੂੰ ਪ੍ਰਤੀਸ਼ਤ ਵਿੱਚ ਦਰਸਾਇਆ ਜਾ ਸਕਦਾ ਹੈ?)
(ix) The standard form of rational number -21/28 is: (ਪਰਿਮੇਯ ਸੰਖਿਆ -21/28 ਦਾ ਮਿਆਰੀ ਰੂਪ __ ਹੈ।)
(x) 17/11 - 6/11 = ?
(xi) Find the area of a square whose perimeter is 96 cm: (ਵਰਗ ਦਾ ਖੇਤਰਫਲ ਪਤਾ ਕਰੋ ਜਿਸਦਾ ਪਰਿਮਾਪ 96 ਸਮ ਹੈ।)
(xii) Circumference of a circle with radius 14 cm is: (14 ਸਮ ਅਰਧ ਵਿਆਸ ਵਾਲੇ ਚੱਕਰ ਦਾ ਘੇਰਾ ਹੈ:)
(xiii) Which of the following are like terms? (ਹੇਠ ਲਿਖਿਆਂ ਵਿੱਚ ਕਿਹੜੇ ਸਮਾਨ ਪਦ ਹਨ?)
(xiv) a × a × a × b × b × b is equal to: (a × a × a × b × b × b ਬਰਾਬਰ ਹੈ:)
(xv) In the expression 3⁷, the base is: (ਵਿਅੰਜਕ 3⁷ ਵਿੱਚ ਆਧਾਰ ਹੈ:)
(xvi) Tell the number of lines of symmetry in a rectangle: (ਆਇਤ ਦੀਆਂ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:)
(xvii) Which letter has no line of symmetry? (ਕਿਹੜੇ ਅੱਖਰ ਦੀ ਕੋਈ ਸਮਮਿਤੀ ਨਹੀਂ ਹੈ?)
(xviii) Which solid casts a triangular shadow under light? (ਕਿਹੜੇ ਠੋਸ ਦਾ ਲਾਈਟ ਵਿੱਚ ਪਰਛਾਵਾਂ ਤਿਕੋਣ ਬਣਦਾ ਹੈ?)
(xix) Reciprocal of 3/4 is: (3/4 ਦਾ ਉਲਟਕ੍ਰਮ ਹੈ:)
(xx) What is the value of (-19) × 0? ((-19) × 0 ਦਾ ਮੁੱਲ ਕੀ ਹੈ?)
PART - B (ਭਾਗ - ਅ) [7 × 2 = 14 Marks]
2. Arrange the following integers in descending order: (ਹੇਠ ਲਿਖੀਆਂ ਸੰਪੂਰਨ ਸੰਖਿਆਵਾਂ ਨੂੰ ਘੱਟਦੇ ਕ੍ਰਮ ਵਿੱਚ ਲਿਖੋ:)
30, -2, 0, -6, -20, 8
30, -2, 0, -6, -20, 8
3. Solve the equation: (ਸਮੀਕਰਨ ਹੱਲ ਕਰੋ:)
4 = 5(x - 2)
4 = 5(x - 2)
4. The cost of one book is ₹ 117 ½. Find the cost of 8 such books. (ਇੱਕ ਕਿਤਾਬ ਦੀ ਕੀਮਤ 117 ½ ਰੁਪਏ ਹੈ। ਇਸੇ ਤਰ੍ਹਾਂ ਦੀਆਂ 8 ਕਿਤਾਬਾਂ ਦੀ ਕੀਮਤ ਪਤਾ ਕਰੋ।)
5. Find the value: (ਮੁੱਲ ਪਤਾ ਕਰੋ:)
(5/9) × (-3/8)
(5/9) × (-3/8)
6. Show the terms and factors of the expression 7xy - 3x² using a tree diagram. (7xy - 3x² ਵਿਅੰਜਕ ਵਿੱਚ ਪਦਾਂ ਅਤੇ ਗੁਣਨਖੰਡਾਂ ਨੂੰ ਦਰੱਖਤ ਚਿੱਤਰ ਰਾਹੀਂ ਦਰਸਾਓ।)
7. Evaluate: (ਸਰਲ ਕਰੋ:)
(-3) × (2)³
(-3) × (2)³
8. Find the mode of the following data: (ਦਿੱਤੇ ਅੰਕੜਿਆਂ ਦਾ ਬਹੁਲਕ ਪਤਾ ਕਰੋ:)
2, 2, 2, 3, 4, 5, 5, 5, 6, 6, 8
2, 2, 2, 3, 4, 5, 5, 5, 6, 6, 8
PART - C (ਭਾਗ - ੲ) [7 × 4 = 28 Marks]
9. The cost of 1 meter of cloth is ₹ 75.80. Find the cost of 4.75 meters of such cloth. (ਇੱਕ ਮੀਟਰ ਕੱਪੜੇ ਦਾ ਮੁੱਲ ₹ 75.80 ਹੈ ਤਾਂ ਅਜਿਹੇ 4.75 ਮੀਟਰ ਕੱਪੜੇ ਦਾ ਮੁੱਲ ਪਤਾ ਕਰੋ।)
10. Two complementary angles are in the ratio 4:5. Find the angles. (ਦੋ ਪੂਰਕ ਕੋਣ 4:5 ਵਿੱਚ ਹਨ। ਕੋਣ ਪਤਾ ਕਰੋ।)
3/4 - 28/63
OR (ਜਾਂ)
Evaluate: (ਮੁੱਲ ਪਤਾ ਕਰੋ:)3/4 - 28/63
12. The population of a city decreased from 25,000 to 24,500. Find the percentage decrease. (ਇੱਕ ਸ਼ਹਿਰ ਦੀ ਜਨਸੰਖਿਆ 25,000 ਤੋਂ ਘੱਟ ਕੇ 24,500 ਹੋ ਗਈ। ਕਿੰਨੇ ਪ੍ਰਤੀਸ਼ਤ ਜਨਸੰਖਿਆ ਘਟੀ?)
OR (ਜਾਂ)
Anita scored 324 marks out of 400. What percentage of marks did she score? (ਅਨੀਤਾ ਨੇ 400 ਅੰਕਾਂ ਵਿੱਚੋਂ 324 ਅੰਕ ਲਏ। ਅਨੀਤਾ ਨੇ ਕਿੰਨੇ ਪ੍ਰਤੀਸ਼ਤ ਅੰਕ ਲਏ?)
13. Find the value of x: (x ਦਾ ਮੁੱਲ ਪਤਾ ਕਰੋ:)
7x = 343
7x = 343
OR (ਜਾਂ)
Express 360 as a product of prime factors in exponential form. (360 ਨੂੰ ਅਭਾਜ ਗੁਣਨਖੰਡਾਂ ਦੇ ਘਾਤ-ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ।)
14. Write Faces, Edges and Vertices of a Cube and a square pyramid. (ਘਣ ਅਤੇ ਵਰਗਾਕਾਰ ਪਿਰਾਮਿਡ ਦੇ ਫਲਕ, ਕਿਨਾਰੇ ਅਤੇ ਸਿਖਰ ਲਿਖੋ।)
15. Subtract 15x² + 3xy from 20x² - 2xy. (20x² - 2xy ਵਿੱਚੋਂ 15x² + 3xy ਨੂੰ ਘਟਾਓ।)
PART - D (ਭਾਗ - ਸ) [3 × 6 = 18 Marks]
16. The ages (in years) of 10 teachers of a school are: 32, 41, 28, 54, 35, 26, 23, 33, 38, 40. (ਇੱਕ ਸਕੂਲ ਦੇ 10 ਅਧਿਆਪਕਾਂ ਦੀ ਉਮਰ (ਸਾਲਾਂ ਵਿੱਚ) ਹੇਠ ਲਿਖੇ ਅਨੁਸਾਰ ਹੈ: 32, 41, 28, 54, 35, 26, 23, 33, 38, 40)
(i) What is the age of the oldest and the youngest teacher? (ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਉਮਰ ਵਾਲੇ ਅਧਿਆਪਕ ਦੀ ਉਮਰ ਕਿੰਨੀ ਹੈ?)
(ii) What is the range of the ages of the teachers? (ਅਧਿਆਪਕਾਂ ਦੀ ਉਮਰ ਦੀ ਵਿਚਲਨ ਸੀਮਾ ਕੀ ਹੈ?)
(iii) What is the mean age of the teachers? (ਅਧਿਆਪਕਾਂ ਦੀ ਮੱਧਮਾਨ ਉਮਰ ਕਿੰਨੀ ਹੈ?)
(i) What is the age of the oldest and the youngest teacher? (ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਉਮਰ ਵਾਲੇ ਅਧਿਆਪਕ ਦੀ ਉਮਰ ਕਿੰਨੀ ਹੈ?)
(ii) What is the range of the ages of the teachers? (ਅਧਿਆਪਕਾਂ ਦੀ ਉਮਰ ਦੀ ਵਿਚਲਨ ਸੀਮਾ ਕੀ ਹੈ?)
(iii) What is the mean age of the teachers? (ਅਧਿਆਪਕਾਂ ਦੀ ਮੱਧਮਾਨ ਉਮਰ ਕਿੰਨੀ ਹੈ?)
OR (ਜਾਂ)
A bag contains 5 white and 9 red balls. One ball is drawn at random without looking into the bag. What is the probability of getting a (i) White ball (ii) Red ball? (ਇੱਕ ਥੈਲੇ ਵਿੱਚ 5 ਚਿੱਟੀਆਂ ਅਤੇ 9 ਲਾਲ ਗੇਂਦਾਂ ਹਨ। ਬਿਨਾਂ ਦੇਖੇ ਥੈਲੇ ਵਿੱਚੋਂ ਇੱਕ ਗੇਂਦ ਕੱਢੀ ਜਾਂਦੀ ਹੈ। ਸੰਭਾਵਨਾ ਪਤਾ ਕਰੋ ਕਿ ਕੱਢੀ ਹੋਈ ਗੇਂਦ (i) ਚਿੱਟੀ ਹੋਵੇ (ii) ਲਾਲ ਹੋਵੇ)
17. Subtracting 9 from four times a number gives 43. Find the number. (ਇੱਕ ਸੰਖਿਆ ਦੇ ਚਾਰ ਗੁਣਾ ਵਿੱਚੋਂ 9 ਘਟਾਉਣ ਤੇ 43 ਪ੍ਰਾਪਤ ਹੁੰਦਾ ਹੈ। ਸੰਖਿਆ ਪਤਾ ਕਰੋ।)
2x + 5/2 = 37/2
OR (ਜਾਂ)
Solve the equation: (ਸਮੀਕਰਨ ਹੱਲ ਕਰੋ:)2x + 5/2 = 37/2
18. The area of a rectangle is 580 cm² and its length is 29 cm. Find its breadth and perimeter. (ਇੱਕ ਆਇਤ ਦਾ ਖੇਤਰਫਲ 580 cm² ਹੈ। ਇਸਦੀ ਲੰਬਾਈ 29 cm ਹੈ। ਇਸਦੀ ਚੌੜਾਈ ਅਤੇ ਪਰਿਮਾਪ ਪਤਾ ਕਰੋ।)
```
OR (ਜਾਂ)
If the circumference of a circular sheet is 176 m, find its radius. (ਜੇਕਰ ਚੱਕਰਾਕਾਰ ਸ਼ੀਟ ਦਾ ਘੇਰਾ 176 m ਹੋਵੇ ਤਾਂ ਇਸਦਾ ਅਰਧ-ਵਿਆਸ ਪਤਾ ਕਰੋ।)
