Punjab Board Class 12 Business Studies Guess Paper 2025: Download PDF for Exam Success!"
Download Punjab Board Class 12 Business Studies Guess Paper 2025 PDF
Why Use This Punjab Board 12th Business Studies Guess Paper?
Ready to boost your Punjab Board Class 12 Business Studies exam preparation? We've got you covered! Click the link below to instantly download the Punjab Board Class 12 Business Studies Guess Paper 2025 in PDF format. This valuable resource is designed to help you focus on the most important topics and practice with likely exam questions. Don't wait, get your free PDF copy now and start preparing smarter!
Key Features of the Class 12 Business Studies Guess Paper 2025
This Class 12 Business Studies Guess Paper 2025 isn't just another set of random questions! It's packed with features designed to give you the best possible preparation: Based on Latest Syllabus: The guess paper is aligned with the most recent Punjab Board Class 12 Business Studies syllabus for the 2025 exams. Expertly Curated Questions: Questions are selected by experienced educators, focusing on high-probability topics.Roll No.
________
Time: 3 hrs.
PSEB CLASS 12 Guess paper - Business Studies 2025
M.M. 80
Class-10+2
Section-(A)
Each question carries 1 mark
1. ਪ੍ਰਬੰਧ ਸੱਤ ਤੋਂ ਪੁਰਾਨੀ ਕਲਾ ਅਤੇ ਨਵਾਂ ______ ਹੈ।
2. ਲਾਡ ਕਮਾਉਣਾ ਇੱਕ ਪ੍ਰਬੰਧ ਦਾ ਕੇਵਲ ਉਦੇਸ਼ ਨਹੀਂ ਹੈ । (ਸਹੀ / ਗਲਤ)
3. ਕਾਰਵਾਈ ਦਾ ਭਵਿੱਖੀ ਕੋਰਸ ਕਿਹੜਾ ਕਾਰਜ ਨਿਰਧਾਰਨ ਕਰਦਾ ਹੈ?
4. ਪ੍ਰਬੰਧ ਜ਼ਰੂਰੀ ਹੈ, ਤੇ ______
5. ਪ੍ਰਬੰਧ ਵਿੱਚ ਕਾਰਜ ਕੀਤੇ' ਜਾਂਦੇ ਹਨ । (ਸਹੀ / ਗਲਤ)
6. ਹੈਨਰੀ ਫਿਊਲ ਪ੍ਰਬੰਧਨ ਦੀ ਨਿਯਮ ਦੇ ਪਿਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ । (ਸਹੀ / ਗਲਤ
7. ਕੰਮ ਕੀ ਵੰਡ ਮੁਹਾਰਤ ਨੂੰ ਪ੍ਰੋਤਸਾਹਨ ਦਿੰਦੀ ਹੈ । (ਸਹੀ / ਗਲਤ)
8. ਦੀ ਬਾਰੰਬਾਰਤਾ ਥਕਾਵਟ ਅਧਿਐਨ ਦੀ ਮਦਦਨਾਲ ਨਿਰਣਿਤ ਹੁੰਦੇ ਹਨ ।
9. ਆਦੇਸ਼ ਦੀ ਏਕਤਾ ਦੇ ਸਿਧਾਂਤ ਦਾ ਸੰਬੰਧ ______ ਨਾਲ ਹੈ ।
10. ਪ੍ਰਬੰਧ ਦੇ ਸਿਧਾਂਤ ਲਾਗੂ ਕੀਤੇ ਜਾ ਸਕਦੇ ਹਨ।
11. ਨਵੀ ਉਦਯੋਗਿਕ ਨੀਤੀ ਕੀ ਘੋਸ਼ਣਾ ______ ਵਿੱਚ ਹੋਈ।
12. GST ਇਸ ਅਧੀਨ ਆਉਂਦੀ ਹੈ?
13. ਅਰਥਚਾਰੇ ਨੂੰ ਲਇਸੰਸ ਅਤੇ ਹੋਰ ਨਿਯਮਾਂ ਤੋਂ ਆਜ਼ਾਦ ਕਰਨ ਨੂੰ ਕੀ ਕਹਿੰਦੇ ਹਨ?
14. ਜਨਸੰਖਿਆ ਕਾਰਕਾ ਦਾ ਸੰਬੰਧ ਪਰਿਆਵਰਣਾ ਨਾਲ ਸੰਬੰਧਿਤ ਜਨਸੰਖਿਆ ਨਾਲ ਹੁੰਦਾ ਹੈ। (ਸਹੀ / ਗਲਤ)
15. ਵੈਸ਼ਵੀਕਰਨ ਦੇਸ਼ ਵਿੱਚ ਵੱਡੀਆਂ ਕੰਪਨੀਆ ਦਾ ਪ੍ਰਵੇਸ਼ ਪ੍ਰਤੀਬੰਧਿਤ ਕਰਦਾ ਹੈ। (ਸਹੀ / ਗਲਤ)
16. ਬਜਟ ______ ਉੱਪਰ ਅਧਾਰਿਤ ਹੋਣਾ ਚਾਹੀਦਾ ਹੈ । figures.
17. ਸਥਾਈ ਯੋਜਨਾਵਾਂ ਬਾਰ-ਬਾਰ ਵਰਤੀਆਂ ਜਾਂਦੀਆ ਹਨ? (ਸਹੀ / ਗਲਤ)
18. ਨਿਯੋਜਨ ਅਗਾਹ ਦੇਖਣ ਵਾਲਾ ਕਾਰਜ ਹੈ।
19. ਨੀਤੀਆਂ ਕਿਨ੍ਹਾਂ ਲਈ ਹੁੰਦੀਆ ਹਨ।
20. 'ਕਰਨਾ' ਅਤੇ 'ਨਾ ਕਰਨਾ' ਵੱਲੋਂ ਨਿਰਧਾਰਤ ਹਨ।
21. ਪ੍ਰਤੀਯੋਜਨ ਜਾਂ ਪ੍ਰਤੀਨਿਧੀ ਮੰਡਲ ਅਧੀਨ ਕਰਮਚਾਰੀਆਂ ਨੂੰ ______ ਦਿੰਦਾ ਹੈ ।
22. ਸੰਗਠਨ ਦਾ ਸੰਬਧ ਕੰਮ ਦੀ ਵੰਡ ਨਾਲ ਹੈ । (ਸਹੀ / ਗਲਤ)
23. ਸੰਗਠਨ ਵਿੱਚ ਅਧਿਕਾਰ ਵਹਿਣ ਕਰਦਾ ਹੈ ______
24. ਸਾਧਾਰਨ ਤੇਰ ਪੁਨਰ ਤਾਜ਼ਾ ਕਰਨ ਤੋਂ ਦਿੱਤਾ ਜਾਂਦਾ ਹੈ ।
25. ਭਾਰਤੀ ਦਾ ਸੰਬੰਧ ਅਨੁਕੂਲ ਵਿਆਕਤੀਆਂ ਦੀ ਚੋਣ ਹੈ। (ਸਹੀ / ਗਲਤ)
26. ਸਿਖਲਾਈ ਕਰਮਚਾਰੀਆਂ ਦੀ ਕੁਸ਼ਲਤਾ ਸੁਧਾਰਦੀ ਹੈ ।
27. ਸੰਚਾਰ ਵਿੱਚ ਘੱਟੋ-ਘੱਟ ______ ਵਿਅਕਤੀ ਹੁੰਦੇ ਹਨ ।
28. ਨਿਰਦੇਸਨ ਪ੍ਰਬੰਧ ਦਾ ਦਿਲ, ਪ੍ਰਕ੍ਰਿਆ ਦਾ ਨਿਚੋੜ ਹੈ। (ਸਹੀ / ਗਲਤ)
29. ਲਿਖਿਤ ਸੰਚਾਰ ਸੁਨੇਹਾ ਪਹੁੰਚਾਉਣ ਲਈ ਚੱਕਦਾ ਹੈ ।
30. ਪ੍ਰੇਰਨਾ ਅੰਦਰੂਨੀ ਹੈ ਜੋ ਨਿਸ਼ਪਾਦਨ ਸੁਧਾਰ ਵਿੱਚ ਮਦਦ ਕਰਦੀ ਹੈ । (ਸਹੀ / ਗਲਤ)
Section - (B)
All questions are compulsory.
2 marks each
2. ਨਿਗਰਾਨੀ ਤੋਂ ਕੀ ਭਾਵ ਹੈ?
3. ਭਰਤੀ ਕੀ ਹੈ?
4. ਇੱਕ ਯੋਗਤਾ ਦਬਾਅ ਇੰਟਰਵਿਊ ਕੀ ਹੈ?
5. ਸਿਖਲਾਈ ਦੀ ਲੋੜ ਕਿਉਂ ਹੁੰਦੀ ਹੈ?
6. ਰਾਸਮੀ ਸੰਗਠਨ ਦੇ ਦੇ ਲੱਛਣਾਂ ਤੇ ਚਰਚਾ ਕਰੋ।
7. ਅਧਿਕਾਰ ਸੌਂਪਣ ਨੂੰ ਪਰਿਭਾਸ਼ਿਤ ਕਰੋ।
8. ਇੱਕ ਚੰਗੀ ਯੋਜਨਾ ਦੇ ਗੁਣ ਲਿਖੇ ।
9. ਬਜਟ ਕੀ ਹੁੰਦਾ ਹੈ?
10. ਵਿਮੁਦਰੀਕਰਨ ਦੀਆਂ ਵਿਸ਼ੇਸ਼ਤਾਵਾਂ ਦੱਸੋ।
11. ਨਵੀਂ ਆਰਥਿਕ ਨੀਤੀ ਦੀਆਂ ਵਿਸ਼ੇਸ਼ਤਾਵਾਂ ਲਿਖੇ । (ਕੋਈ ਦੇ)
12. ਨਿੱਜੀਕਰਨ ਕੀ ਹੈ?
13. ਨਿਰਦੇਸ਼ਨ ਦੀ ਏਕਤਾ ਦਾ ਸਿਧਾਂਤ ਲਿਖੋ ।
14. ਵਿਗਿਆਨਿਕ ਪ੍ਰਬੰਧਨ ਦਾ ਕੀ ਸੁਝਾਅ ਹੈ । (ਕੋਈ ਦੇ)
15. ਥਕਾਵਟ ਅਧਿਐਨ ਦਾ ਵਰਨਣ ਕਰੋ।
16. "ਪ੍ਰਬੰਧ ਇੱਕ ਪ੍ਰਕਿਰਿਆ ਹੈ" ਸਪੱਸ਼ਟ ਕਰੋ ।
Section - (C)
Attempt any five questions:-
4 marks each
17. ਪ੍ਰਬੰਧ ਦੇ ਚਾਰ ਗੁਣ ਤੇ ਸੰਖੇਪ ਚਰਚਾ ਕਰੋ ।
18. ਹੁਕਮ ਦੀ ਏਕਤਾ ਅਤੇ ਨਿਰਦੇਸ਼ਨ ਦੀ ਏਕਤਾ ਵਿਚਕਾਰ ਅੰਤਰ ਲਿਖੋ ।
19. ਉਦਾਰੀਕਰਨ ਦਾ ਅਰਥ ਦੱਸੋ। ਇਸਦੇ ਚਾਰ ਲਾਭ ਦੱਸੇ।
20. ਯੋਜਨਾਬੰਦੀ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
21. ਔਪਚਾਰਿਕ ਸੰਗਠਨ ਦੇ ਲਾਭ ਅਤੇ ਹਾਨੀਆਂ ਲਿਖੋ ।
22. ਭਰਤੀ ਦੇ ਚਾਰ ਸ੍ਰੋਤ ਦਿਉ।
23. ਲਿਖਤੀ ਸੰਚਾਰ ਕੀ ਹੈ? ਇਸਦੇ ਲਾਭ-ਹਾਨੀਆਂ ਲਿਖੋ ।