ਬਾਈ-ਮੰਥਲੀ ਪ੍ਰੀਖਿਆ - ਦਸੰਬਰ 2024
ਕਲਾਸ ਬਾਰ੍ਹਵੀਂ
ਵਿਸ਼ਾ : ਸਰੀਰਕ ਸਿੱਖਿਆ ਅਤੇ ਖੇਡਾਂ
ਕੁੱਲ ਅੰਕ : 20
ਨੋਟ : ਸਾਰੇ ਪ੍ਰਸ਼ਨ ਜ਼ਰੂਰੀ ਹਨ।
ਇੱਕ ਜਾਂ ਦੋ ਲਾਈਨ ਵਿੱਚ ਉੱਤਰ ਲਿਖੋ :- 1*6= 6
- ਖੇਡ ਸੱਟਾਂ ਕੀ ਹਨ?
- ਮੋਚ ਦੇ ਕੋਈ ਦੋ ਲੱਛਣ ਲਿਖੋ ।
- ਖਿਡਾਰੀਆਂ ਤੋਂ ਇਲਾਵਾ ਖੇਡਾਂ ਵਿੱਚ ਹੋਰ ਕਿਹੜੇ ਵਿਅਕਤੀ ਭਾਗ ਲੈਂਦੇ ਹਨ?
- ਅਸਮਰਥਾ ਦਾ ਕੀ ਅਰਥ ਹੈ?
- ਸਮਾਜਿਕ ਪੁਨਰਵਾਸ ਕੀ ਹੈ?
- ਅੰਨਿਆਂ ਲਈ ਉਦਯੌਗਿਕ ਘਰ ਕਿੱਥੇ ਹਨ?
ਦੋ ਜਾਂ ਤਿੰਨ ਲਾਈਨ ਵਿੱਚ ਉੱਤਰ ਲਿਖੋ :- 2*7= 14
- ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ?
- ਖੁੱਲੀ ਟੁੱਟ ਕੀ ਹੈ?
- ਕੱਚੀ ਟੁੱਟ ਕੀ ਹੈ?
- ਪ੍ਰਤੱਖ ਸੱਟਾਂ ਤੋਂ ਤੁਸੀਂ ਕੀ ਸਮਝਦੇ ਹੋ?
- ਸਥਾਈ ਅਯੋਗਤਾ ਕੀ ਹੈ?
- ਕਿਰਿਆਤਮਕ ਅਸਮਰਥਾ ਕੀ ਹੈ?
- ਕਿੱਤਿਆਂ ਤੋਂ ਪੈਦਾ ਹੋਣ ਵਾਲ਼ੀਆਂ ਅਸਮਰਥਾਵਾਂ ਦੇ ਕੋਈ ਦੋ ਕਾਰਨ ਲਿਖੋ ।