MASTER TO LECTURER PROMOTION: 22 ਜੁਲਾਈ ਤੱਕ ਮੰਗੇ ਕੇਸ

ਸਿੱਖਿਆ ਵਿਭਾਗ ਵੱਲੋਂ ਵੈੱਬ ਸਾਈਟ ਤੇ ਜਾਰੀ ਨੋਟਿਸ ਮਿਤੀ 02.07.2024 ਦੀ ਲਗਾਤਾਰਤਾ ਵਿੱਚ ਸੂਚਿਤ ਕੀਤਾ ਗਿਆ ਹੈ ਕਿ, ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਅਨੁਸਾਰ, ਜੇਕਰ ਕਿਸੇ ਵੀ ਸੀਨੀਆਰਤਾ ਨੰਬਰ ਵਾਲੇ ਕਰਮਚਾਰੀ ਦਾ ਲੈਕਚਰਾਰ ਕਾਡਰ ਦੇ ਕਿਸੇ ਵੀ ਵਿਸ਼ੇ ਲਈ ਪਦ-ਉੱਨਤੀ ਦਾ ਯੋਗ ਲੈਫਟ ਆਊਟ ਕੇਸ ਜਮਾਂ ਕਰਵਾਉਣ ਤੋਂ ਰਹਿ ਗਿਆ ਹੋਵੇ ਤਾਂ ਉਹ ਮਿਤੀ 22.07.2024 ਤੱਕ ਨਿੱਜੀ ਪੱਧਰ ਤੇ ਹਾਜਰ ਹੋ ਕੇ ਪੇਸ਼ ਕਰ ਸਕਦਾ ਹੈ।


 ਇੰਨਾਂ ਪ੍ਰਾਪਤ ਕੇਸਾਂ ਦੇ ਆਧਾਰ ਤੇ ਯੋਗ ਕਰਮਚਾਰੀਆਂ ਦੇ ਕੇਸ ਵਿਚਾਰਨ ਉਪਰੰਤ ਲੈਕਚਰਾਰ ਕਾਡਰ ਦੀਆਂ ਪਦ-ਉੱਨਤੀਆਂ ਦੇ ਰੀਵਿਊ ਦੀ ਪ੍ਰੀਕ੍ਰਿਆ ਮੁਕੰਮਲ ਕਰ ਲਈ ਜਾਵੇਗੀ। PBJOBSOFTODAY ਇਸ ਲਈ ਕਿਸੇ ਵੀ ਕਾਰਨ ਨਿਰਧਾਰਿਤ ਸਮੇਂ ਅਧੀਨ ਵਿਭਾਗ ਨੂੰ ਕੇਸ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਸਬੰਧਤ ਕਰਮਚਾਰੀ ਦੀ ਪਦ-ਉੱਨਤੀ ਦਾ ਕਲੇਮ ਵਿਚਾਰਨਯੋਗ ਨਹੀਂ ਹੋਵੇਗਾ, ਕਿਉਂਕਿ ਕੇਸ ਵਿਭਾਗ ਨੂੰ ਜਮਾਂ ਕਰਵਾਉਣ ਸਬੰਧੀ ਕਈ ਮੌਕੇ ਦਿੱਤੇ ਜਾ ਚੁੱਕੇ ਹਨ ਅਤੇ ਲੈਫਟ ਆਊਟ ਕੇਸਾਂ ਅਧੀਨ ਹੁਣ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।

 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends