CABINET MEETING DECISION : ਮੁਲਾਜ਼ਮਾਂ ਦੀਆਂ ਆਸਾਂ ਤੇ ਫਿਰਿਆ ਪਾਣੀ

 ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਹੇਠਾਂ ਦਿੱਤੇ ਅਨੁਸਾਰ ਫੈਸਲੇ ਲਏ ਗਏ 

ਪੰਜਾਬ ਦੇ ਦਰਿਆਵਾਂ ਦੀ ਸਫ਼ਾਈ ਹੋਵੇਗੀ। ਕਿਸਾਨਾਂ ਦੇ ਖੇਤਾਂ ਵਿਚੋ ਰੇਤਾ ਕੱਢੀ ਜਾਵੇਗੀ। ਜੇਲਾਂ ਵਿਚ ਡਰਗ ਤੇ ਰੋਕ ਲਈ ਸਖ਼ਤ ਕਦਮ ਚੁੱਕੇ ਜਾਣਗੇ ਜੇਲਾਂ ਵਿਚ ਸਨਿਫ਼ਰ ਡਾਗਸ ਦੀ ਤਾਇਨਾਤੀ ਹੋਵੇਗੀ।

ਮੁਲਾਜ਼ਮਾਂ ਦੇ  ਬਕਾਇਆ ਡੀਏ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ।


ਚੰਡੀਗੜ੍ਹ 13 ਅਕਤੂਬਰ 2025 ( ਜਾਬਸ ਆਫ ਟੁਡੇ)  ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਬਾਅਦ ਦੁਪਹਿਰ ਤਿੰਨ ਵਜੇ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਇਹ ਮੀਟਿੰਗ ਦੀਵਾਲੀ ਤੋਂ ਹਫ਼ਤਾ ਪਹਿਲਾਂ ਸੱਦੀ ਗਈ ਹੈ, ਜਿਸ ਕਰ ਕੇ ਮੁਲਾਜ਼ਮ ਸਣੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਦੀਵਾਲੀ ਦਾ ਤੋਹਫ਼ਾ ਮਿਲਣ ਦੀ ਆਸ ਜਤਾਈ ਜਾ ਰਹੀ ਹੈ। 

The Punjab Cabinet meeting has begun at 3 pm at the Punjab Civil Secretariat in Chandigarh. The Punjab government has called this meeting a week before Diwali, due to which people from different sections of society, including employees, are expected to get a Diwali gift from the state government.



ਗੌਰਤਲਬ ਹੈ, ਪੰਜਾਬ ਸਰਕਾਰ ਇਸ ਸਮੇਂ ਮੁਲਾਜ਼ਮਾਂ ਨੂੰ 16% ਘੱਟ ਡੀਏ ਦੇ ਰਹੀ ਹੈ, ਇਹੀ ਨਹੀਂ ਰੂਰਲ ਏਰੀਆ ਅਲਾਉੰਸ ਸਮੇਤ ਹੋਰ ਵੀ ਕਈ ਭੱਤੇ ਬੰਦ ਹਨ, ਏਸੀਪੀ ਸਕੀਮ ਵੀ ਬੰਦ ਕਰ ਦਿੱਤੀ ਗਈ ਹੈ। 

...... Update soon


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends