ECI PRESS CONFERENCE LIVE : ਕੇਂਦਰੀ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ

ECI PRESS CONFERENCE LIVE : ਕੇਂਦਰੀ ਚੋਣ ਕਮਿਸ਼ਨ ਵੱਲੋਂ ਪ੍ਰੈਸ ਕਾਨਫਰੰਸ ਸ਼ੁਰੂ 


ਕੇਂਦਰੀ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੱਤੀ ਗਈ ਹੈ।‌ ਜੰਮੂ ਕਸ਼ਮੀਰ ਸਮੇਤ ਵੱਖ-ਵੱਖ ਸੂਬਿਆਂ ਵਿੱਚ ਅੱਜ ਚੋਣਾਂ ਦਾ ਐਲਾਨ ਹੋਣਾ ਸੰਭਵ ਹੈ ।

ECI PRESS CONFERENCE LIVE SEE HERE




ਚੋਣ ਕਮਿਸ਼ਨ ਵੱਲੋਂ 3 ਵਜੇ ਪ੍ਰੈਸ ਕਾਨਫਰੰਸ; ਪੰਜਾਬ , ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਚੋਣ ਤਾਰੀਖਾਂ ਦਾ ਐਲਾਨ ਅੱਜ ਹੋਣ ਦੀ ਸੰਭਾਵਨਾ

ਨਵੀਂ ਦਿੱਲੀ 16 ਅਗਸਤ 2024( ਜਾਬਸ ਆਫ ਟੁਡੇ) ਚੋਣ ਕਮਿਸ਼ਨ ਅੱਜ 16 ਅਗਸਤ ਨੂੰ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਹੈ, ਜਿਸ ਵਿੱਚ , ਪੰਜਾਬ ,ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। 



ਪੰਜਾਬ 'ਚ ਵਿਧਾਨ ਸਭਾ ਦੀਆਂ 4 ਸੀਟਾਂ 'ਤੇ  ਜ਼ਿਮਨੀ ਚੋਣਹੋ ਹੋਵੇਗੀ, ਹਰਿਆਣਾ 'ਚ ਇੱਕੋ ਗੇੜ 'ਚ ਹੋਣਗੀਆਂ ਚੋਣਾਂ ਅਤੇ ਜੰਮੂ ਕਸ਼ਮੀਰ 'ਚ 3-5 ਗੇੜ 'ਚ ਹੋ ਸਕਦੀਆਂ ਹਨ। 
CALCULATOR FOR ALL PURPOSE : 

GET ALL UPDATES: JOIN WHATSAPP CHANNEL 


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends