MASTER CADRE PROMOTIONS: ਲੈਕਚਰਾਰ ਪਦਉੱਨਤੀਆਂ ਜਲਦੀ, ਲਿਸਟਾਂ ਤਿਆਰ

MASTER CADRE PROMOTIONS: ਲੈਕਚਰਾਰ ਪਦਉੱਨਤੀਆਂ ਜਲਦੀ, ਲਿਸਟਾਂ ਤਿਆਰ 


22-08-2024 : MASTER CADRE PROMOTIONS: ਕਾਫੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਮਾਸਕ ਰੇਡਰ ਅਧਿਆਪਕਾਂ ਲਈ ਜਲਦੀ ਹੀ ਖੁਸ਼ੀ ਦੀ ਖਬਰ ਆਉਣ ਵਾਲੀ ਹੈ । (ਜਾਬਸ ਆਫ ਟੁਡੇ)

ਪ੍ਰਾਪਤ ਜਾਣਕਾਰੀ ਅਨੁਸਾਰ ਮਾਸਟਰ ਕੇਡਰ ਤੋਂ ਲੈਕਚਰ ਦੀਆਂ ਪਦੁਨਤੀਆਂ ਜਲਦੀ ਹੀ ਹੋਣ ਜਾ ਰਹੀਆਂ ਹਨ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਦੁਨਤੀ ਦੀਆਂ ਸੂਚੀਆਂ ਤਿਆਰ ਹੋ ਚੁੱਕੀਆਂ ਹਨ ਅਤੇ ਅੱਜ ਜਾਂ ਕੱਲ ਸਿੱਖਿਆ ਸਕੱਤਰ ਵੱਲੋਂ ਲਿਸਟਾਂ  ਹਸਤਾਖਰ ਹੋਣ ਉਪਰੰਤ ਇਹਨਾਂ ਸੂਚੀਆਂ ਨੂੰ ਜਲਦੀ ਹੀ ਪਬਲਿਸ਼ ਕਰ ਦਿੱਤਾ ਜਾਵੇਗਾ। 
Also Read 

 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends