ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ JEE ਐਡਵਾਂਸ ਪਾਸ ਕਰਕੇ ਇਤਿਹਾਸ ਰਚਿਆ

 ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ JEE ਐਡਵਾਂਸ ਪਾਸ ਕਰਕੇ ਇਤਿਹਾਸ ਰਚਿਆ

ਚੰਡੀਗੜ੍ਹ, 3 ਜੂਨ 2025 ( ਜਾਬਸ ਆਫ ਟੁਡੇ) 

ਪੰਜਾਬ ਦੇ ਸਰਕਾਰੀ ਸਕੂਲਾਂ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਰਚ ਦਿੱਤਾ ਹੈ। 2 ਜੂਨ, 2025 ਨੂੰ ਸਾਬਕਾ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ ਦੇਸ਼ ਦੀ ਸਭ ਤੋਂ ਕਠਿਨ ਪ੍ਰੀਖਿਆਵਾਂ ਵਿੱਚੋਂ ਇੱਕ, JEE ਐਡਵਾਂਸ 2025, ਪਾਸ ਕਰ ਲਈ ਹੈ। ਇਹ ਵਿਦਿਆਰਥੀ ਹੁਣ ਭਾਰਤ ਦੇ ਪ੍ਰਤਿਸ਼ਠਤ ਸੰਸਥਾਨਾਂ, ਆਈਆਈਟੀਜ਼ (IITs) ਵਿੱਚ ਦਾਖਲਾ ਲੈਣਗੇ।

ਸਫਲਤਾ ਦੀਆਂ ਪ੍ਰੇਰਣਾਦਾਇਕ ਕਹਾਣੀਆਂ

ਇਹਨਾਂ ਵਿਦਿਆਰਥੀਆਂ ਦੀਆਂ ਕਹਾਣੀਆਂ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਆ ਰਹੇ ਬਦਲਾਅ ਦੀ ਸਭ ਤੋਂ ਵੱਡੀ ਮਿਸਾਲ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਇਹ ਮੁਕਾਮ ਹਾਸਲ ਕੀਤਾ, ਉਹਨਾਂ ਵਿੱਚੋਂ ਕੁਝ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਇਸ ਪ੍ਰਕਾਰ ਹਨ: 

ਅਰਸ਼ਦੀਪ: ਇਸ ਵਿਦਿਆਰਥੀ ਦੀ ਮਾਂ ਇੱਕ ਸਫਾਈ ਕਰਮਚਾਰੀ ਹੈ, ਜਿਸ ਨੇ ਇਕੱਲਿਆਂ ਹੀ ਆਪਣੇ ਬੇਟੇ ਨੂੰ ਪੜ੍ਹਾਇਆ ਅਤੇ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ।

ਜਸਪ੍ਰੀਤ: ਇਸ ਵਿਦਿਆਰਥੀ ਦੇ ਪਿਤਾ ਦੀ ਮਹੀਨੇ ਦੀ ਆਮਦਨ ਸਿਰਫ਼ 7000 ਰੁਪਏ ਹੈ, ਪਰ ਉਸ ਨੇ ਸਖ਼ਤ ਮਿਹਨਤ ਨਾਲ ਆਪਣਾ ਟੀਚਾ ਹਾਸਲ ਕੀਤਾ।

ਲਖਵਿੰਦਰ: ਇੱਕ ਦਲਿਤ ਪਰਿਵਾਰ ਨਾਲ ਸਬੰਧਤ ਇਹ ਵਿਦਿਆਰਥੀ ਅੱਜ ਪੂਰੇ ਸਮਾਜ ਲਈ ਇੱਕ ਪ੍ਰੇਰਣਾ ਬਣ ਗਿਆ ਹੈ।

Watch Video 



Education minister Harjot Singh Bains said" Historic moment for Punjab!

32 students from Govt Schools — most from families earning less than ₹1 lakh/year — have cracked the toughest exam in India: JEE Advanced.

They are the pride of Punjab, and the future of India.


Under the visionary leadership of Shri @ArvindKejriwal ji & Shri @BhagwantMann ji, Punjab’s Government Schools are rewriting history.

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends