DIFFERENCE BETWEEN NPS , OPS AND UPS : ਕੀ ਯੂਪੀਐਸ ਵਿੱਚ ਨਹੀਂ ਹੋਵੇਗੀ 10% ਕਟੌਤੀ

DIFFERENCE BETWEEN NPS , OPS AND UPS 


PBJOBSOFTODAY 

UPS ਪੂਰੀ ਤਰ੍ਹਾਂ ਕੰਟਰੀਬਿਊਟਰੀ ਫੰਡਿਡ ਸਕੀਮ: ਨਵੀਂ ਪੈਨਸ਼ਨ ਸਕੀਮ (NPS) ਅਤੇ ਪੁਰਾਣੀ ਪੈਨਸ਼ਨ ਸਕੀਮ (OPS) ਤੋਂ UPS (Unified Pension Scheme) ਕਿਵੇਂ ਵੱਖਰਾ ਹੈ, ਇਸ ਸਵਾਲ ਦਾ ਜਵਾਬ ਪੂਰਵ ਕੈਬਨਿਟ ਸੈਕਟਰੀ ਟੀਵੀ ਸੋਮਨਾਥਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ UPS ਪੂਰੀ ਤਰ੍ਹਾਂ ਕੰਟਰੀਬਿਊਟਰੀ ਫੰਡਿਡ ਸਕੀਮ ਹੈ। ਇਸ ਦਾ ਮਤਲਬ ਹੈ ਕਿ NPS ਵਾਂਗ, ਕਰਮਚਾਰੀਆਂ ਨੂੰ ਵੀ 10% ਕੰਟਰੀਬਿਊਟ ਕਰਨਾ ਪਵੇਗਾ। ( ਜਾਬਸ ਆਫ ਟੁਡੇ)

KHEDAN WATAN PUNJAB DIYAN 2024 OFFICIAL WEBSITE , LINK FOR RESGISTRATION,
IMPORTANT DATES: ਖੇਡਾਂ ਵਤਨ ਪੰਜਾਬ ਦੀਆਂ ਰਜਿਸਟਰੇਸ਼ਨ ਸ਼ੁਰੂ

OPS: ਅਨਫੰਡਿਡ ਕੰਟਰੀਬਿਊਟਰੀ ਸਕੀਮ

ਦੂਜੇ ਪਾਸੇ, ਪੁਰਾਣੀ ਪੈਨਸ਼ਨ ਸਕੀਮ ਅਨਫੰਡਿਡ ਕੰਟਰੀਬਿਊਟਰੀ ਸਕੀਮ ਸੀ। ਇਸ ਵਿੱਚ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੰਟਰੀਬਿਊਸ਼ਨ ਨਹੀਂ ਕਰਨਾ ਹੁੰਦਾ ਸੀ।

 ਪਰ NPS ਵਾਂਗ, UPS ਨੂੰ ਬਾਜ਼ਾਰ ਦੇ ਭਰੋਸੇ ਨਹੀਂ ਛੱਡਿਆ ਗਿਆ ਹੈ। ਇਸ ਵਿੱਚ ਫਿਕਸ ਪੈਨਸ਼ਨ  ਦਿੱਤੀ ਜਾਵੇਗੀ। ਜੋ ਕਿ ਕਰਮਚਾਰੀ ਦੇ ਲਾਸਟ 12 ਮਹੀਨਿਆਂ ਦੇ ਐਵਰੇਜ ਤਨਖਾਹ ਦੇ 50% ਦੇ ਬਰਾਬਰ ਹੋਵੇਗਾ ।  

1.ਮੰਨ ਲਓ ਕਰਮਚਾਰੀ ਦੇ ਲਾਸਟ 12 ਮਹੀਨੇ ਦੀ ਤਨਖਾਹ -12 ਲੱਖ  

2. ਔਸਤ ਮਹੀਨਾਵਾਰ ਤਨਖਾਹ : 12 ਲੱਖ/12 : 1 ਲੱਖ ਰੁਪਏ 

3. ਕਰਮਚਾਰੀ ਨੂੰ ਮਿਲਣ ਵਾਲੀ ਪੈਨਸ਼ਨ : 1 ਲੱਖ ਰੁਪਏ  ਦਾ 50%‌ : 50000 ਰੁਪਏ 



 🚨 ਇਸ ਵੈਬਸਾਈਟ ਤੋਂ ਸਕਰੀਨ ਸ਼ਾਟ ਜਾਂ ਕਾਪੀ ਪੇਸਟ ਕਰਨਾ ਇੱਕ ਕਾਨੂੰਨੀ ਜੁਰਮ ਹੈ।  🚨

UPS ਵਿੱਚ NPS ਅਤੇ OPS ਦੇ ਲਾਭ 

UPS ਵਿੱਚ NPS ਅਤੇ OPS ਦੋਵਾਂ ਦੇ ਲਾਭ ਸ਼ਾਮਲ ਹਨ। ਨਵੀਂ ਪੈਨਸ਼ਨ ਸਕੀਮ ਵਿੱਚ ਕਰਮਚਾਰੀ ਨੂੰ ਆਪਣੀ ਬੇਸਿਕ ਸੈਲਰੀ ਦਾ 10% ਹਿੱਸਾ ਕੰਟਰੀਬਿਊਟ ਕਰਨਾ ਹੁੰਦਾ ਹੈ ਅਤੇ ਸਰਕਾਰ 14% ਦਿੰਦੀ ਹੈ। ਹੁਣ ਸਰਕਾਰ ਆਪਣੇ ਪਾਸੇ ਤੋਂ ਕਰਮਚਾਰੀ ਦੀ ਬੇਸਿਕ ਸੈਲਰੀ ਦਾ 18.5% ਕੰਟਰੀਬਿਊਟ ਕਰੇਗੀ। ਕਰਮਚਾਰੀ ਦੇ 10% ਹਿੱਸੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। 

NPS ਤਹਿਤ 2004 ਤੋਂ ਹੁਣ ਤੱਕ ਰਿਟਾਇਰ ਹੋ ਚੁੱਕੇ ਕर्मਚਾਰੀਆਂ ਨੂੰ ਵੀ ਲਾਭ

NPS ਦੇ ਤਹਿਤ 2004 ਤੋਂ ਹੁਣ ਤੱਕ ਰਿਟਾਇਰ ਹੋ ਚੁੱਕੇ ਅਤੇ ਹੁਣ ਤੋਂ ਮਾਰਚ, 2025 ਤੱਕ ਰਿਟਾਇਰ ਹੋਣ ਵਾਲੇ ਕਮਚਾਰੀਆਂ ਨੂੰ ਵੀ ਇਸ ਦਾ ਲਾਭ ਮਿਲੇਗਾ। ਜੋ ਪੈਸਾ ਉਨ੍ਹਾਂ ਨੂੰ ਪਹਿਲਾਂ ਮਿਲ ਚੁੱਕਾ ਹੈ ਜਾਂ ਉਹ ਫੰਡ ਤੋਂ ਕੱਢ ਚੁੱਕੇ ਹਨ, ਉਸ ਨਾਲ ਅਡਜਸਟ ਕਰਨ ਤੋਂ ਬਾਅਦ ਭੁਗਤਾਨ ਕੀਤਾ ਜਾਵੇਗਾ।

More about UPS Read here 

ਕੀ ਜੋ 10% ਕਟੌਤੀ ਮੁਲਾਜ਼ਮ ਜਾਂ ਕਰਮਚਾਰੀ ਦੀ ਕੀਤੀ ਜਾਵੇਗੀ ਉਹ ਵਾਪਸ ਹੋਵੇਗੀ?

ਜੀ ਨਹੀਂ।  ਮੁਲਾਜ਼ਮਾ ਵੱਲੋਂ 10% ਕਟੌਤੀ ਲਗਾਤਾਰ ਜਾਰੀ ਰਹੇਗੀ ਕਿਉਂਕਿ ਯੂਪੀਐਸ ਸਕੀਮ ਇੱਕ ਕੰਟਰੀਬਿਊਟਰੀ ਫੰਡ ਸਕੀਮ ਹੈ । ਸਰਕਾਰ ਵੱਲੋਂ ਰਿਟਾਇਰਮੈਂਟ ਉਪਰੰਤ ਇਹ 10% ਕਟੌਤੀ ਦੀ ਜਮਾ ਰਕਮ ਵਾਪਸ ਨਹੀਂ ਕੀਤੀ ਜਾਵੇਗੀ।  ਜੋ ਪੈਨਸ਼ਨ ਦਿੱਤੀ ਜਾਵੇਗੀ ਉਹ ਕਰਮਚਾਰੀ ਦੇ ਲਾਸਟ 12 ਮਹੀਨਿਆਂ ਦੇ ਐਵਰੇਜ ਤਨਖਾਹ ਦੇ 50% ਦੇ ਬਰਾਬਰ ਹੋਵੇਗੀ।

OPS NPS UPS
Pension 50% + DA This  pension amount is not fixed.  
It is marked linked 
50% + DA
Contribution of Employee for Pension No Yes (10% of Basic + DA) Yes (10% of Basic + DA)
Gratuity Yes Yes Yes
Withdrawal of Commuted Corpus Whole amount of GPF Employees can withdraw 60% of the corpus upon retirement, which is tax-free, and 40% invested in annuities for getting a pension Not mentioned
GPF Yes No No
Inflation Indexation Pension increases with the revision of DA twice a year. No Pension increases with the revision of DA twice a year.
Contributed Money Can withdraw once in a year No No
Lump Sum Payment No No 1/10th of monthly emoluments (Basic + DA) as on the date of superannuation for every completed 6 months service
VRS Eligible for pension on the Date of VRS Employee will get only 20% of Commuted Corpus and the rest 80% will be invested in annuities for getting a pension May be eligible for pension only after as on the date of actual retirement
Minimum Pension 9000/- + DA No 10000/- + DA after superannuation with a minimum of 10 years of service
Family pension in case of Death during service 60% of Basic or 30% of family pension OPS to family till the date of 60 years' service of deceased employee i.e. 50% of Basic. After this, 30% of family pension 30% of family pension

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends