Transfer cancel option Link active: ਅਧਿਆਪਕਾਂ ਨੂੰ ਬਦਲੀਆਂ ਰੱਦ ਕਰਵਾਉਣ ਲਈ ਲਿੰਕ ਐਕਟਿਵ

Transfer cancel option: ਅਧਿਆਪਕਾਂ ਨੂੰ ਬਦਲੀਆਂ ਰੱਦ ਕਰਵਾਉਣ ਲਈ ਮੌਕਾ 

ਚੰਡੀਗੜ੍ਹ 13 ਅਕਤੂਬਰ 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਰੱਦ ਕਰਵਾਉਣ ਲਈ ਇੱਕ ਮੌਕਾ ਦਿੱਤਾ ਜਾ ਰਿਹਾ ਹੈ । ਗੌਰਤਲਬ  ਹੈ ਕਿ ਕਈ ਅਧਿਆਪਕਾਂ ਦੀਆਂ ਉਹਨਾਂ ਸਟੇਸ਼ਨਾਂ ਤੇ ਬਦਲੀਆਂ ਹੋਈਆਂ/ ਸਟੇਸ਼ਨ ਚੋਣ ਹੋਈ , ਜਿਨਾਂ ਤੋ ਉਹ ਜਾਣਾਂ ਨਹੀਂ ਸੀ ਚਾਹੁੰਦੇ ਅਤੇ ਲਗਾਤਾਰ ਬਦਲੀ ਰੱਦ ਕਰਾਉਣ ਦੀ ਮੰਗ ਕਰ ਰਹੇ ਸਨ। 


ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ। 



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends