CHT TO BPEO PROMOTION LIST 2025: ਸੀਐਚਟੀ ਬਣੇ ਬੀਪੀਈਓ, ਪਦ ਉਨਤੀਆਂ ਦੀ ਸੂਚੀ ਜਾਰੀ
ਚੰਡੀਗੜ੍ਹ, 6 ਜੂਨ 2025 ( ਜਾਬਸ ਆਫ ਟੁਡੇ)
ਸਕੂਲ ਸਿੱਖਿਆ ਵਿਭਾਗ (ਐਲੀਮੈਂਟਰੀ) ਵਿੱਚ ਕੰਮ ਕਰਦੇ ਹੇਠ ਦਰਸਾਏ ਸੈਂਟਰ ਹੈਡ ਅਧਿਆਪਕਾਂ ਨੂੰ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਉਪਲੱਬਧ ਅਸਾਮੀਆਂ (11 ਗੈਰ ਰਾਖਵੀਂ ਸ਼੍ਰੇਣੀ, 01 ਰਾਖਵੀਂ ਸ਼੍ਰੇਣੀ) ਵਿਰੁੱਧ ਨਿਯਮਾਂ ਅਨੁਸਾਰ ਅਤੇ ਪੰਜਾਬ ਸਿਵਲ ਸੇਵਾਵਾਂ (ਰਿਵਾਇਜ਼ਡ ਪੇਅ), 2021 ਮਿਤੀ 05.07.2021 ਦੇ ਸਨਮੁੱਖ ਹੇਠ ਦਰਸਾਈਆਂ ਸ਼ਰਤਾਂ ਤੇ ਪੱਦ ਉੱਨਤ ਕੀਤਾ ਗਿਆ ਹੈ:-
ਸਾਡੇ ਨਾਲ ਜੁੜੋ / Follow Us:
WhatsApp Group 2 WhatsApp Group Official WhatsApp Channel ( PUNJAB NEWS ONLINE)Twitter Telegram