ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

ਉਦਯੋਗਿਕ ਸਿਖਲਾਈ, ਪੰਜਾਬ ਵਿਚ ਨਿਮਨ ਲਿਖਤ ਅਸਾਮੀਆਂ ਲਈ ਦਰਖਾਸਤਾਂ ਮੰਗੀਆਂ ਜਾਂਦੀਆਂ ਹਨ:

ਕ੍ਰਮ ਸੰਖਿਆ ਅਸਾਮੀ ਦਾ ਨਾਮ ਅਸਾਮੀਆਂ ਦੀ ਗਿਣਤੀ ਮਾਨ ਭੱਤਾ (ਰੁਪਏ) ਵਿਸ਼ੇਸ਼ ਕਬਨ
1 ਮਕੈਨਿਕ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਇੰਸਟਰਕਟਰ (ਗੈਸਟ ਫੈਕਲਟੀ) 01 15000/- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਭਗਵਾਨਪੁਰਾ (ਬਲਾਕ ਅਮਲੋਹ) (ਜ਼ਿਲ੍ਹਾ ਫਤਹਿਗੜ੍ਹ ਸਾਹਿਬ)
2 ਫਿਟਰ ਇੰਸਟਰਕਟਰ (ਗੈਸਟ ਫੈਕਲਟੀ) 01 15000/- ਪ੍ਰਵੇਸ਼ ਦਫ਼ਤਰ: 9417300510
ਕੁੱਲ ਜੋੜ 02
1 ਇਲੈਕਟਰੀਸ਼ਨ ਇੰਸਟਰਕਟਰ (ਗੈਸਟ ਫੈਕਲਟੀ) 02 15000/- ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਭਗੜਾਣਾ (ਜ਼ਿਲ੍ਹਾ ਫਤਹਿਗੜ੍ਹ ਸਾਹਿਬ)
2 ਮਕੈਨਿਕ ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਇੰਸਟਰਕਟਰ (ਗੈਸਟ ਫੈਕਲਟੀ) 01 15000/- ਮੋਬਾਈਲ ਨੰ: 6239201893
3 ਮਕੈਨਿਕ ਇਲੈਕਟਰੀਕਲ ਵਹੀਕਲ ਇੰਸਟਰਕਟਰ (ਗੈਸਟ ਫੈਕਲਟੀ) 01 15000/-
ਕੁੱਲ ਜੋੜ 04

ਯੋਗਤਾਵਾਂ ਅਤੇ ਅਰਜ਼ੀ ਦਾ ਤਰੀਕਾ

ਉਮੀਦਵਾਰ ਉਕਤ ਅਨੁਸਾਰ ਆਪਣੀ ਸੁਵਿਧਾ ਅਨੁਸਾਰ ਨੇੜੇ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਭਗਵਾਨਪੁਰਾ (ਬਲਾਕ ਅਮਲੋਹ) ਜਾਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਭਗੜਾਣਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਅਪਲਾਈ ਕਰ ਸਕਦੇ ਹਨ।



ਟ੍ਰੇਡਾਂ ਦੀਆਂ ਜ਼ਰੂਰਤਾਂ ਅਤੇ ਹੋਰ ਵੇਰਵੇ ਲਈ https://dgt.gov.in/ctscourse ਲਿੰਕ 'ਤੇ ਜਾ ਕੇ ਦੇਖ ਸਕਦੇ ਹੋ। ਉਮੀਦਵਾਰ ਆਪਣੀ ਅਰਜ਼ੀ ਨਾਲ ਉਚਿਤ ਯੋਗਤਾ, ਸਬੰਧਿਤ ਖੇਤਰ ਵਿਚ ਤਜਰਬੇ ਦੀਆਂ ਨਕਲਾਂ ਸਮੇਤ ਸਮਰੱਥ ਅਥਾਰਟੀ ਵੱਲੋਂ ਤਸਦੀਕਸ਼ੁਦਾ, ਪੜ੍ਹਨਯੋਗ ਸਵੈ-ਤਸਦੀਕਸ਼ੁਦਾ ਦੀ ਨਕਲ ਮਿਤੀ 31.01.2025 ਤੱਕ ਰਜਿਸਟਰਡ ਡਾਕ ਜਾਂ ਦਸਤੀ ਤੌਰ 'ਤੇ ਸੰਸਥਾ ਵਿਖੇ ਸ਼ਾਮ 04.00 ਵਜੇ ਤੱਕ ਭੇਜ ਸਕਦੇ ਹਨ। CITS (CTI) ਯੋਗਤਾ ਹੋਲਡਰ ਨੂੰ ਪਹਿਲ ਦਿੱਤੀ ਜਾਵੇਗੀ। ਭਰਤੀ ਸਬੰਧੀ ਉਮਰ ਸੀਮਾ ਪੰਜਾਬ ਸਰਕਾਰ ਵੱਲ ਨਿਰਧਾਰਿਤ ਕੀਤੇ ਅਨੁਸਾਰ ਹੀ ਮੰਨੀ ਜਾਵੇਗੀ। ਇਹ ਅਸਾਮੀਆਂ ਨਿਰੋਲ ਆਰਜ਼ੀ ਹਨ, ਇਸ 'ਤੇ ਕੋਈ ਪੱਕੇ ਹੋਣ ਦਾ ਦਾਅਵਾ ਜਾਂ ਕਾਨੂੰਨੀ ਕਾਰਵਾਈ ਨਹੀਂ ਮੰਨੀ ਜਾਵੇਗੀ।


LM.C OF: ਉਦਯੋਗਿਕ ਸਿਖਲਾਈ ਸੰਸਥਾ ਭਗਵਾਨਪੁਰਾ (ਬਲਾਕ)

DPR/Pb/40926

(ਜ਼ਿਲ੍ਹਾ ਫਤਹਿਗੜ੍ਹ ਸਾਹਿਬ)

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends