ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਦਾ ਕੰਮ ਆਨਲਾਈਨ ਅਪਲੋਡ
22 ਮਈ 2025
ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਦੀ ਸਹੂਲਤ ਅਤੇ ਸਾਡੇ ਪ੍ਰਾਇਮਰੀ ਸਕੂਲਾਂ ਦੇ ਪਿਆਰੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਪੜ੍ਹਾਈ ਨਾਲ਼ ਜੋੜੇ ਕੇ ਰੱਖਣ ਲਈ ਅਤੇ ਉਹਨਾਂ ਦੀਆਂ ਰਚਨਾਤਮਕ ਰੁਚੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਇਸ ਵਾਰੀ ਸਾਡੇ ਹੋਣਹਾਰ ਅਧਿਆਪਕਾਂ ਦੀ ਮਦਦ ਨਾਲ਼ ਗਰਮੀ ਦੀਆਂ ਛੁੱਟੀਆਂ ਲਈ ਕੰਮ ਤਿਆਰ ਕੀਤਾ ਗਿਆ ਹੈ ।
ਅਮਨਿੰਦਰ ਕੌਰ ਬਰਾੜ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਦੱਸਿਆ ਗਿਆ ਕਿ ਅਧਿਆਪਕਾਂ ਦੀ ਸਹੂਲਤ ਅਨੁਸਾਰ ਇਸ ਤਿਆਰ ਕੀਤੇ ਕੰਮ ਦੀਆਂ ਪੀ.ਡੀ.ਐੱਫ. ਅਡਵਾਂਸ ਵਿੱਚ ਫ਼ੀਲਡ ਵਿੱਚ ਭੇਜੀਆਂ ਜਾ ਰਹੀਆਂ ਹਨ ।
ਜਮਾਤ ਪ੍ਰੀ ਪ੍ਰਾਇਮਰੀ ਤੋਂ 12 ਵੀਂ ਜਮਾਤ ਤੱਕ ਦੇ ਸਾਰੇ ਕੰਟੈਂਟ ਨੂੰ ਪੰਜਾਬ ਐਜੂਕੇਅਰ ਐੱਪ ਤੇ ਅੱਪਲੋਡ ਕਰ ਦਿੱਤਾ ਗਿਆ ਹੈ । ਬਾਕੀ ਜਮਾਤਾਂ ਦਾ ਛੁੱਟੀਆਂ ਦਾ ਕੰਮ ਵੀ ਜਲਦੀ ਹੀ ਅਪਲੋਡ ਕੀਤਾ ਜਾ ਰਿਹਾ ਹੈ।
ONLINE SUMMARY CAMP 2025 REGISTER LINK: ਸਾਰੇ ਵਿਦਿਆਰਥੀ ਸਮਰ ਕੈਂਪ ਲਈ ਕਰੋ ਰਜਿਸਟ੍ਰੇਸ਼ਨ
ਛੁੱਟੀਆਂ ਦੇ ਕੰਮ ਨੂੰ ਹਰੇਕ ਵਿਦਿਆਰਥੀ ਤੱਕ ਪਹੁੰਚ ਕਰੋ , ਇਸ ਪੋਸਟ ਨੂੰ ਸ਼ੇਅਰ ਕਰੋ
Share this ArticleHoliday Home work 2025 CLASS Wise
Holiday Homework Class 11 2025 ( arts , science and other streams)
Holiday Homework Class 12 , 2025 ( Arts science and other streams)
1st class (Punjabi Medium)
2nd Class(Punjabi Medium)
3rd Class(Punjabi Medium)
4th Class(Punjabi Medium)
5th Class(Punjabi Medium)
ਸਾਡੇ ਨਾਲ ਜੁੜੋ / Follow Us:
WhatsApp Group 2 WhatsApp Group 3 WhatsApp Group 4 WhatsApp ChannelTwitter Telegram