OCT TO MASTER CADER PROMOTION STATION ALLOTMENT: ਪਦ ਉਨਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਸੱਦਾ

OCT TO MASTER CADER PROMOTION STATION ALLOTMENT: ਪਦ ਉਨਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਸੱਦਾ 

ਚੰਡੀਗੜ੍ਹ 7 ਦਸੰਬਰ 2024 ( ਜਾਬਸ ਆਫ ਟੁਡੇ) 
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਧਿਆਪਕਾਂ ਦੀ ਸਟੇਸ਼ਨ ਚੋਣ ਮੁੜ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ 25 ਨਵੰਬਰ ਨੂੰ ਹੋਈ ਸਟੇਸ਼ਨ ਚੋਣ ਤਕਨੀਕੀ ਕਾਰਣਾਂ ਕਰਕੇ ਰੱਦ ਕਰ ਦਿੱਤੀ ਗਈ ਸੀ। 



ਹੁਣ ਮਾਸਟਰ ਕਾਡਰ ਵਿੱਚ ਤਰੱਕੀ ਕਰਨ ਵਾਲੇ ਅਧਿਆਪਕਾਂ ਦੀ ਸਟੇਸ਼ਨ ਚੋਣ 9 ਦਸੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸੈਕਟਰ 62, ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਕੰਪਲੈਕਸ ਵਿੱਚ ਹੋਵੇਗੀ। ਅਧਿਆਪਕਾਂ ਨੂੰ ਸ਼ਨਾਖਤੀ ਕਾਰਡ ਲਿਆਉਣਾ ਜ਼ਰੂਰੀ ਹੈ। ਇੱਕ ਵਾਰ ਅਲਾਟ ਕੀਤਾ ਗਿਆ ਸਟੇਸ਼ਨ ਬਦਲਿਆ ਨਹੀਂ ਜਾਵੇਗਾ। ਵਿਸ਼ੇਸ਼ ਸ਼੍ਰੇਣੀ (Exempted Category) ਦੇ ਅਧਿਆਪਕਾਂ ਨੂੰ ਸਬੂਤ ਦੇ ਨਾਲ ਆਉਣਾ ਪਵੇਗਾ 



3-10-2024 : OCT TO MASTER CADER PROMOTION: 250 ਪੀਟੀਆਈਜ ਦੀ ਡੀਪੀਈ ਵੱਜੋਂ ਪਦ ਉਨਤੀ, ਹੁਕਮ ਜਾਰੀ 

DOWNLOAD LIST OF PROMOTION HERE


Also read:

Punjab School Education Board to Review Promotions from O.C.T. to Master Cadre

Chandigarh, Punjab, 20 July 2024 (PBJOBSOFTODAY) The Punjab School Education Board (PSEB) has announced a review of promotions made from the O.C.T. (Other Category Teachers) cadre to the Master cadre in various subjects across the state. This follows a directive from the Punjab and Haryana High Court based on writ petitions filed by O.C.T. cadre employees. ( JOBSOFTODAY) 


The review will focus on O.C.T. teachers who were appointed in 2006 and met the eligibility criteria for promotion to Master cadre by August 30, 2008, and those appointed in 2008 or later who met the criteria by February 21, 2014. 

DOWNLOAD SENIORITY LIST OF OCT TEACHERS 


Read 

MASTER CADRE PROMOTIONS : ਮਾਸਟਰ ਕੇਡਰ ਵਿੱਚ ਪਦ ਉਨਤੀਆਂ ਦੇ ਲਈ ਜ਼ਿਲ੍ਹਾ ਵਾਇਜ਼ ਕੇਸ ਮੰਗੇ





Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends