10+2 Fundamentals of E-Business Sample paper 2025

10+2 Fundamentals of E-Business Sample paper 2025

Pre-Board Examination: January 2025

Class: 10+2
Subject: Fundamentals of E-Business (Commerce Group)
Time: 3 Hours Max. Marks: 80

Section - A

1. All parts are compulsory. Each question carries one mark: (20 x 1 = 20 marks)

Answer the following Questions:

  1. What is Data Processing?
  2. What is Software?
  3. Define Multimedia.
  4. Under which act are cyber-crimes dealt with in India? (ਭਾਰਤ ਵਿੱਚ ਸਾਈਬਰ ਅਪਰਾਧ ਕਿਸ ਐਕਟ ਦੇ ਤਹਿਤ ਨਜਿੱਠੇ ਜਾਂਦੇ ਹਨ।)
  5. What is a Credit Card? (ਕਰੈਡਿਟ ਕਾਰਡ ਕੀ ਹੈ?)
  6. Expand the term ATM. (ATM ਦਾ ਪੂਰਾ ਰੂਪ ਲਿਖੋ।)
  7. What is a Depository in e-trading? (ਈ-ਟਰੇਡਿੰਗ ਵਿੱਚ ਡਿਪਾਜ਼ਿਟਰੀ ਕੀ ਹੈ?)

Multiple Choice Questions:

  1. Which one of the following can work both as an input and an output device of a computer? (ਹੇਠ ਲਿਖਿਆਂ ਵਿੱਚੋਂ ਕਿਹੜਾ ਕੰਪਿਊਟਰ ਦੇ ਇਨਪੁਟ ਅਤੇ ਆਉਟਪੁਟ ਯੰਤਰ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ?)
    (a) Keyboard (b) Modem (c) Floppy (d) None of these
  2. Which is the most common multimedia device for recording audio?
    (a) Speaker (b) Microphone (c) Web Camera (d) Printer
  3. Which of the following is not a web browser? (ਹੇਠ ਲਿਖਿਆਂ ਵਿੱਚੋਂ ਕਿਹੜਾ ਵੈੱਬ ਬ੍ਰਾਊਜ਼ਰ ਨਹੀਂ ਹੈ?)
    (a) Internet Explorer (b) Google Chrome (c) Microsoft Office (d) UC Browser
  4. E-Payment service is available:
    (a) On holidays (b) 24 hours a day (c) On Weekends (d) None of these (ਦਿਨ ਦੇ 24 ਘੰਟੇ)
  5. The alternative name of E-marketing is: (ਈ-ਮਾਰਕੀਟਿੰਗ ਦਾ ਬਦਲਵਾਂ ਨਾਮ ਹੈ:)
    (a) Web Marketing (b) Internet Marketing (c) Online Marketing (d) All of these (ਇਹ ਸਾਰੇ ਹੀ)
  6. A firewall protects against:
    (a) Virus (b) Fire (c) Unauthenticated Logins (d) None of these

Fill in the Blanks:

  1. The heart of the computer is __________ (CPU / Storage Unit)
    ਕੰਪਿਊਟਰ ਦਾ ਦਿਲ __________ ਹੈ। (CPU / ਸਟੋਰੇਜ ਯੂਨਿਟ)
  2. A collection of related web pages is called a __________ (Directory / Website)
    ਸੰਬੰਧਿਤ ਵੈੱਬ ਪੰਨਿਆਂ ਦੇ ਸੰਗ੍ਰਹਿ ਨੂੰ __________ ਕਿਹਾ ਜਾਂਦਾ ਹੈ। (ਡਾਇਰੈਕਟਰੀ / ਵੈੱਬਸਾਈਟ)
  3. E-commerce is the buying and selling of goods and services over the __________ (Telephone / Internet)
    ਈ-ਕਾਮਰਸ __________ ਉੱਤੇ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਅਤੇ ਵਿਕਰੀ ਹੈ। (ਟੈਲੀਫੋਨ / ਇੰਟਰਨੈੱਟ)
  4. Fingerprint recognition is an example of __________ security system (binary / biometric)
    ਫਿੰਗਰਪ੍ਰਿੰਟ ਰਿਕੋਗਨੀਸ਼ਨ __________ ਸੁਰੱਖਿਆ ਪ੍ਰਣਾਲੀ ਦੀ ਉਦਾਹਰਣ ਹੈ। (ਬਾਈਨਰੀ / ਬਾਇਓਮੈਟ੍ਰਿਕ)
  5. E-banking is __________ expensive than traditional banking (less / more)
    ਈ-ਬੈਂਕਿੰਗ __________ ਮਹਿੰਗੀ ਹੈ। (ਘੱਟ / ਵੱਧ)
  6. E-trading provides __________ coverage, allowing access to global markets (local / global)
    ਈ-ਟਰੇਡਿੰਗ __________ ਕਵਰੇਜ ਪ੍ਰਦਾਨ ਕਰਦੀ ਹੈ, ਜਿਸ ਨਾਲ ਗਲੋਬਲ ਬਾਜ਼ਾਰਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ। (ਲੋਕਲ / ਗਲੋਬਲ)
  7. E-marketing stands for __________ marketing (element / electronic)
    ਈ-ਮਾਰਕੀਟਿੰਗ ਦਾ ਅਰਥ __________ ਮਾਰਕੀਟਿੰਗ ਹੈ। (ਐਲੀਮੈਂਟ / ਇਲੈਕਟ੍ਰਾਨਿਕ)

Section - B

Attempt all questions from No. 2 to No. 17 which carries 2 marks each. (16 x 2 = 32 marks)

  1. Describe the use of computers in business.
    ਕਾਰੋਬਾਰ ਵਿੱਚ ਕੰਪਿਊਟਰਾਂ ਦੀ ਵਰਤੋਂ ਦਾ ਵਰਣਨ ਕਰੋ।
  2. What is CPU?
    CPU ਕੀ ਹੈ?
  3. What is Application Software?
    ਐਪਲੀਕੇਸ਼ਨ ਸੌਫਟਵੇਅਰ ਕੀ ਹੈ?
  4. What is Secondary Memory?
    ਸੈਕੰਡਰੀ ਮੈਮੋਰੀ ਕੀ ਹੈ?
  5. Write a note on Laser Printer.
    ਲੇਜ਼ਰ ਪ੍ਰਿੰਟਰ 'ਤੇ ਇੱਕ ਨੋਟ ਲਿਖੋ।
  6. Write any two advantages of Multimedia.
    ਮਲਟੀਮੀਡੀਆ ਦੇ ਕੋਈ ਦੋ ਫਾਇਦੇ ਲਿਖੋ।
  7. What is the use of Webcam?
    ਵੈਬਕੈਮ ਦੀ ਵਰਤੋਂ ਕੀ ਹੈ?
  8. What do you mean by E-mail?
    ਈ-ਮੇਲ ਤੋਂ ਤੁਹਾਡਾ ਕੀ ਭਾਵ ਹੈ?
  9. What is Social Networking?
    ਸੋਸ਼ਲ ਨੈੱਟਵਰਕਿੰਗ ਕੀ ਹੈ?
  10. Define B2C Commerce.
    B2C ਕਾਮਰਸ ਨੂੰ ਪਰਿਭਾਸ਼ਿਤ ਕਰੋ।
  11. What is violation of copyright?
    ਕਾਪੀਰਾਈਟ ਦੀ ਉਲੰਘਣਾ ਕੀ ਹੈ?
  12. What is Electronic Payment System?
    ਇਲੈਕਟ੍ਰਾਨਿਕ ਭੁਗਤਾਨ ਪ੍ਰਣਾਲੀ ਕੀ ਹੈ?
  13. What do you mean by Cryptography?
    ਕ੍ਰਿਪਟੋਗ੍ਰਾਫੀ ਤੋਂ ਤੁਹਾਡਾ ਕੀ ਭਾਵ ਹੈ?
  14. Give any two differences between 'Traditional Banking' and 'E-Banking'.
    'ਪਰੰਪਰਾਗਤ ਬੈਂਕਿੰਗ' ਅਤੇ 'ਈ-ਬੈਂਕਿੰਗ' ਵਿੱਚ ਕੋਈ ਦੋ ਅੰਤਰ ਦਿਓ।
  15. Write any two disadvantages of E-Trading.
    ਈ-ਟਰੇਡਿੰਗ ਦੇ ਕੋਈ ਦੋ ਨੁਕਸਾਨ ਲਿਖੋ।
  16. Write any two features of E-Marketing.
    ਈ-ਮਾਰਕੀਟਿੰਗ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਲਿਖੋ।

Section - C

Do any Seven questions out of Nine questions. Each question carries four marks. (7 x 4 = 28 marks)

  1. Write any four advantages of Information Technology.
    ਸੂਚਨਾ ਤਕਨਾਲੋਜੀ ਦੇ ਕੋਈ ਚਾਰ ਲਾਭ ਲਿਖੋ।
  2. Write any two input devices and any two output devices of hardware.
    ਹਾਰਡਵੇਅਰ ਦੇ ਕੋਈ ਦੋ ਇਨਪੁਟ ਯੰਤਰ ਅਤੇ ਕੋਈ ਦੋ ਆਉਟਪੁਟ ਯੰਤਰ ਲਿਖੋ।
  3. Explain the use of multimedia in the field of entertainment and education.
    ਮਨੋਰੰਜਨ ਅਤੇ ਸਿੱਖਿਆ ਦੇ ਖੇਤਰ ਵਿੱਚ ਮਲਟੀਮੀਡੀਆ ਦੀ ਵਰਤੋਂ ਬਾਰੇ ਦੱਸੋ।
  4. Explain any four advantages of Internet.
    ਇੰਟਰਨੈੱਟ ਦੇ ਕੋਈ ਚਾਰ ਲਾਭਾਂ ਬਾਰੇ ਦੱਸੋ।
  5. Explain any four features of E-Cheque.
    ਈ-ਚੈੱਕ ਦੀਆਂ ਚਾਰ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ।
  6. Write any four different techniques of E-Security?
    ਈ-ਸੁਰੱਖਿਆ ਦੀਆਂ ਕੋਈ ਚਾਰ ਵੱਖਰੀਆਂ ਤਕਨੀਕਾਂ ਲਿਖੋ?
  7. Write in detail about the status of e-banking in India.
    ਭਾਰਤ ਵਿੱਚ ਈ-ਬੈਂਕਿੰਗ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਲਿਖੋ।
  8. Give any four differences between 'E-trading' and 'traditional trading'.
    ਈ-ਟਰੇਡਿੰਗ ਅਤੇ 'ਪਰੰਪਰਾਗਤ ਟਰੇਡਿੰਗ' ਵਿਚਕਾਰ ਕੋਈ ਚਾਰ ਅੰਤਰ ਦਿਓ।
  9. Explain any four limitations of E-Marketing.
    ਈ-ਮਾਰਕੀਟਿੰਗ ਦੀਆਂ ਕੋਈ ਚਾਰ ਸੀਮਾਵਾਂ ਦੀ ਵਿਆਖਿਆ ਕਰੋ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends