HOLIDAY ALERT: ਡਿਪਟੀ ਕਮਿਸ਼ਨਰ ਵੱਲੋਂ ਅੱਜ ਦੀ ਅੱਧੀ ਛੁੱਟੀ ਦਾ ਐਲਾਨ,‌ਪੜੋ ਹੁਕਮ

HOLIDAY ALERT: ਡਿਪਟੀ ਕਮਿਸ਼ਨਰ ਵੱਲੋਂ ਅੱਜ ਦੀ ਅੱਧੀ ਛੁੱਟੀ ਦਾ ਐਲਾਨ,‌ਪੜੋ ਹੁਕਮ 


ਹੁਸ਼ਿਆਰਪੁਰ, 7 ਮਾਰਚ 2024 ( PBJOBSOFTODAY)

ਕੋਮਲ ਮਿੱਤਲ, ਆਈ.ਏ.ਐਸ., ਜਿਲ੍ਹਾ ਮੈਜਿਸਟ੍ਰੇਟ, ਹੁਸ਼ਿਆਰਪੁਰ ਵੱਲੋਂ ਆਮ ਜਨਤਾ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਮਿਤੀ 07-03-2024 (ਦਿਨ ਵੀਰਵਾਰ) ਨੂੰ ਸ੍ਰੀ ਸ਼ਿਵਰਾਤਰੀ ਉਤਸਵ ਦੇ ਮੌਕੇ ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਸਰਕਾਰੀ/ਪ੍ਰਾਈਵੇਟ ਸਕੂਲਾਂ, ਵਿਦਿਅਕ ਸੰਸਥਾਵਾਂ ਵਿੱਚ ਮਿਤੀ 07-03-2024 (ਦਿਨ ਵੀਰਵਾਰ) ਨੂੰ ਬਾਅਦ ਦੁਪਹਿਰ ਅੱਧੇ ਦੀ ਦਿਨ ਦੀ ਛੁੱਟੀ ਘੋਸ਼ਿਤ ਕੀਤੀ (Read) ਗਈ  ਹੈ। 



 ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ/ਕਾਲਜਾਂ ਵਿੱਚ ਬੋਰਡ/ਯੂਨੀਵਰਸਿਟੀ/ਕਾਲਜ ਦੀਆਂ ਆਪਣੀਆਂ ਪ੍ਰੀਖਿਆਵਾਂ ਉਕਤ ਮਿਤੀ ਤੇ ਹੋ ਰਹੀਆਂ ਹਨ, ਉਨ੍ਹਾਂ ਸਕੂਲਾਂ/ਕਾਲਜਾਂ ਵਿੱਚ ਇਹ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ। ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ:/ਐਲੀ. ਸਿੱ:), ਹੁਸ਼ਿਆਰਪੁਰ ਜਿੰਮੇਵਾਰ ਹੋਣਗੇ ।



💐🌿Follow us for latest updates 👇👇👇

Featured post

DECLARED: PUNJAB BOARD 12 CLASS RESULT OUT : 91% ਪ੍ਰਤੀਸ਼ਤ ਰਿਹਾ ਨਤੀਜਾ

Congratulations 🎉 🎉 🎉 All ਬਾਰਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਲਈ ਲਿੰਕ ਐਕਟਿਵ , ਕਰੋ ਕਲਿੱਕ DIRECT LINK PSEB CLASS 12 RESULT CLICK HERE ( ACTIVE ...

RECENT UPDATES

Trends