INSURANCE TO MID DAY MEAL COOK CUM HELPER: 44000 ਮਿਡ ਡੇਅ ਮੀਲ ਵਰਕਰਾਂ ਦਾ ਸਰਕਾਰ ਕਰਵਾਏਗੀ ਸਿਹਤ ਬੀਮਾ, ਪ੍ਰਪੋਜਲਾਂ ਦੀ ਮੰਗ

HEALTH INSURANCE TO MID DAY MEAL COOK CUM HELPER 

ਪੰਜਾਬ ਸਰਕਾਰ ਵੱਲੋਂ ਮਿਡ ਡੇਅ ਮੀਲ ਵਰਕਰਾਂ ਦਾ ਹੈਲਥ ਬੀਮਾ ਕਰਵਾਇਆ ਜਾਵੇਗਾ। ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਸਰਕਾਰ ਵੱਲੋਂ ਇਸ ਸਬੰਧੀ ਬੈਂਕਾਂ/ ਬੀਮਾ ਕੰਪਨੀਆਂ ਤੋਂ ਪ੍ਰਪੋਜਲਾਂ ਦੀ ਮੰਗ ਕੀਤੀ ਗਈ ਹੈ। 

Public Notice

The Mid-Day Meal Society, Punjab (PM Poshan) is looking for firms or organizations to provide health insurance to Cook-cum-helpers deployed at school level by School Management Committees.



Details

  • Cook-cum-helpers to be covered: Approximately 44,000
  • Proposal submission deadline: March 14, 2024
  • More information: http://www.ssapunjab.org/mdm

How to Apply

Interested firms or organizations can send their proposals via email to mdmpunjab@punjabeducation.gov.in

Contact

  • Phone: 0172-2210019
  • Fax: 0172-5212369
  • Email: mdmpunjab@punjabeducation.gov.in


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends