SMOG ALERT : ਸੂਬੇ ਦੇ 17 ਜ਼ਿਲਿਆਂ ਵਿੱਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ
ਚੰਡੀਗੜ੍ਹ, 18 ਨਵੰਬਰ 2024
ਮੌਜੂਦਾ ਪੰਜਾਬ ਭਵਿੱਖਬਾਣੀ:18/11/2024 05:37:1. ਸੰਗਰੂਰ , ਬਰਨਾਲਾ, ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਹੈ।
Nowcast #Punjab Time:18/11/2024 05:37Valid upto:18/11/2024 08:37 IST :1) Dense Fog very likely over parts of Sangrur, Barnala, Patiala, S.A.S Nagar, Fatehgarh Sahib, Ludhiana, CHANDIGARH, Rupnagar, Moga, Firozepur, Jalandhar, Tarn Taran, Kapurthala, SBS Nagar Hoshiarpur, Amritsar, Gurdaspur .
ਘਰ-ਘਰ ਸਰਵੇਖਣ : ਸਕੂਲ ਤੋਂ ਦੂਰ ਰਹੇ ਬੱਚਿਆਂ ਦੀ ਪਛਾਣ ਲਈ ਘਰ-ਘਰ ਸਰਵੇਖਣ ਅੱਜ ਤੋਂ ਸ਼ੁਰੂ