ਪੰਜਾਬ ਸਮੱਗਰਾ ਸਿੱਖਿਆ ਅਭਿਆਨ ਅਧੀਨ ਸਾਲ 2024-25 ਲਈ ਰਾਸ਼ੀ ਐਲੋਕੇਟ
ਚੰਡੀਗੜ੍ਹ, 30 ਅਗਸਤ 2024( ਜਾਬਸ ਆਫ ਟੁਡੇ) ਪੰਜਾਬ ਸਮੱਗਰਾ ਸਿੱਖਿਆ ਅਭਿਆਨ ਨੇ ਸਾਲ 2024-25 ਲਈ ਰਾਸ਼ੀ ਐਲੋਕੇਟ ਕਰ ਦਿੱਤੀ ਹੈ। ਇਹ ਰਾਸ਼ੀ ਨਿਪੁਣ ਭਾਰਤ ਮਿਸ਼ਨ (FLN), LEP (ਕਲਾਸ VI-VIII) ਅਤੇ LEP (ਕਲਾਸ IX-XII) ਪ੍ਰੋਗਰਾਮਾਂ ਅਧੀਨ ਵਰਤੀ ਜਾਵੇਗੀ।
ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, PFMS ਪੋਰਟਲ 'ਤੇ ਚਾਈਲਡ ਲਿਮਟ ਐਲੋਕੇਸ਼ਨ ਕਰ ਦਿੱਤੀ ਗਈ ਹੈ। ਖਰਚ ਵੀ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾਵੇਗਾ।
ਐਲੋਕੇਟ ਰਾਸ਼ੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਤੁਰੰਤ ਸਬੰਧਤ ਸਕੂਲਾਂ ਨੂੰ ਜਾਰੀ ਕਰਕੇ ਦਫਤਰ ਨੂੰ ਸੂਚਿਤ ਕੀਤਾ ਜਾਵੇਗਾ।ਸਾਲ 2024-25 ਵਿੱਚ ਫੰਡਜ਼ ਦੀ ਵਰਤੋਂ PAB ਅਨੁਸਾਰ ਕੀਤੀ ਜਾਵੇਗੀ ਅਤੇ UC ਲੈਣਾ ਵੀ ਯਕੀਨੀ ਹੁ।