ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟਰਮ ਇਮਤਿਹਾਨ ਦੀ ਤਰੀਕ ਬਦਲੀ

 ## ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟਰਮ ਇਮਤਿਹਾਨ ਦੀ ਤਰੀਕ ਬਦਲੀ


**ਚੰਡੀਗੜ੍ਹ, 4 ਅਕਤੂਬਰ 2024 ( ਜਾਬਪਸ ਦੀ ਟੁਡੇ) ਜਾਬ ਸਕੂਲ ਸਿੱਖਿਆ ਬੋਰਡ ਨੇ ਟਰਮ ਇਮਤਿਹਾਨ ਦੀ ਤਰੀਕ ਬਦਲਣ ਦਾ ਫੈਸਲਾ ਕੀਤਾ ਹੈ। ਹੁਣ 5 ਅਕਤੂਬਰ, 2024 ਨੂੰ ਹੋਣ ਵਾਲਾ ਇਮਤਿਹਾਨ ਹੁਣ 11 ਅਕਤੂਬਰ, 2024 ਨੂੰ ਲਿਆ ਜਾਵੇਗਾ।



ਬੋਰਡ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਵਿੱਚ ਲਿਆ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਵਧੇਰੇ ਸਮਾਂ ਤਿਆਰੀ ਲਈ ਮਿਲੇਗਾ।


ਬੋਰਡ ਨੇ ਸਾਰੇ ਸਕੂਲਾਂ ਨੂੰ ਇਸ ਫੈਸਲੇ ਬਾਰੇ ਜਾਣੂ ਕਰਵਾ ਦਿੱਤਾ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਵੀਂ ਤਰੀਕ ਅਨੁਸਾਰ ਆਪਣੀ ਤਿਆਰੀ ਕਰ ਲੈਣ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends