BREAKING NEWS: ਲੁਧਿਆਣਾ 'ਚ ਵਿਦਿਆਰਥੀਆਂ ਨੂੰ ਕੁੱਟਣ ਵਾਲੀ ਅਧਿਆਪਕਾ ਸਸਪੈਂਡ

## ਲੁਧਿਆਣਾ 'ਚ ਵਿਦਿਆਰਥੀਆਂ ਨੂੰ ਕੁੱਟਣ ਵਾਲੀ ਅਧਿਆਪਕਾ ਸਸਪੈਂਡ


ਲੁਧਿਆਣਾ, ਪੰਜਾਬ 9 ਅਗਸਤ ( ਜਾਬਸ ਆਫ ਟੁਡੇ) : ਲੁਧਿਆਣਾ ਦੇ ਇੱਕ ਸਕੂਲ 'ਚ ਵਿਦਿਆਰਥੀਆਂ ਨੂੰ ਕੁੱਟਣ ਦੇ ਦੋਸ਼ 'ਚ ਅਧਿਆਪਕਾ ਕਮਲਜੀਤ ਕੌਰ ਨੂੰ ਸਸਪੈਂਡ ( Read here) ਕਰ ਦਿੱਤਾ ਗਿਆ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਦੀ ਰਿਪੋਰਟ ਤੇ  ਅਤੇ ਵਿਦਿਆਰਥੀਆਂ ਨੂੰ ਕੁੱਟਣ ਦੇ ਦੋਸ਼ ਲਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।



ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਵੱਲੋਂ ਜਾਰੀ ਸਸਪੈਂਸ਼ਨ ਆਰਡਰ ਵਿੱਚ ਕਿਹਾ ਗਿਆ ਹੈ ਕਿ ਅਧਿਆਪਕਾ ਨੂੰ ਸਸਪੈਂਸ਼ਨ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਰਾਇਕੋਟ ਨੂੰ ਰਿਪੋਰਟ ਕਰਨਾ ਹੋਵੇਗਾ। ਅਧਿਆਪਕਾ ਨੂੰ ਨਿਯਮਾਂ ਅਨੁਸਾਰ ਸਸਪੈਂਸ਼ਨ ਭੱਤਾ ਮਿਲੇਗਾ।


Teacher Suspended for Beating Students in Ludhiana

Ludhiana, Punjab: A shocking incident has come to light where a teacher, Kamaljeet Kaur, has been suspended for allegedly beating students at a school in Ludhiana. The action was taken after a report was filed by the Block Primary Education Officer (BPEO) alleging the teacher's misconduct.( JOBSOFTODAY)

The suspension order, issued by the District Education Officer (DEO), mandates that the teacher report to the Block Primary Education Officer, Raikot, during the suspension period. The teacher will receive suspension allowance as per the rules.


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends