Update:
ਇਸ ਪੱਤਰ ਤੇ ਤੁਰੰਤ ਪ੍ਰਭਾਵ ਤੇ ਰੋਹ ਲਗਾ ਦਿੱਤੀ ਗਈ ਹੈ।
HDFC BANK DE NOTIFICATION: ਸਰਕਾਰੀ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ HDFC ਬੈਂਕ ਰਾਹੀਂ ਤਨਖਾਹ
ਚੰਡੀਗੜ੍ਹ,13 ਜੂਨ 2025 ( ਜਾਬਸ ਆਫ ਟੁਡੇ)
ਐਸਪੀ ਦਫਤਰ ਮਾਨਸਾ ਵੱਲੋਂ ਪੱਤਰ ਰਾਹੀਂ ਸਮੂਹ ਕਰਮਚਾਰੀਆਂ ਨੂੰ ਲਿਖਿਆ ਗਿਆ ਹੈ ਕਿ ਸਰਕਾਰੀ ਨਿਰਦੇਸ਼ਾ ਅਨੁਸਾਰ ਤਨਖਾਹ ਐਚ.ਡੀ.ਐਫ.ਸੀ. ਬੈਂਕ ਖਾਤਿਆਂ ਵਿਚ ਜਮ੍ਹਾਂ ਨਹੀਂ ਕੀਤੀ ਜਾਵੇਗੀ।
ਇਸ ਲਈ, ਉਹ ਖੁਦ ਅਤੇ ਆਪਣੇ ਮੁਤਾਹਿਤ ਕਰਮਚਾਰੀਆਂ ਨੂੰ ਜਾਣੂ ਕਰਵਾਓ ਕਿ ਜਿੰਨ੍ਹਾਂ ਕਰਮਚਾਰੀਆ ਦਾ ਐਚ.ਡੀ.ਐਫ.ਸੀ. ਬੈਂਕ ਵਿੰਚ ਤਨਖਾਹ ਖਾਤਾ ਹੈ, ਉਹ ਨਸ਼ੀਸ਼ੁਦਾ ਲਿਸਟ ਵਿਚ ਦਰਜ ਬੈਂਕਾਂ ਵਿਚੋਂ ਕਿਸੇ ਵੀ ਬੈਂਕ ਵਿੱਚ ਤਨਖਾਹ ਖਾਤਾ ਖੋਲ ਕੇ ਅਤੇ ਮਿਤੀ 16 ਜੂਨ 2025 ਤੱਕ ਆਪਣੀ-ਆਪਣੀ IHRMS ID ਵਿਚ, ਨੰਬੀਸੁਦਾ ਤਰੀਕੇ ਅਨੁਸਾਰ, ਅਪਡੇਟ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਸਬੰਧਤ ਕਰਮਚਾਰੀ ਦੀ ਤਨਖਾਹ ਡਰਾਅ ਨਹੀਂ ਹੋ ਸਕੇਗੀ।

