At 10:45
ਇਸ ਤੋਂ ਇਲਾਵਾ, ਜਲੰਧਰ ਵਿੱਚ ਡਰੋਨ ਦੇਖੇ ਜਾਣ ਦੀ ਜਾਣਕਾਰੀ ਹੈ। ਪ੍ਰਸ਼ਾਸਨ ਵੱਲੋਂ ਇਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਫਿਲਹਾਲ ਬਲੈਕ ਆਊਟ ਨਹੀਂ ਲਗਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਕੁੱਝ ਥਾਵਾਂ ਤੇ ਲਾਈਟਾਂ ਬੰਦ ਕੀਤੀਆਂ ਹਨ ।
ਇਸ ਦੇ ਨਾਲ ਹੀ, ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਵਿੱਚ ਵੀ ਬਲੈਕਆਊਟ ਹੈ ਅਤੇ ਸਾਇਰਨ ਵੱਜ ਰਹੇ ਹਨ। ਇਸ ਤੋਂ ਇਲਾਵਾ ਇੱਥੇ ਧਮਾਕੇ ਵੀ ਸੁਣੇ ਗਏ।

