Punjab school closed for 3 days : education minister

Punjab school closed for 3 days : education minister 

Chandigarh 8 May 2025 ( Jobsoftoday) 


 ਪੰਜਾਬ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਗਲੇ ਤਿੰਨ ਦਿਨਾਂ ਲਈ ਬੰਦ ਰਹਿਣਗੇ। ਇਹ ਹੁਕਮ  ਸਿੱਖਿਆ ਮੰਤਰੀ ਵੱਲੋਂ ਜਾਰੀ ਕੀਤੇ ਗਏ ਹਨ।



Education minister said ," view of the evolving situation, it is hereby ordered that all Schools, Colleges, and Universities — Government, Private, and Aided — across entire Punjab shall remain completely closed for the next three days



Immediate Blackout ( BREAKING) : ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤੁਰੰਤ ਬਲੈਕ ਆਊਟ ਦੇ ਹੁਕਮ, ਅਗਲੇ ਹੁਕਮਾਂ ਤੱਕ ਰਹੇਗਾ ਜਾਰੀ
https://pb.jobsoftoday.in/2025/05/immediate-blackout-until-further-orders.html

BLACKOUT IN JALANDHAR: ਜਲੰਧਰ ਵਿਖੇ ਬਲੈਕ ਆਊਟ ਅਤੇ ਡਿਪਟੀ ਕਮਿਸ਼ਨਰ ਦੀ ਅਪੀਲ
https://pb.jobsoftoday.in/2025/05/blackout-in-jalandhar.html

SCHOOL CLOSED IN MOGA : ਮੋਗਾ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦੇ ਹੁਕਮ
https://pb.jobsoftoday.in/2025/05/school-closed-in-moga.html

DC Ludhiana : Urgent Appeal for Calm and Vigilance | Strict Action Against
Hoarders and Spreader of Fake News.
https://pb.jobsoftoday.in/2025/05/dc-ludhiana-urgent-appeal-for-calm-and.html

FAZILKA: ਹਰੇਕ ਪ੍ਰਕਾਰ ਦੀ ਲਾਈਟ ਬੰਦ ਕਰਨ ਦੇ ਹੁਕਮ
https://pb.jobsoftoday.in/2025/05/fazilka.html

Delhi Government Cancels All Staff Leave Amid Heightened India-Pakistan Tensions
https://pb.jobsoftoday.in/2025/05/delhi-government-cancels-all-staff.html

BLACKOUT IN NANGAL:ਨੰਗਲ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਲੈਕਆਊਟ, ਸਿੱਖਿਆ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ
https://pb.jobsoftoday.in/2025/05/blackout-in-nangal-10-6.html

DC Jalandhar: Message to People read here
https://pb.jobsoftoday.in/2025/05/dc-jalandhar-message-to-people-read-here.html

Punjab school closed for 3 days : education minister
https://pb.jobsoftoday.in/2025/05/punjab-school-closed-for-3-days.html


ਦੇਸ਼ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਥਿਤ ਸਾਰੀਆਂ ਯੂਨੀਵਰਸਿਟੀਆਂ, ਕਾਲਜ, ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲ ਅਤੇ ਹੋਰ ਵਿੱਦਿਅਕ ਅਦਾਰੇ ਆਉਣ ਵਾਲੇ 3 ਦਿਨਾਂ ਵਾਸਤੇ ਮੁਕੰਮਲ ਤੌਰ ਤੇ ਬੰਦ ਰਹਿਣਗੇ। 

ਹੁਕਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

—ਹਰਜੋਤ ਸਿੰਘ ਬੈਂਸ 

ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ, ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ।



💐🌿Follow us for latest updates 👇👇👇

Featured post

PATIALA MUNICIPAL CORPORATION JOBS 2025: ਮਿਉਂਸੀਪਲ ਕਾਰਪੋਰੇਸ਼ਨ ਵੱਲੋਂ Dog Catcher/ Sweeper ਸਮੇਤ ਵੱਖ ਵੱਖ ਅਸਾਮੀਆਂ ਤੇ ਭਰਤੀ

Municipal Corporation Patiala Recruitment 2025 - Apply for Veterinary, Paravet, Sweeper Jobs Municipal Corpora...

RECENT UPDATES

Trends