VEER BAL DIWAS 2024: ਸਰਕਾਰ ਵੱਲੋਂ ਸਕੂਲਾਂ ਵਿੱਚ ਵੀਰ ਬਾਲ ਦਿਵਸ ਮਨਾਉਣ ਸਬੰਧੀ ਹਦਾਇਤਾਂ ਜਾਰੀ
ਪੰਜਾਬ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ "ਵੀਰ ਬਾਲ ਦਿਵਸ" ਮਨਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 26 ਦਸੰਬਰ ਨੂੰ ਇਹ ਦਿਵਸ ਮਨਾਇਆ ਜਾਵੇਗਾ। ਭਾਰਤ ਦੇ ਭਵਿੱਖ ਦੀ ਨੀਂਹ ਦੇ ਤੌਰ ਤੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਹ ਦੇਸ਼ ਵਿਆਪੀ ਦਿਵਸ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਾਲ ਵੀਰ ਬਾਲ ਦਿਵਸ ਦਾ ਥੀਮ "ਵੀਰਤਾ ਹੋਵੇਗਾ" ਰੱਖਿਆ ਗਿਆ ਹੈ। ਇਸ ਸਬੰਧੀ ਸਮੂਹ ਸਕੂਲਾਂ ਵਿੱਚ 16 ਤੋਂ 24 ਦਸੰਬਰ ਤੱਕ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਹ ਗਤੀਵਿਧੀਆਂ 26 ਦਸੰਬਰ ਨੂੰ ਮੁੱਖ ਸਮਾਗਮ ਵਿੱਚ ਸਮਾਪਤ ਹੋਣਗੀਆਂ। ਇਹ ਸਮਾਗਮ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵਿਕਸਿਤ ਭਾਰਤ ਦੇ ਵਿਜ਼ਨ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ 'ਤੇ ਜ਼ੋਰ ਦੇਣਗੀਆਂ। ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਪੁਰਸਕਾਰ ਵਿਜੇਤਾ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਸਵੇਰ ਦੀ ਸਭਾ ਵਿੱਚ ਦੱਸੀਆਂ ਜਾਣਗੀਆਂ।
QUIZ ON CHHOTE SAHIBZAADE : TOP 100 QUESTIONS ( PART 1-9 )QUIZ ON VEER BAL DIWAS
Schools can organize cultural performances like dance, music, and drama to celebrate the spirit of Veer Bal Diwas.
These performances can be based on themes of courage, patriotism, and the contributions of young heroes.
List of Activities (Veer Bal Diwas)
1 Competitions by Age Group
Foundational Stage (6-8 years) and Prepatory Stage (8-11 years) Painting, essay writing and story telling on topics such as:
"My Dream for India"
"What Makes Me Happy"
2 Middle Stage (11-14 years) and Secondary Stage (14-18 years)
Essays, Poems, debates and digital Presentations on topics such as
"Role of Children in Nation Building"
"My Vision for a Viksit Bharat"
3 PMRBP
Share inspirational stories of Pradhan Mantri Rashtriya Bal Puraskar (PMRBP)awardees during school assemblies on special sessions
4 Online Competitions
Participation in Story telling, sessions,creative writing, Poster Making and quizzes on the My Gov/My Bharat platform.