ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਆਓ ਅੱਗੇ ਆਈਏ - ਈਟੀਯੂ ਅੰਮ੍ਰਿਤਸਰ(ਰਜਿ)

 ਹੜਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਆਓ ਅੱਗੇ ਆਈਏ  - ਈਟੀਯੂ ਅੰਮ੍ਰਿਤਸਰ(ਰਜਿ)


 ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਜ਼ਿਲ੍ੇ ਅੰਮ੍ਰਿਤਸਰ ਵਿੱਚ ਹੜਾ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਵੱਖ-ਵੱਖ ਆਗੂ, ਐਸੇਸੋੲਏਸ਼ਨਾਂ, ਸੁਸਾਇਟੀਆਂ ਅਤੇ ਹੋਰ ਲੋਕ ਅੱਗੇ ਆ ਰਹੇ ਹਨ , ਉੱਥੇ ਅਧਿਆਪਕਾਂ ਵੱਲੋਂ ਵੀ ਆਪਣੀ ਹੜਾਂ ਦੀ ਡਿਊਟੀ ਤੇ ਹਾਜ਼ਰ ਹੋ ਕੇ ਲੋਕਾਂ ਦੀ ਵੱਖ ਵੱਖ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ। ਉਥੇ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ (ਰਜਿ) ਦੀ ਇਹ ਮਨਸ਼ਾ ਹੈ ਕਿ ਅਧਿਆਪਕ ਆਗੂ ਵੀ ਇਕੱਤਰ ਹੋ ਕੇ ਹਾੜਾਂ ਵਿੱਚ ਪੀੜਿਤ ਲੋਕਾਂ ਦੀ ਹਰ ਤਰ੍ਹਾਂ ਨਾਲੋਂ ਪਰਿਵਾਰਾਂ ਦੀ ਮਦਦ ਕਰਨ l   

         ਐਲੀਮੈਂਟਰੀ ਟੀਚਰਜ ਯੂਨੀਅਨ  ਦੇ ਸੂਬਾਈ ਆਗੂਆਂ ਨੇ ਸਮੂਹ ਅਧਿਆਪਕ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਾੜ ਪੀੜਤ ਲੋਕਾਂ ਦੀ ਅੱਗੇ ਆ ਕੇ ਮਦਦ ਕਰਨ ਅਤੇ ਉਹਨਾਂ ਦੀ ਹਰ ਤਰ੍ਹਾਂ ਆਰਥਿਕ ਮਦਦ ਕੀਤੀ ਜਾਵੇ ਅਤੇ ਉਹਨਾਂ ਦੀ ਆਰਥਿਕ ਮਦਦ ਵਿੱਚ ਯੋਗਦਾਨ ਪਾਇਆ ਜਾਵੇ l

           ਇਸ ਮੰਤਵ ਲਈ ਦਿੱਤੇ ਹੋਏ ਸਕੈਨ ਨੰਬਰ ਅਤੇ ਗੂਗਲ ਪੇ ਨੰਬਰ 9888068435 ਤੇ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਅਤੇ ਆਪਣੇ ਸਾਗ ਸੰਬੰਧੀਆਂ ਨੂੰ ਵੀ ਇਸ ਨੰਬਰ ਤੇਗੂਗਲ ਪੇ ਕਰਨ ਜਾਂ ਸਕੈਨ ਕਰਨ ਵਾਸਤੇ ਆਰਥਿਕ ਮਦਦ ਕਰਨ ਵਾਸਤੇ ਕਿਹਾ ਜਾਵੇ ਤਾਂ ਜੋ ਹੜ ਪੀੜਤਾਂ ਦਾ ਦੀ ਆਰਥਿਕ ਤੌਰ ਤੇ ਮਤਲਬ ਤੋਂ ਹੋ ਸਕੇ l

 ਬੇਨਤੀ ਕਰਨ ਵਾਲੇ ਆਗੂਆਂ ਵਿੱਚ ਹਰਜਿੰਦਰ ਪਾਲ ਸਿੰਘ ਪੰਨੂੰ , ਦਲਜੀਤ ਸਿੰਘ ਲਹੌਰੀਆ , ਸਤਬੀਰ ਸਿੰਘ ਬੋਪਾਰਾਏ ,ਗੁਰਿੰਦਰ ਸਿੰਘ ਘੁੱਕੇਵਾਲੀ , ਜਤਿੰਦਰਪਾਲ ਸਿੰਘ ਰੰਧਾਵਾ  ,ਨਵਦੀਪ ਸਿੰਘ ਅੰਮ੍ਰਿਤਸਰ , ਪਰਮਬੀਰ ਸਿੰਘ ਰੋਖੇ , ਲਖਵਿੰਦਰ ਸਿੰਘ ਸੰਗੂਆਣਾ ,ਸੁਖਦੇਵ ਸਿੰਘ ਵੇਰਕਾ , ਗੁਰਪ੍ਰੀਤ ਸਿੰਘ ਵੇਰਕਾ ਗੁਰਪ੍ਰੀਤ ਸਿੰਘ ਥਿੰਦ ,ਤੇਜਇੰਦਰ ਪਾਲ ਸਿੰਘ ਮਾਨ, ਰਾਜਬੀਰ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ , ਸਰਬਜੋਤ ਸਿੰਘ ਵਿਛੋਆ , ਜਤਿੰਦਰ ਸਿੰਘ ਲਾਵੇਂ  , ਪਰਮਬੀਰ ਸਿੰਘ ਵੇਰਕਾ , ਜਸਵਿੰਦਰਪਾਲ  ਸਿੰਘ ਜੱਸ , ਡਾ. ਗੁਰਪ੍ਰੀਤ ਸਿੰਘ ਸਿੱਧੂ , ਸੁਖਜਿੰਦਰ ਸਿੰਘ ਹੇਰ , ਯਾਦਮਨਿੰਦਰ ਸਿੰਘ ਧਾਰੀਵਾਲ, ਦਲਜੀਤ ਸਿੰਘ ਬੱਲ , ਰਜਿੰਦਰ ਸਿੰਘ ਰਾਜਾਸਾਂਸੀ , ਮਨਿੰਦਰ ਸਿੰਘ , ਸੁਖਵਿੰਦਰ ਸਿੰਘ ਤੇੜੀ , ਰਵਿੰਦਰ ਸ਼ਰਮਾ ,ਪ੍ਰਮੋਦ ਸਿੰਘ , ਲਖਵਿੰਦਰ ਸਿੰਘ ਦਹੂਰੀਆਂ , ਰਣਜੀਤ ਸਿੰਘ ਸ਼ਾਹ , ਸੁਖਵਿੰਦਰ ਸਿੰਘ ਅੰਬ ਕੋਟਲੀ , ਗੁਰਲਾਲ ਸਿੰਘ ਸੋਹੀ ,ਮਨਪ੍ਰੀਤ ਸਿੰਘ ਸੰਧੂ , ਲਵਪ੍ਰੀਤ ਸਿੰਘ ਢਪੱਈਆਂ, ਬਲਜਿੰਦਰ ਸਿੰਘ ਬੁੱਟਰ ,ਜਗਤਾਰ ਸਿੰਘ ਹੇਰ , ਗਗਨਦੀਪ ਸਿੰਘ ,ਸੁਖਜੀਤ ਸਿੰਘ ਸੁੱਖ ਸੋਹੀ ,ਹਰਿੰਦਰਜੀਤ ਸਿੰਘ ਸੰਧੂ , ਪਰਮਿੰਦਰ ਸਿੰਘ ਕੜਿਆਲ , ਅਰਜਿੰਦਰ ਸਿੰਘ ਸੁਪਾਰੀਵਿੰਡ , ਹਰਚਰਨ ਸਿੰਘ ਸ਼ਾਹ, ਗੁਰਮੁੱਖ ਸਿੰਘ ਕੌਲੋਵਾਲ ,ਮਲਕੀਤ ਸਿੰਘ ਭੁੱਲਰ, , ਬਲਵਿੰਦਰ ਸਿੰਘ ਬੱਲ , ਪ੍ਰਦੀਪ ਸਿੰਘ ਕੰਬੋਅ ,ਜਗਦੀਪ ਸਿੰਘ ਮਜੀਠਾ , ਸਰਫਰਾਜ ਸਿੰਘ ਅੰਬ ਕੋਟਲੀ ਗੁਰਚਰਨ ਸਿੰਘ ਬੱਗਾ, ਜਸਵਿੰਦਰ ਸਿੰਘ ਭਿੰਡਰ ,ਸੁਲੇਖ ਸ਼ਰਮਾ  , ਹਰਮਨਦੀਪ ਸਿੰਘ ਮਜੀਠਾ, ਵਿਨੋਦ ਭੂਸ਼ਣ  , ਜਸਵਿੰਦਰਪਾਲ ਸਿੰਘ ਚਮਿਆਰੀ , ਸੁਖਚੈਨ ਸਿੰਘ ਸੋਹੀ , ਰਮਨਦੀਪ ਸਿੰਘ ਕਾਹਲੋਂ , ਰੁਪਿੰਦਰ ਸਿੰਘ ਰਵੀ ,ਮਲਕੀਤ ਸਿੰਘ ਵੱਲਾ , ਸੁਖਜਿੰਦਰ ਸਿੰਘ ਦੂਜੋਵਾਲ , ਦਵਿੰਦਰ ਕੁਮਾਰ , ਬਲਬੀਰ ਕੁਮਾਰ , ਨਵਜੋਤ ਸਿੰਘ ਲਾਡਾ ਬਿਕਰਮ ਸਿੰਘ ਮਟੀਆ , ਜਗਮੋਹਨ ਸਿੰਘ ਚੋਗਾਵਾਂ , ਧਰਮਿੰਦਰ ਸਿੰਘ ਮਾਨਾਂਵਾਲਾ ,  ਹਰਪ੍ਰੀਤ ਸਿੰਘ ਸਾਹਿਬ ਸਿੰਘ ਬੁਲਾਰਾ ਨਿਸ਼ਾਨਜੀਤ ਸਿੰਘ ਰਈਆ , ਬਲਜੀਤ ਸਿੰਘ ਧਾਰੀਵਾਲ, ਜਗਦੀਪ ਸਿੰਘ ਭੋਏਵਾਲੀ, ਕੰਵਲਦੀਪ ਸਿੰਘ ਥਿੰਦ ਗੁਰਿੰਦਰਜੀਤ ਸਿੰਘ ਬਾਬਾ ਰਈਆ ਅਮਨਦੀਪ ਸਿੰਘ ਪਵਾਰ, ਹਤਿੰਦਰ ਸਿੰਘ , ਕੰਵਲਦੀਪ ਸਿੰਘ ਬਾਬਾ   ਰਾਜੀਵ ਕੁਮਾਰ ਵੇਰਕਾ ਸਰਬਜੀਤ ਸਿੰਘ , ਭੁਪਿੰਦਰ ਸਿੰਘ ਠੱਠੀਆਂ ,ਅਜੇ ਕੁਮਾਰ ਗੁਰਸ਼ਰਨ ਸਿੰਘ  ਕੰਵਲਜੀਤ ਸਿੰਘ ਸੰਧੂ , ਗੁਰਪ੍ਰੀਤ ਸਿੰਘ ਨਵਾਂਪਿੰਡ ਸੰਦੀਪ  ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ ਬਟਾਲਾ , ਦਲਜੀਤ ਸਿੰਘ ਜਗਦੇਵ ਕਲਾਂ, ਇੰਦਰਪਾਲ ਸਿੰਘ ਬੋਹਲੀਆਂ, ਸਰਬਜੀਤ ਸਿੰਘ ਹਰੀਆ , ਰਣਜੀਤ ਸਿੰਘ ਰਾਣਾ  ਹਰਪ੍ਰੀਤ ਸਿੰਘ , ਗੁਰਪ੍ਰੀਤ ਸਿੰਘ ਗੋਪੀ, ਮਲਵਿੰਦਰ ਸਿੰਘ , ਸੰਜੀਤ ਸਿੰਘ , ਮਨਜਿੰਦਰ ਸਿੰਘ ,ਹਰਜਿੰਦਰ ਸਿੰਘ, ਭਗਵੰਤ ਸਿੰਘ ਕੋਟਲੀ  , ਤਜਿੰਦਰ ਸਿੰਘ , ਮਨਦੀਪ ਸਿੰਘ ਧਾਰੀਵਾਲ . ਚਰਨਜੀਤ ਸਿੰਘ ਗੁਰਪ੍ਰੀਤ ਸਿੰਘ , ਜਗਜੀਤ ਸਿੰਘ ਤੇ ਹੋਰ ਆਗੂ ।*

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends