ਸੂਬੇ ਵਿੱਚ ਮੌਸਮ ਦੀ ਚੇਤਾਵਨੀ
ਚੰਡੀਗੜ੍ਹ, 24 ਜੂਨ 2024 ( ਜਾਬਸ ਆਫ ਟੁਡੇ)
ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਨ੍ਹਾਂ ਜ਼ਿਲ੍ਹਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ, ਉਹ ਹਨ:
- ਅੰਮ੍ਰਿਤਸਰ
- ਗੁਰਦਾਸਪੁਰ
- ਹੋਸ਼ਿਆਰਪੁਰ
- ਨਵਾਂਸ਼ਹਿਰ
- ਤਰਨ ਤਾਰਨ
- ਕਪੂਰਥਲਾ
- ਬਰਨਾਲਾ
- ਬਠਿੰਡਾ
- ਮਾਨਸਾ
25 ਜੂਨ 2024
ਦੂਜੇ ਦਿਨ ਵੀ ਕੁਝ ਜ਼ਿਲ੍ਹਿਆਂ ਵਿੱਚ ਹੀਟ ਵੇਵ ਦੀ ਚੇਤਾਵਨੀ ਬਰਕਰਾਰ ਰਹੇਗੀ। ਇਹ ਹਨ:
- ਅੰਮ੍ਰਿਤਸਰ
- ਗੁਰਦਾਸਪੁਰ
- ਬਠਿੰਡਾ
- ਮਾਨਸਾ
- ਮੋਗਾ
- ਫ਼ਰੀਦਕੋਟ
- ਮੁਕਤਸਰ
- ਬਰਨਾਲਾ
26 ਜੂਨ ਤੋਂ ਬਾਅਦ ਮੌਸਮ ਵਿਚ ਤਬਦੀਲੀ ਹੋਵੇਗੀ, ਅਤੇ ਤਾਪਮਾਨ ਵਿਚ ਗਿਰਾਵਟ ਆਵੇਗੀ।