ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਦਾ ਸਮਾਂ 20 ਮਈ 2024 ਤੋਂ ਬਦਲਿਆ ਜਾਵੇਗਾ। ਸਿੱਖਿਆ ਵਿਭਾਗ ਦੇ ਪੱਤਰ ਅਨੁਸਾਰ ਸਮੂਹ ਸਰਕਾਰੀ ਸਕੂਲ ਸਵੇਰੇ 7: 00 ਵਜੇ ਖੁੱਲਣਗੇ।
ਸਕੂਲਾਂ ਵਿੱਚ 20 ਮਈ 2024 ਤੋਂ 31 ਮਈ ਤੱਕ ਟਾਈਮ ਟੇਬਲ ਇਸ ਤਰ੍ਹਾਂ ਹੋਵੇਗਾ।
| Period Number | Time |
|---|---|
| Morning Assembly | 7:00 to 7:15 |
| Period Number | Time of Period |
|---|---|
| 1 | 7:15 to 7:50 |
| 2 | 7:50 to 8:25 |
| 3 | 8:25 to 9:00 |
| 4 | 9:00 to 9 :35 |
| 5 | 9:55 to 10: 30 |