ਭਾਰਤੀ ਰਾਜਨੀਤੀ ਕਵਿਜ਼ (100 MCQs)
1. ਨਿਯਮ ਸਮਿਤੀ ਦੇ ਅਧਿਅਕਸ਼ ਕੌਣ ਸੀ?
2. ਸੰਚਾਲਨ ਸਮਿਤੀ ਦੇ ਅਧਿਅਕਸ਼ ਕੌਣ ਸੀ?
3. ਮੁਿੱਖ ਅਧਿਕਾਰ ਉਪ-ਸਮਿਤੀ ਦੇ ਅਧਿਅਕਸ਼ ਕੌਣ ਸੀ?
4. ਭਾਰਤ ਦੀ ਪਹਿਲੀ ਮੰਤਰੀ ਪ੍ਰੀਸ਼ਦ ਵਿਿੱਚ ਪ੍ਰਧਾਨ ਮੰਤਰੀ ਸਮੇਤ ਕੁੱਲ ਕਿੰਨੇ ਮੈਂਬਰ ਸੀ?
5. ਕਿੰਨੇ ਵਿਅਕਤੀ ਆਪਿੇ ਰਾਜ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ?
6. ਇਨ੍ਹਾਂ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਦੀ ਮੌਤ ਕਾਰਜਕਾਲ ਦੇ ਸਮੇਂ ਹੋਈ ਹੈ?
7. ਸੰਵਿਧਾਨ ਸੰਸ਼ੋਧਨ ਦੀ ਪ੍ਰਕਿਰਿਆ ਸੰਵਿਧਾਨ ਦੇ ਕਿਹੜੇ ਆਰਟੀਕਲ ਵਿਿੱਚ ਹੈ?
8. ਆਰਟੀਕਲ 352 ਦੀ ਤਹਿਤ ਘੋਸ਼ਿਤ ਰਾਸ਼ਟਰੀ ਅਪਾਤਕਾਲ ਸਮੇਂ ਲੋਕ ਸਭਾ ਦਾ ਕਾਰਜਕਾਲ ਇੱਕ ਵਾਰ ਵਿਿੱਚ ਕਿੰਨੇ ਸਮੇਂ ਵਾਸਤੇ ਵਧਾਇਆ ਜਾ ਸਕਦਾ ਹੈ?
9. ਭਾਰਤੀ ਸੰਵਿਧਾਨ ਦੀ 6ਵੀਂ ਅਨੁਸੂਚੀ ਕਿਹੜੇ ਰਾਜ ਦੀ ਜਮਾਤੀ ਚੇਤਨਾ ਦੇ ਪ੍ਰਸੰਗ ਤੋਂ ਸੰਬੰਧਿਤ ਹੈ?
10. ਸਮਾਨ ਨਾਗਰਿਕ ਸੰਵਹਤਾ (Uniform Civil Code) ਸੰਵਿਧਾਨ ਦੇ ਕਿਹੜੇ ਆਰਟੀਕਲ ਵਿਿੱਚ ਹੈ?
11. ਉਹ ਸ਼ਬਦ ਜੋ 26 ਨਵੰਬਰ 1949 ਨੂੰ ਅੰਗੀਕ੍ਰਿਤ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਿੱਚ ਸ਼ਾਮਲ ਨਹੀਂ ਸੀ?
12. ਭਾਰਤੀ ਸੰਵਿਧਾਨ ਵਿਿੱਚ ਕਿਸ ਪ੍ਰਕਾਰ ਦੇ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ?
13. ਆਂਧਰਾ ਪ੍ਰਦੇਸ਼ ਦਾ ਗਠਨ ਕਦੋਂ ਕੀਤਾ ਗਿਆ?
14. ਹਰਿਆਣਾ ਦਾ ਗਠਨ ਕਦੋਂ ਕੀਤਾ ਗਿਆ?
15. ਹਿਮਾਚਲ ਪ੍ਰਦੇਸ਼ ਦਾ ਗਠਨ ਕਦੋਂ ਕੀਤਾ ਗਿਆ?
16. ਸਿੱਕਮ ਰਾਜ ਦਾ ਗਠਨ ਕਦੋਂ ਹੋਇਆ?
17. ਰਾਜਸਥਾਨ ਦਾ ਗਠਨ ਕਦੋਂ ਹੋਇਆ?
18. ਮਹਾਰਾਸ਼ਟਰ ਦਾ ਗਠਨ ਕਦੋਂ ਹੋਇਆ?
19. ਭਾਸ਼ਾ ਦੇ ਆਧਾਰ ਤੇ ਰਾਜਾਂ ਦੇ ਗਠਨ ਲਈ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ?
20. ਭਾਸ਼ਾ ਦੇ ਆਧਾਰ ਤੇ ਭਾਰਤ ਵਿਿੱਚ ਸਭ ਤੋਂ ਪਹਿਲਾ ਕਿਹੜੇ ਰਾਜ ਦਾ ਗਠਨ ਹੋਇਆ?
21. ਭਾਰਤੀ ਸੰਵਿਧਾਨ ਪ੍ਰਦਾਨ ਕਰਦਾ ਹੈ?
22. ਭਾਰਤੀ ਸੰਵਿਧਾਨ ਵਿਿੱਚ ਨਾਗਰਿਕ ਨੂੰ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ?
23. ਭਾਰਤੀ ਸੰਵਿਧਾਨ ਦੇ ਅਨੁਛੇਦ 13 ਦਾ ਮੁਿੱਖ ਉਦੇਸ਼ ਸੰਵਿਧਾਨ ਦੀ ਸਰਵਉੱਚਤਾ ਸੁਨਿਸ਼ਚਿਤ ਕਰਨਾ ਹੈ?
24. ਭਾਰਤੀ ਸੰਵਿਧਾਨ ਵਿਿੱਚ ਸੁਤੰਤਰਤਾ ਦਾ ਅਧਿਕਾਰ ਕਿਹੜੇ ਆਰਟੀਕਲ ਵਿਿੱਚ ਦਿੱਤਾ ਗਿਆ ਹੈ?
25. ਮੌਲਿਕ ਅਧਿਕਾਰਾਂ ਦੇ ਅੰਤਰਗਤ ਬੱਚਿਆਂ ਦੇ ਸ਼ੋਸ਼ਣ ਤੋਂ ਸੰਬੰਧਿਤ ਆਰਟੀਕਲ ਕਿਹੜਾ ਹੈ?
26. ਅਛੂਤਤਾ ਨੂੰ ਕਿਹੜੇ ਆਰਟੀਕਲ ਰਾਹੀਂ ਖਤਮ ਕੀਤਾ ਗਿਆ?
27. ਭਾਰਤ ਵਿਿੱਚ ਅਛੂਤਤਾ ਨੂੰ ਹੇਠ ਦਿੱਤੇ ਕਿਹੜੇ ਉਪਾਵਾਂ ਦੁਆਰਾ ਹੱਲ ਕੀਤਾ ਜਾ ਸਕਦਾ ਹੈ?
28. ਕਿਹੜੀ ਲੋਕ ਸਭਾ ਦੇ ਚੋਣਾਂ ਵਿਿੱਚ ਸਭ ਤੋਂ ਪਹਿਲਾ ਸਾਰੇ ਚੋਣ ਖੇਤਰਾਂ ਵਿਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੁਆਰਾ ਮਤਦਾਨ ਕੀਤਾ ਗਿਆ?
29. ਜੇ ਕਿਸੇ ਮੰਤਰੀ ਵਿਰੁੱਧ ਕੋਈ ਅਵਿਸ਼ਵਾਸ ਪ੍ਰਸਤਾਵ ਪਾਸ ਕੀਤਾ ਜਾਂਦਾ ਹੈ?
30. ਰਾਸ਼ਟਰਪਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਤਹਿਤ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ?
31. ਪੰਚਾਇਤੀ ਰਾਜ ਪ੍ਰਦਾਨ ਕਰਦਾ ਹੈ?
32. ਅਨੁਛੇਦ (ਆਰਟੀਕਲ) 25 ਦਾ ਸੰਬੰਧ ਹੈ?
33. ਅਲਪਸੰਖਿਅਕਾਂ (Minority) ਨੂੰ ਆਪਿੀ ਮਨਪਸੰਦ ਸਿੱਖਿਆ ਸੰਸਥਾਨਾਂ ਨੂੰ ਸਥਾਪਿਤ ਕਰਨ ਅਤੇ ਸੰਚਾਲਿਤ ਕਰਨ ਦੇ ਅਧਿਕਾਰ ਨੂੰ ਕਿਹੜਾ ਆਰਟੀਕਲ ਸੁਰੱਖਿਆਵਾਂ ਪ੍ਰਦਾਨ ਕਰਦਾ ਹੈ?
34. ਕਿਸੇ ਵੀ ਵਿਅਕਤੀ ਨਾਲ ਉਸ ਦੇ ਵੰਸ਼, ਧਰਮ, ਜਾਤੀ ਦੇ ਆਧਾਰ ਤੇ ਸਰਵਜਨਕ ਨਿਯੁਕਤੀਆਂ ਦੇ ਮਾਮਲੇ ਵਿਿੱਚ ਭੇਦ-ਭਾਵ ਨਹੀਂ ਕੀਤਾ ਜਾ ਸਕਦਾ ਉਹ ਕਿਹੜੇ ਆਰਟੀਕਲ ਵਿਿੱਚ ਲਿਖਿਆ ਹੋਇਆ ਹੈ?
35. ਕਿਸੇ ਵੀ ਨਾਗਰਿਕ ਨੂੰ ਧਰਮ, ਵੰਸ਼, ਜਾਤੀ ਜਾਂ ਭਾਸ਼ਾ ਦੇ ਆਧਾਰ ਤੇ ਰਾਜ ਦੁਆਰਾ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਸਿੱਖਿਆ ਸੰਸਥਾਵਾਂ ਵਿਿੱਚ ਦਾਖਲਾ ਲੈਣ ਤੋਂ ਕਿਉਂ ਨਹੀਂ ਰੋਕਿਆ ਜਾਵੇਗਾ ਇਹ ਕਿਹੜੇ ਆਰਟੀਕਲ ਵਿਿੱਚ ਲਿਖਿਆ ਹੋਇਆ ਹੈ?
36. ਡਾ. ਭੀਮ ਰਾਓ ਅੰਬੇਡਕਰ ਨੇ ਕਿਹੜੇ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਕਿਹਾ ਹੈ?
37. ਸਿਰਲੇਖ ਦੀ ਮਨਾਹੀ (Prohibition of titles) ਕਿਸ ਕਿਹੜੇ ਆਰਟੀਕਲ ਵਿਿੱਚ ਕੀਤਾ ਗਿਆ?
38. ਅਲਪਸੰਖਿਅਕਾਂ (Minority) ਦੀ ਭਾਸ਼ਾ ਦੀ ਸੁਰੱਖਿਆ ਕਿਹੜੇ ਆਰਟੀਕਲ ਵਿਿੱਚ ਹੈ?
39. ਕਿਸੇ ਜੁਰਮ ਦੇ ਦੋਸ਼ੀ ਨੂੰ ਆਪਿੇ ਵਿਰੁੱਧ ਗਵਾਹ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਇਹ ਕਿਹੜੇ ਆਰਟੀਕਲ ਵਿਿੱਚ ਲਿਖਿਆ ਹੋਇਆ ਹੈ?
40. ਬੰਦੀ ਬਣਾਏ ਗਏ ਵਿਅਕਤੀਆਂ ਦੇ ਮੂਲ ਅਧਿਕਾਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ?
41. ਇੱਕ ਵਿਅਕਤੀ ਨੂੰ ਬਿਨਾਂ ਮੁਕੱਦਮਾ ਚਲਾਏ ਕਿੰਨੇ ਸਮੇਂ ਵਾਸਤੇ ਬੰਦੀ ਬਣਾਇਆ ਜਾ ਸਕਦਾ ਹੈ?
42. ਬੰਧੂਆ ਮਜ਼ਦੂਰੀ (ਖਾਤਮੇ) ਐਕਟ ਕਦੋਂ ਪਾਰਿਤ ਕੀਤਾ ਗਿਆ?
43. ਖੇਤੀਬਾੜੀ ਅਤੇ ਪਸ਼ੂ ਪਾਲਨ ਦਾ ਗਠਨ ਕਿਹੜੇ ਆਰਟੀਕਲ ਵਿਿੱਚ ਹੋਇਆ ਹੈ?
44. ਵਾਤਾਵਰਣ ਦੀ ਸੁਰੱਖਿਆ ਕਿਹੜੇ ਆਰਟੀਕਲ ਵਿਿੱਚ ਦਿੱਤੀ ਹੋਈ ਹੈ?
45. ਭਾਰਤ ਦੀ ਵਿਦੇਸ਼ੀ ਨੀਤੀ ਕਿਹੜੇ ਆਰਟੀਕਲ ਨਾਲ ਸੰਬੰਧਿਤ ਹੈ?
46. ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਤੋਂ ਸਲਾਹ ਲੈਣ ਦੀ ਸ਼ਕਤੀ ਕਿਹੜੇ ਆਰਟੀਕਲ ਵਿਿੱਚ ਹੈ?
47. ਰਾਸ਼ਟਰਪਤੀ ਸੰਸਦ ਦੇ ਦੋਨਾਂ ਸਦਨਾਂ ਦੁਆਰਾ ਪਾਸ ਕੀਤੇ ਕਿਸੇ ਵੀ ਬਿੱਲ ਨੂੰ ਆਪਿੀ ਮਨਜ਼ੂਰੀ ਤੋਂ ਰੋਕ ਸਕਦੇ ਹਨ, ਇਹ ਕਿਸ ਲੇਖ ਵਿਿੱਚ ਹੈ?
48. ਭਾਰਤ ਦੇ ਰਾਸ਼ਟਰਪਤੀ ਨੂੰ ਅਧਿਆਦੇਸ਼ (Ordinance) ਜਾਰੀ ਕਰਨ ਦੀ ਸ਼ਕਤੀ ਕਿਹੜੇ ਆਰਟੀਕਲ ਤਹਿਤ ਹੈ?
49. ਸੁਤੰਤਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਕਿੱਥੋਂ ਦੇ ਸੀ?
50. ਹੁਣ ਤੱਕ ਸਰਬਸੰਮਤੀ ਨਾਲ ਚੁਣੇ ਗਏ ਭਾਰਤੀ ਰਾਸ਼ਟਰਪਤੀ ਦੀ ਇੱਕੋ ਮਿਸਾਲ ਹੈ?
51. ਭਾਰਤ ਦੇ ਰਾਸ਼ਟਰਪਤੀਆਂ ਵਿਿੱਚ “ਦਾਰਸ਼ਨਿਕ ਸ਼ਾਸਕ” ਕਿਸਨੂੰ ਕਿਹਾ ਜਾਂਦਾ ਹੈ?
52. ਟਰੇਡ ਯੂਨੀਅਨ ਅੰਦੋਲਨ ਨਾਲ ਭਾਰਤ ਦੇ ਕਿਸ ਰਾਸ਼ਟਰਪਤੀ ਦਾ ਸੰਬੰਧ ਹੈ?
53. ਭਾਰਤ ਦੇ ਕਿਹੜੇ ਰਾਸ਼ਟਰਪਤੀ ਜੀ ਨੂੰ ਮਿਸਾਈਲ ਮੈਨ ਨਾਮ ਦਿੱਤਾ ਗਿਆ ਹੈ?
54. ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਦੇ ਕਾਨੂੰਨ ਮੰਤਰੀ ਕੌਣ ਸੀ?
55. ਭਾਰਤ ਸਰਕਾਰ ਨੂੰ ਕਾਨੂੰਨੀ ਵਿਸ਼ਾ ਤੇ ਸਲਾਹ ਕੌਣ ਦਿੰਦਾ ਹੈ?
56. ਭਾਰਤ ਦੇ ਅਟਾਰਨੀ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ?
57. ਭਾਰਤ ਸਰਕਾਰ ਦਾ ਪਹਿਲਾ ਵਿਧੀ ਅਧਿਕਾਰੀ ਕੌਣ ਹੁੰਦਾ ਹੈ?
58. ਕਾਨੂੰਨੀ ਵਿਸ਼ਾ ਤੇ ਰਾਜ ਸਰਕਾਰ ਨੂੰ ਸਲਾਹ ਕੌਣ ਦਿੰਦਾ ਹੈ?
59. ਕੰਟਰੋਲਰ ਅਤੇ ਆਡੀਟਰ ਜਨਰਲ ਦੀ ਨਿਯੁਕਤੀ ਕੌਣ ਕਰਦਾ ਹੈ?
60. ਕੰਟਰੋਲਰ ਅਤੇ ਆਡੀਟਰ ਜਨਰਲ ਦੀ ਨਿਯੁਕਤੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ?
61. ਲੋਕ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਭੰਗ ਕੀਤਾ ਜਾ ਸਕਦਾ ਹੈ?
62. ਲੋਕ ਸਭਾ ਵਿਿੱਚ ਇੱਕ ਸਾਲ ਵਿਿੱਚ ਘੱਟੋ-ਘੱਟ ਕਿੰਨੇ ਸੈਸ਼ਨ ਬੁਲਾਏ ਜਾਂਦੇ ਹਨ?
63. ਲੋਕ ਸਭਾ ਤੇ ਰਾਜ ਸਭਾ ਦੀ ਗਣਪੂਰਤੀ ਸੰਖਿਆ ਕਿੰਨੀ ਹੈ?
64. ਲੋਕ ਸਭਾ ਵਿਿੱਚ ਸਭ ਤੋਂ ਵੱਧ ਸੀਟਾਂ ਕਿਹੜੇ ਰਾਜ ਦੀਆਂ ਹਨ?
65. ਡੀਲਿਮੀਟੇਸ਼ਨ ਤੋਂ ਬਾਅਦ ਉੱਤਰ ਪ੍ਰਦੇਸ਼ ਵਿਿੱਚ ਨਿਰਵਾਚਕਾਂ ਦੀ ਸੰਖਿਆ ਦੇ ਅਨੁਸਾਰ ਸਭ ਤੋਂ ਵੱਡਾ ਲੋਕ ਸਭਾ ਖੇਤਰ ਕਿਹੜਾ ਹੈ?
66. ਰਾਸ਼ਟਰੀ ਚਿੰਨ੍ਹਾਂ ਕਿੱਥੋਂ ਲਿਆ ਗਿਆ ਹੈ?
67. ਰਾਸ਼ਟਰੀ ਚਿੰਨ੍ਹਾਂ ਨੂੰ ਭਾਰਤ ਸਰਕਾਰ ਨੇ ਕਦੋਂ ਅਪਣਾਇਆ?
68. “ਸਤਯਮੇਵ ਜਯਤੇ” ਕਿਹੜੀ ਭਾਸ਼ਾ ਵਿਿੱਚ ਲਿਖਿਆ ਗਿਆ ਹੈ?
69. ਰਾਸ਼ਟਰੀ ਚਿੰਨ੍ਹਾਂ ਨੂੰ ਕਿਹੜੇ ਉਪਨਿਸ਼ਦ ਤੋਂ ਲਿਆ ਗਿਆ ਹੈ?
70. ਕੌਮੀ ਝੰਡੇ ਦੇ ਵਿਚਾਲੇ ਬਣੇ ਚੱਕਰ ਦਾ ਰੰਗ ਕੀ ਹੈ?
71. ਕੌਮੀ ਝੰਡੇ ਦੇ ਵਿਚਾਲੇ ਬਣੇ ਚੱਕਰ ਵਿਿੱਚ ਕਿੰਨੀਆਂ ਤੀਲੀਆਂ ਹਨ?
72. ਕੌਮੀ ਝੰਡੇ ਦੀ ਲੰਬਾਈ ਤੇ ਚੌੜਾਈ ਦਾ ਅਨੁਪਾਤ ਕੀ ਹੁੰਦਾ ਹੈ?
73. ਕੌਮੀ ਝੰਡੇ ਨੂੰ ਸੰਵਿਧਾਨ ਸਭਾ ਦੇ ਵਿਿੱਚ ਕਿਸ ਨੇ ਪ੍ਰਸਤੁਤ ਕੀਤਾ?
74. ਸੰਵਿਧਾਨ ਦੀ ਕਿਸ ਅਰਟੀਕਲ ਦੇ ਤਹਿਤ ਰਾਸ਼ਟਰੀ ਝੰਡਾ ਲਹਿਰਾਉਣਾ ਨਾਗਰਿਕਾਂ ਦਾ ਮੂਲ ਅਧਿਕਾਰ ਹੈ?
75. ਮਸ਼ਹੂਰ ਝੰਡਾ ਗਾਣਾ “ਝੰਡਾ ਉੱਚਾ ਰਹੇ ਹਮਾਰਾ” ਕਿਸਨੇ ਲਿਖਿਆ ਹੈ?
76. ਮੌਜੂਦਾ ਲੋਕ ਸਭਾ ਕਿਹੜੀ ਹੈ?
77. ਰਾਜ ਸਭਾ ਮਨੀ ਬਿੱਲ ਨੂੰ ਕਿੰਨੇ ਦਿਨ ਰੋਕ ਸਕਦੀ ਹੈ?
78. ਭਾਰਤੀ ਸੰਸਦ ਦੀ ਸੰਰਚਨਾ ਹੈ?
79. ਲੋਕ ਸਭਾ ਦਾ ਨੇਤਾ ਕੌਣ ਹੁੰਦਾ ਹੈ?
80. ਭਾਰਤ ਵਿੱਚ ਲੋਕ ਸਭਾ ਦਾ ਸਪੀਕਰ-
81. ਲੋਕ ਸਭਾ ਦਾ ਅਧਿਅਕਸ਼ ਆਪਿਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ?
82. ਪਹਿਲੀ ਅਭਿਨੇਤਰੀ ਜੋ ਰਾਜ ਸਭਾ ਦੇ ਲਈ ਨਾਮਜ਼ਦ ਕੀਤੀ ਗਈ?
83. ਸੰਵਿਧਾਨ ਦੇ ਕਿਹੜੇ ਆਰਟੀਕਲ ਵਿਿੱਚ ਮਨੀ ਬਿੱਲ ਨੂੰ ਪ੍ਰਭਾਵਸ਼ਾਲੀ ਕੀਤਾ ਗਿਆ ਹੈ?
84. “ਭੋਜਨ ਵਿੱਚ ਮਿਲਾਵਟ ਰੋਕਥਾਮ ਐਕਟ” (Food adulteration prevention act) ਪਹਿਲੀ ਵਾਰ ਕਦੋਂ ਲਾਗੂ ਹੋਇਆ?
85. ਘਰੇਲੂ ਹਿੰਸਾ ਤੋਂ ਮਹਿਲਾਵਾਂ ਦੀ ਸੁਰੱਖਿਆ ਅਧਿਨਿਯਮ ਕਦੋਂ ਲਾਗੂ ਹੋਇਆ?
86. ਕਿਸੇ ਰਾਜ ਵਿਿੱਚ ਰਾਜਪਾਲ ਦੀ ਨਿਯੁਕਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਤਹਿਤ ਕੀਤੀ ਜਾਂਦੀ ਹੈ?
87. ਵਿਧਾਨ ਸਭਾ ਦੇ ਮੈਂਬਰਾਂ ਦੀ ਸਭ ਤੋਂ ਵੱਧ ਸੰਖਿਆ ਹੈ?
88. ਭਾਰਤ ਵਿਿੱਚ ਸਭ ਤੋਂ ਪਹਿਲੇ ਮਹਿਲਾ ਮੁਿੱਖ ਮੰਤਰੀ ਕਿਹੜੇ ਰਾਜ ਵਿਿੱਚ ਬਣੇ ਸੀ?
89. ਭਾਰਤੀ ਸੰਵਿਧਾਨ ਦੇ ਅੰਤਰਗਤ ਕਿੰਨੇ ਪ੍ਰਕਾਰ ਦੀ ਐਮਰਜੈਂਸੀ ਹੁੰਦੀ ਹੈ?
90. ਭਾਰਤ ਦਾ ਰਾਸ਼ਟਰਪਤੀ ਕਿਸ ਪ੍ਰਕਾਰ ਦੀ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ?
91. ਸੰਵਿਧਾਨ ਦੇ ਕਿਸ ਅਨੁਛੇਦ ਦੇ ਤਹਿਤ ਰਾਸ਼ਟਰਪਤੀ ਦੀ ਘੋਸ਼ਣਾ ਰਾਸ਼ਟਰਪਤੀ ਕਰਦਾ ਹੈ?
92. ਰਾਸ਼ਟਰਪਤੀ ਰਾਸ਼ਟਰ ਐਮਰਜੈਂਸੀ ਦੀ ਘੋਸ਼ਣਾ ਕਿਹੜੀਆਂ ਹਾਲਤਾਂ ਤੇ ਕਰ ਸਕਦਾ ਹੈ?
93. ਬਾਹਰੀ ਹਮਲਿਆਂ ਦੇ ਆਧਾਰ ਤੇ ਹੁਣ ਤੱਕ ਰਾਸ਼ਟਰਪਤੀ ਨੇ ਕਿੰਨੀ ਵਾਰ ਰਾਸ਼ਟਰ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ?
94. ਹੁਣ ਤੱਕ ਕਿੰਨੀ ਵਾਰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਰਾਸ਼ਟਰਪਤੀ ਦੁਆਰਾ ਕੀਤੀ ਜਾ ਚੁੱਕੀ ਹੈ?
95. ਦੇਸ਼ ਵਿਿੱਚ ਪਹਿਲੀ ਵਾਰ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਦੋਂ ਕੀਤੀ ਗਈ?
96. ਦੇਸ਼ ਵਿਿੱਚ ਦੂਜੀ ਵਾਰ ਰਾਸ਼ਟਰਪਤੀ ਦੀ ਘੋਸ਼ਣਾ ਕਦੋਂ ਕੀਤੀ ਗਈ?
97. ਰਾਸ਼ਟਰਪਤੀ ਨੇ ਤੀਜੀ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਦੋਂ ਕੀਤੀ?
98. ਤੀਜੀ ਵਾਰ ਮਾਰਚ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਰਾਸ਼ਟਰਪਤੀ ਨੇ ਕਿਸ ਆਧਾਰ ਤੇ ਕੀਤੀ?
99. ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਤੁਲਨਾ ਕਿਸ ਦੇਸ਼ ਦੇ ਉਪ-ਰਾਸ਼ਟਰਪਤੀ ਨਾਲ ਕੀਤੀ ਜਾ ਸਕਦੀ ਹੈ?
100. ਭਾਰਤ ਵਿਿੱਚ ਉਪ-ਰਾਸ਼ਟਰਪਤੀ ਦਾ ਅਹੁਦਾ-