AUTHORITY LETTER FROM STUDENTS/ PARENTS FOR EDUCATIONAL TOUR/ TRIP PERMISSION

AUTHORITY LETTER FROM STUDENTS/ PARENTS FOR EDUCATIONAL TOUR/ TRIP PERMISSION IN PUNJABI 


ਵਿਦਿਅੱਕ ਟੂਰ ਲਈ ਵਿਦਿਆਰਥੀਆਂ ਵੱਲੋਂ ਦਿੱਤਾ ਜਾਣ ਵਾਲਾ ਸਹਿਮਤੀ ਪੱਤਰ 


ਸਹਿਮਤੀ ਪੱਤਰ


ਮੈਂ, ---------- ਇਸ ਗੱਲ ਦੀ ਤਸਦੀਕ ਕਰਦਾ/ਕਰਦੀ ਹਾਂ ਕਿ ਮੈਂ ਆਪਣੇ ਪੁੱਤਰ/ਪੁੱਤਰੀ,--------------- ਨੂੰ ਵਿੱਦਿਅਕ ਟੂਰ -------ਤੇ ਭੇਜਣ ਲਈ ਪੂਰੀ ਤਰਾਂ ਸਹਿਮਤ ਹਾਂ। ਮੈਂ ਆਪਣੀ ਪੂਰੀ ਜਿੰਮੇਵਾਰੀ ’ਤੇ ਆਪਣੇ ਬੱਚੇ ਨੂੰ ਭੇਜ ਰਿਹਾ/ਰਹੀ ਹਾਂ। ਮੈਂ ਕਿਸੇ ਕਿਸਮ ਦੀ ਹਾਦਸਾ/ਦੁਰਘਟਨਾ ਹੋਣ ਦੀ ਸੂਰਤ ਵਿਚ ਵਿਭਾਗ/ਸਕੂਲ ਤੋਂ ਕੋਈ ਹਰਜਾਨਾ ਕਲੇਮ ਨਹੀਂ ਕਰਾਂਗਾ/ਕਰਾਂਗੀ। ਮੇਰਾ ਪੁੱਤਰ/ਪੁੱਤਰੀ ਇਸ ਟੂਰ ਲਈ ਪੂਰੀ ਤਰਾਂ ਮੈਡੀਕਲ ਫਿਟ ਹੈ।


ਮਿਤੀ: 

[ਹਸਤਾਖਰ] 

(ਵਿਦਿਆਰਥੀ ਦਾ ਪਿਤਾ / ਸਰਪ੍ਰਸਤ) (ਵਿਦਿਆਰਥੀ)

ਨਾਮ: [ਪਿਤਾ/ਮਾਤਾ ਦਾ ਨਾਮ]

ਜਮਾਤ 

ਵਾਸੀ/ਪਤਾ: [ਪਤਾ]



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends