TEACHER TRANSFER CANCEL: ਮੰਨਜੂਰਸ਼ੁਦਾ ਪੋਸਟਾਂ ਤੋਂ ਵੱਧ ਹੋਈਆਂ ਬਦਲੀਆਂ ਰੱਦ,

 ਵੱਖ-2 ਜਿਲ੍ਹਾ ਸਿੱਖਿਆ ਅਫਸਰ (ਐਸਿੱ), ਦੁਆਰਾ ਸਿੱਧੀ ਭਰਤੀ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਅੰਤਰ ਜਿਲ੍ਹਾ ਬਦਲੀਆਂ ਨੂੰ ਲਾਗੂ ਕਰਨ ਲਈ ਅਗਵਾਈ ਮੰਗੀ ਗਈ ਸੀ। . ਸਿੱਖਿਆ ਵਿਭਾਗ ਵੱਲੋਂ ਇੱਥੇ ਸਪਸ਼ਟ ਕੀਤਾ ਗਿਆ ਹੈ ਕਿ ਸਿੱਧੀ ਭਰਤੀ ਦੀਆਂ ਆਪਣੇ ਜਿਲ੍ਹੇ ਵਿੱਚ ਮੰਨਜੂਰਸ਼ੁਦਾ ਪੋਸਟਾਂ ਅਧੀਨ ਹੀ ਬਦਲੀ ਲਾਗੂ ਕੀਤੀ ਜਾਵੇ, ਮੰਨਜੂਰਸ਼ੁਦਾ ਪੋਸਟਾਂ ਤੋਂ ਵੱਧ ਹੋਈਆਂ ਬਦਲੀਆਂ ਰੱਦ ਸਮਝੀਆਂ ਜਾਣ। 





💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends