ਸਵੇ-ਰੋਜ਼ਗਾਰ ਕੈਂਪ ਅਤੇ ਪਲੇਸਮੈਂਟ ਕੈਂਪ 2025
ਮਿਤੀ: 27 ਮਈ 2025 | ਸਥਾਨ: ਮਲੋਤ, ਮੁਕਤਸਰ | ਸਮਾਂ: 9:30 ਤੋਂ 10:00 ਵਜੇ
ਸਵੇ-ਰੋਜ਼ਗਾਰ ਕੈਂਪ ਵਿਸ਼ੇਸ਼ਤਾਵਾਂ
- ਮੁਫ਼ਤ ਰੋਜ਼ਗਾਰ ਸੇਵਾਵਾਂ
- ਈ-ਰਜਿਸਟ੍ਰੇਸ਼ਨ ਲਈ ਸਹਾਇਤਾ
- ਸ਼ਰਮਿਕ ਕਾਰਡ ਬਣਵਾਉਣ ਲਈ ਸਹਾਇਤਾ
- ਆਪਣੀ ਰੋਜ਼ਗਾਰ ਯੋਜਨਾ ਤਿਆਰ ਕਰਵਾਉਣ ਲਈ ਮਦਦ
- ਬੈਂਕ/ਮਾਇਕ੍ਰੋ ਫਾਇਨੈਂਸ ਲਈ ਪੂਰੀ ਮਦਦ
ਆਪਣੀ ਪੇਸ਼ੇਵਰ ਯੋਜਨਾ ਬਣਾਉਣ ਲਈ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪਾਸਪੋਰਟ ਸਾਈਜ਼ ਫੋਟੋ, ਵਿਦਿਅਕ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ, ਆਉਣ ਵੇਲੇ ਲਿਆਉਣਾ ਨਾ ਭੁੱਲੋ।
ਪਲੇਸਮੈਂਟ ਕੈਂਪ 2025 ਵਿਵਰਣ
ਕੰਪਨੀ | ਅਸਾਮੀ | ਗਿਣਤੀ | ਯੋਗਤਾ | ਤਨਖ਼ਾਹ | ਲਿੰਗ/ਉਮਰ |
---|---|---|---|---|---|
Pukhraj Health Care Pvt. Ltd | Wellness Advisor | 100 | 10ਵੀਂ, 12ਵੀਂ, Graduation, Post-Graduation | ₹12,000 ਤੱਕ | ਕੇਵਲ ਔਰਤਾਂ (18 ਤੋਂ 25 ਸਾਲ) |
ਨੋਟ: ਕੈਂਪ ਵਿੱਚ ਸ਼ਾਮਲ ਹੋਣ ਲਈ ਆਪਣੇ Resume, ਵਿੱਦਿਅਕ ਦਸਤਾਵੇਜ਼, ਆਧਾਰ ਕਾਰਡ, ਜਾਤੀ ਅਤੇ ਡੋਮਿਸਾਇਲ ਸਰਟੀਫਿਕੇਟ ਨਾਲ ਪਹੁੰਚੋ।