LOK SABHA ELECTION 2024 : ਚੋਣਾਂ ਦਾ ਐਲਾਨ 16 ਮਾਰਚ ਨੂੰ, ਅਧਿਆਪਕਾਂ ਨੂੰ ਤੁਰੰਤ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ
ਜ਼ਿਲ੍ਹਾ ਚੋਣ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ ), ਸੂਚਿਤ ਕੀਤਾ ਗਿਆ ਹੈ ਕਿ ਲੋਕ ਸਭਾ ਚੋਣਾਂ 2024 ਦੇ ਸਹੱਤਵਪੂਰਨ ਅਤੇ ਮਿਤੀ ਬੱਧ ਕੰਮ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਅਤੇ ਹਲਕਾ ਪੱਧਰ ਤੇ ਵੱਖ ਵੱਖ ਟੀਮਾਂ ਲਗਾਇਆਂ ਗਈਆ ਹਨ।
ਜ਼ਿਲ੍ਹਾ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ,"ਭਾਰਤ ਚੋਣ ਕਮੀਸ਼ਨ ਵੱਲੋਂ ਕਲ ਮਿਤੀ 16.03.2024 ਨੂੰ ਚੋਣਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਲਈ ਜਿਹੜੇ ਜਿਹੜੇ ਟੀਚਰਾਂ ਦੀ ਡਿਊਟੀ ਲੱਗੀ ਹੈ . ਉਹਨਾਂ ਨੂੰ ਤੁਰੰਤ ਫਾਰਗ ਕਰਨਾ ਯਕੀਨੀ ਬਣਾਇਆ ਜਾਵੇ । ਇਹਨਾਂ ਨੂੰ ਅੱਜ ਫਾਰਗ ਕਰਨ ਲਈ ਲਿੱਖਿਆ ਗਿਆ ਸੀ ਪਰੰਤੂ ਇਹ ਹਾਜਰ ਨਹੀਂ ਆਏ ਇਸ ਲਈ ਡਿਊਟੀ ਤੇ ਹਾਜਰ ਨਾ ਹੋਣ ਵਾਲਿਆ ਨੂੰ ਸਖਤ ਤਾੜਨਾ ਕੀਤੀ ਜਾਵੇ ।ਜੇਕਰ ਹੁਣ ਵੀ ਡਿਊਟੀ ਤੇ ਨਾ ਹਾਜਰ ਨਾ ਹੋਣ ਦੀ ਸੂਰਤ ਵਿੱਚ ਵਿਭਾਗੀ ਮੁੱਖੀ ਦੇ ਖਿਲਾਫ ਚੋਣ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
Lok sabha election More updates read here