KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ। 


[Live] CM Bhagwant Mann during inauguration of 3rd edition of Khedan Watan Punjab Diyan at Sangrur.


ਖੇਡਾਂ ਵਤਨ ਪੰਜਾਬ ਦੀਆਂ-2024: ਖਿਡਾਰੀਆਂ ਦੀ ਰਜਿਸਟ੍ਰੇਸ਼ਨ ਲਈ ਅਪੀਲ

ਚੰਡੀਗੜ੍ਹ, 28 ਅਗਸਤ 2024: ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਆਯੋਜਿਤ ਕੀਤੀਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਲਈ ਅਪੀਲ ਕੀਤੀ ਗਈ ਹੈ।

ਇਸ ਸਬੰਧੀ ਵਿਭਾਗ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਖਿਡਾਰੀਆਂ ਨੂੰ ਆਨਲਾਈਨ ਪੋਰਟਲ ਰਾਹੀਂ ਰਜਿਸਟਰ ਕਰਨਾ ਜ਼ਰੂਰੀ ਹੈ। ਵਿਭਾਗ ਵੱਲੋਂ ਖਿਡਾਰੀਆਂ ਨੂੰ ਇਸ ਪੋਰਟਲ ਰਾਹੀਂ ਰਜਿਸਟਰ ਕਰਨ ਸਬੰਧੀ ਸਮੂਹ ਜ਼ਿਲ੍ਹਾ ਖੇਡ ਅਫਸਰਾਂ ਨੂੰ ਵੀ ਕਿਹਾ ਗਿਆ ਹੈ।

ਇਸ ਤੋਂ ਇਲਾਵਾ, ਖਿਡਾਰੀਆਂ ਨੂੰ ਪੋਰਟਲ 'ਤੇ ਰਜਿਸਟਰ ਕਰਨ ਸਬੰਧੀ ਐਨ.ਆਈ.ਸੀ. ਵੱਲੋਂ ਆਨਲਾਈਨ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ ਹੈ। ਹਾਲਾਂਕਿ, ਵਿਭਾਗ ਨੂੰ ਪਤਾ ਚਲਿਆ ਹੈ ਕਿ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਪੋਰਟਲ 'ਤੇ ਬਹੁਤ ਹੀ ਘੱਟ ਹੋ ਰਹੀ ਹੈ। ਇਸ ਦਾ ਕਾਰਨ ਜਾਂ ਤਾਂ ਖਿਡਾਰੀਆਂ ਨੂੰ ਇਸ ਸਬੰਧੀ ਜਾਗਰੂਕਤਾ ਨਹੀਂ ਹੈ ਜਾਂ ਉਨ੍ਹਾਂ ਨੂੰ ਪੋਰਟਲ 'ਤੇ ਰਜਿਸਟਰ ਕਰਨ ਸਬੰਧੀ ਜਾਣਕਾਰੀ ਨਹੀਂ ਹੈ।

ਇਸ ਲਈ, ਸਮੂਹ ਜ਼ਿਲ੍ਹਾ ਖੇਡ ਅਫਸਰਾਂ ਨੂੰ ਲਿਖਿਆ ਗਿਆ ਹੈ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਡਾਟਾ ਐਂਟਰੀ ਅਪਰੇਟਰਾਂ ਅਤੇ ਕੋਚਾਂ ਦੀ ਡਿਊਟੀ ਲਗਾ ਕੇ ਨਾਲ ਨੱਥੀ ਪ੍ਰੋਫਾਰਮੇ ਅਨੁਸਾਰ ਆਫਲਾਈਨ ਰਜਿਸਟ੍ਰੇਸ਼ਨ ਕਰਵਾਉਣ। ਇਸ ਨਾਲ ਵੱਧ ਤੋਂ ਵੱਧ ਖਿਡਾਰੀ ਇਸ ਪੋਰਟਲ 'ਤੇ ਰਜਿਸਟਰ ਹੋ ਸਕਣਗੇ। ਖਿਡਾਰੀਆਂ ਦੀ ਆਫਲਾਈਨ ਰਜਿਸਟ੍ਰੇਸ਼ਨ ਕਰਨ ਉਪਰੰਤ, ਖਿਡਾਰੀਆਂ ਨੂੰ ਆਪਣੇ ਪੱਧਰ 'ਤੇ ਆਨਲਾਈਨ ਪੋਰਟਲ ਉੱਤੇ ਰਜਿਸਟ੍ਰੇਸ਼ਨ ਕਰਨਾ ਯਕੀਨੀ ਬਣਾਇਆ ਜਾਵੇ। 

KHEDAN WATAN PUNJAB DIYAN 2024 OFFICIAL WEBSITE, LINK FOR RESGISTRATION, IMPORTANT DATES // PUNJAB KHED MELA 2024 

Punjab Govt  launched the portal for Punjab Khed mela 2024 . Interested players can apply for the Punjab Khed mela 2024 .In this Post you will find all details regarding Punjab khed mela 2024 online registration, Punjab khed mela official website, kheda watan Punjab diya 2024, kheda watan Punjab diya 2024 date. 



Khedan Watan Punjab Dia 2024 REGISTRATION LINK,  SCHEDULE OF REGISTRATION, LIST OF GAMES, LIST OF PRIZES ਖੇਡਾਂ ਵਤਨ ਪੰਜਾਬ ਦੀਆਂ 2024, ਰਜਿਸਟ੍ਰੇਸ਼ਨ ਲਈ ਲਿੰਕ, ਖੇਡਾਂ ਦੀ ਸੂਚੀ, ਇਨਾਮਾਂ ਦੀ ਸੂਚੀ 


ਖੇਡਾਂ ਵਤਨ ਪੰਜਾਬ ਦੀਆਂ’ ਦੀ ਪਿਛਲੇ 2 ਸਾਲਾਂ ਦੀ  ਕਾਮਯਾਬੀ ਤੋਂ ਬਾਅਦ ਇਸ ਸਾਲ ਵੀ ਪੰਜਾਬ ਸਰਕਾਰ ਵੱਲੋਂ ਹੋਰ ਵੀ ਵੱਡੇ ਪੱਧਰ ‘ਤੇ ਖੇਡਾਂ ਕਰਵਾਉਣ ਜਾ ਰਹੀ ਹੈ। ਜੋ ਖਿਡਾਰੀ ਭਾਗ ਲੈਣਾ ਚਾਹੁੰਦੇ ਨੇ ਉਹਨਾਂ ਲਈ ਪੋਰਟਲ ਲਾਂਚ ਕੀਤਾ ਜਾਵੇਗਾ  KHEDAN WATAN PUNJAB DIYAN 2024 :ਪੰਜਾਬ ਸਰਕਾਰ ਵੱਲੋਂ ਇਸ ਸਾਲ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆ 2024’ ਤਹਿਤ ਰਗਬੀ, ਐਥਲਿਟਕਸ , ਫੁਟਬਾਲ, ਕਬੱਡੀ  ਤੇ ਅਤੇ ਹੋਰ  ਮੈਚ ਕਰਵਾਏ ਜਾਣਗੇ।   ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਖੇਡ ਮੇਲਾ  ਬਲਾਕ ਤੋਂ ਲੈਕੇ ਸੂਬਾ ਪੱਧਰ ਤੱਕ ਲਗਾਇਆ ਜਾਵੇਗਾ ਅਤੇ ਜੇਤੂਆਂ ਨੂੰ ਸਰਟੀਫਿਕੇਟਾਂ ਸਮੇਤ 5 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।  ਪੈਰਾ ਐਥਲੀਟਾਂ ਅਤੇ 40 ਸਾਲ ਤੋਂ ਵੱਧ ਉਮਰ ਵਰਗ ਲਈ ਵਿਸ਼ੇਸ਼ ਸ਼੍ਰੇਣੀਆਂ ਹੋਣਗੀਆਂ।

Punjab Khed Mela 2024 List of Games

PUNJAB KHED MELA 2024 LIST OF GAMES / / KHEDAN WATAN PUNJAB DIYAN LIST OF GAMES 

ਪੰਜਾਬ ਖੇਡ ਮੇਲੇ ਵਿੱਚ ਵੱਖ ਖੇਡਾਂ ਵਿੱਚ ਹਿੱਸਾ ਲਿਆ ਜਾ ਸਕਦਾ ਹੈ। ਖੇਡਾਂ ਦੀ ਸੂਚੀ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ ( see below

Block level games: 

  • Athletics
  • Football
  • Kabaddi (Circle Style)
  • Kabbadi (National Style)
  • Kho - Kho
  • Tug of War
  • Volleyball (Smashing)
  • Volleyball (Shooting)

DISTT LEVEL GAMES:

  • Athletics
  • Badminton
  • Basketball
  • Boxing
  • Chess
  • Football
  • Gatka
  • Handball
  • Hockey
  • Judo
  • Kabbadi (National Style)
  • Kabaddi (Circle Style)
  • Kho-Kho
  • Kick Boxing
  • Lawn Tennis
  • Netball
  • Power Lifting
  • Shooting
  • Softball
  • Swimming
  • Table Tennis
  • Volleyball (Smashing)
  • Volleyball (Shooting)
  • Weightlifting
  • Wrestling

STATE LEVEL GAMES : 

  • Athletics
  • Badminton
  • Basket Ball
  • Boxing
  • Chess
  • Cycling
  • Equestrian
  • Fencing
  • Football
  • Gatka
  • Gymnastics
  • Handball
  • Hockey
  • Judo
  • Kabbadi (National Style)
  • Kabaddi (Circle Style)
  • Kayaking and Canoeing
  • Kho-Kho
  • Kick Boxing
  • Lawn Tennis
  • Net Ball
  • Power Lifting
  • Roller Skating
  • Rowing
  • Rugby
  • Shooting
  • Softball
  • Swimming
  • Table Tennis
  • Volleyball (Smashing)
  • Volleyball (Shooting)
  • Weightlifting
  • Wrestling
  • Wushu

Punjab Khed Mela 2024 Age Criteria

PUNJAB KHED MELA 2024 AGE CRITERIA // KHEDAN WATAN PUNJAB DIYAN  AGE CRITERIA :


ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਭਿੜਨਗੇ।

  • Under 14 (Born after 01-01-2011)
  • Under 17 (Born after 01-01-2008)
  • Under 21 (Born after 01-01-2004)
  • Age Group 21 to 30 (Born between 01-01-1995 to 31-12-2003)
  • Age Group 31 to 40 (Born between 01-01-1985 to 31-12-1994)
  • Age Group 41 to 55 (Born between 01-01-1970 to 31-12-1984)
  • Age Group 56 to 65 (Born between 01-01-1960 to 31-12-1968)
  • Age Above 65 (Born 31-12-1957 or Before)

Punjab Khed Mela 2024 Important Dates

PUNJAB KHED MELA 2024  IMPORTANT DATES 

  • Inauguration of games : 29-08-2024 ( Sangrur)
  • Registration of Players 24-08-2024 to 28-08-2024 ( BLOCK LEVEL)
  • Dates of District Level Tournament 15-09-2024 to 22-09-2024 
  • Dates of State Level Tournament 11--10-2024 to 9-11-2024 


PUNJAB KHED MELA LIST OF PRIZES  2024: KHEDAN VATAN PUNJAB DIYAN LIST OF PRIZES  2024

Punjab Khed Mela 2024 List of Prizes

ਇਸ ਵਾਰ ਜੇਤੂਆਂ ਨੂੰ 9 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ
ਪੰਜਾਬ ਖੇਡ ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਸਮੇਤ 9 ਕਰੋੜ ਦੇ ਇਨਾਮ ਦਿੱਤੇ ਜਾਣਗੇ। ਬਲਾਕ ਪੱਧਰ, ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਇਨਾਮਾਂ ਦਾ ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੋ।  
ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਜਾ ਸੀਜ਼ਨ ਸਾਲ 2023 ਵਿੱਚ ਹੋਇਆ ਸੀ, ਜਿਸ ਵਿੱਚ 4.5 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਸਨ। 
District Level Competition list of prizes: 
Under - 14, 17, 21, 21-40 years, 41-50 years and 50 years & above
Position : 1st / 2nd / 3rd
Prize money individual: Certificate
Prize money Team : Certificate

State Level Competition: 

Age group: Under - 14, 17, 21, And 21-40 years
Position: 1st / 2nd / 3rd
Prize money individual: Rs. 10000 + Certificate
Rs. 7000 + Certificate
Rs. 5000 + Certificate 
Prize money Team : Rs. 10000 + Certificate
Rs. 7000 + Certificate Rs. 5000 + Certificate 

Age group: 41-50 years and 50 years & above
Position: 1st / 2nd / 3rd
Prize money individual : Certificate
Prize money Team : Certificate



HOW TO APPLY FOR KHEDAN WATAN PUNJAB DIYAN 2024/ STEPS TO APPLY FOR PUNJAB KHED MELA 2024

How to Apply for Khedan Watan Punjab Diyan 2024

Visit the Official Website:

Go to the official website of Khedan Watan Punjab Diyan( click here) 
Look for the "Registration" or "Apply Now" section.
Create an Account:

Fill in the Application Form:

Provide accurate and complete information in the application form.
Select the sport you want to participate in.
Mention your age category and other relevant details.
Upload the required documents (if any).

Submit the Application:

Review all the information provided before submitting the application.
Once satisfied, click on the "Submit" button.
Print Confirmation:
Take a printout of the confirmation page for your records.

OFFICAL WEBSITE FOR HOW TO APPLY FOR KHEDAN WATAN PUNJAB DIYAN 2024/  PUNJAB KHED MELA 2024 OFFICIAL WEBSITE 

Official website for Khedan Watan Punjab Diyan 2024 : official website for Khedan Watan Punjab Diyan 2024  launched , click here to go official website 

Link for application  Khedan Watan Punjab Diyan 2024 : click here ( active)

DISTRICT WISE SCHEDULE KHEDAN WATAN PUNJAB DIYAN 2024 : 




Frequently Asked Questions (FAQs)

1. When will the registration for Punjab Khed Mela 2024 start?

The registration for Punjab Khed Mela 2024 will start on 15-08-2024 and end on 28-08-2024 at the block level.

2. How can I register for the Punjab Khed Mela 2024?

You can register by visiting the official website of Khedan Watan Punjab Diyan 2024. The registration link will be available soon.

3. What are the age groups for participating in Punjab Khed Mela 2024?

There are several age groups: Under 14, Under 17, Under 21, 21-30 years, 31-40 years, 41-55 years, 56-65 years, and Above 65.

4. What sports can I participate in at Punjab Khed Mela 2024?

The sports include Athletics, Football, Kabaddi (Circle and National Style), Volleyball (Smashing and Shooting), and many others. The full list is available in the post above.

5. What are the prizes for the winners at Punjab Khed Mela 2024?

Prizes include certificates and cash awards ranging from Rs. 5000 to Rs. 10000, depending on the level and category.

General Terms & Conditions for players 

  • The player must be a resident of Punjab and possess a resident certificate or Aadhaar card of Punjab State.
  • One Player can participate in only one game and only in one Age Group.
  • In Athletics Game a player can participate only in one age group & he/she can participate in maximum two Events and one Relay.
  • All Villages, Schools and Sports Department Punjab Coaching Centers can participate in Block/District Level games.
  • Games which are directly in State Level will be finalised by respective DSO of District.
  • In this Sports Fair, the Rules and Regulations followed by National Federations of concerned games will be implemented.
  • Dope test of players can be conducted at any time during the sports fair if necessary.
  • The Referee decision will be final.
  • If a team objects, then the objection fee will be Rs.1000/- (Non refundable). The decision regarding the objection will be taken by the Jury of Appeal Committee.
  • No travelling allowance shall be admissible to any team.
#Khedan Watan Punjab Diyan registration, Khedan Watan Punjab Diyan schedule, Khedan Watan Punjab Diyan results, Khedan Watan Punjab Diyan winners, Punjab Khed Mela participants, Punjab Khed Mela venues, Punjab Khed Mela prizes, Punjab sports department, Punjab sports council, Punjab sports authority, Punjab sports federation
#ਖੇਡਾ ਵਤਨ ਪੰਜਾਬ ਦੀਆ ਰਜਿਸਟ੍ਰੇਸ਼ਨ, ਖੇਡ ਵਤਨ ਪੰਜਾਬ ਦੀਆ ਸਮਾਂ ਸੂਚੀ, ਖੇਡ ਵਤਨ ਪੰਜਾਬ ਦੀਆ ਦੇ ਨਤੀਜੇ, ਖੇਡਾ ਵਤਨ ਪੰਜਾਬ ਦੀਆ ਜੇਤੂ, ਪੰਜਾਬ ਖੇਡ ਮੇਲਾ ਭਾਗੀਦਾਰ, ਪੰਜਾਬ ਖੇਡ ਮੇਲਾ ਸਥਾਨ, ਪੰਜਾਬ ਖੇਡ ਮੇਲਾ ਇਨਾਮ, ਪੰਜਾਬ ਖੇਡ ਵਿਭਾਗ, ਪੰਜਾਬ ਸਪੋਰਟਸ ਕੌਂਸਲ, ਪੰਜਾਬ ਸਪੋਰਟਸ ਅਥਾਰਟੀ , ਪੰਜਾਬ ਸਪੋਰਟਸ ਫੈਡਰੇਸ਼ਨ
#KhedanWatanPunjabDiyan2024
#PunjabKhedMela2024
#PunjabSports2024
#KhedanWatanPunjabDiyan
#PunjabKhedMela
#PunjabSports
#SportsInPunjab
#PunjabDiyanKhedan

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends